ਮਧੂਬਨ ਵਾਟਿਕਾ ਸਕੂਲ ਚਾਈਲਡ ਲਾਈਜ ਸੈਮੀਨਰ ਦਾ ਅਯੋਜਨ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 18-Oct-2016
ਐਸਸੀਏਸ਼ਨ ਫਾਰ ਸੋਸ਼ਲ ਅੇਡ ਰੂਰਲ ਐਡਵਾਂਸਮੈਂਟ ਵਲੋ ਅੱਜ ਖੇਤਰ ਦੇ ਮਦੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਚਾਈਲਡ ਲਾਈਜ ਸੈਮੀਨਰ ਦਾ ਅਯੋਜਨ ਕੀਤਾ ਗਿਆ। ਉਕਤ ਸੈਮੀਨਰ ਦੋਰਾਨ ਬੀ.ਡੀ ਵਸ਼ਿਸ਼ਟ ਡਾਇਰੈਕਟਰ ਚਾਈਲਡ ਲਾਈਜ ਰੋਪੜ ਨੇ ਸੈਮੀਨਰ ਦੋਰਾਨ ਬੈਠੇ ਸਕੂਲੀ ਵਿਦਿਆਰਥੀਆ ਨੂੰ ਬਾਲ ਸੁਰੱਖਿਆ ਦੇ ਵੱਖ-ਵੱਖ ਪਹਿਲੂਆ ਬਾਰੇ ਵਿਸਥਾਪੂਰਵਕ ਜਾਣਕਾਰੀ ਸਾਝੀ ਕੀਤੀ ਗਈ । ਇਸ ਉਕਤ ਮੋਕੇ ਤੇ ਟੀਮ ਮੈਬਰ ਮੈਡਮ ਮੰਗਲਾ ਰਾਣਾ ਨੇ ਵਿਦਿਆਰਥੀਆ ਨੂੰ ਉਕਤ ਸੈਮੀਨਰ ਦੋਰਾਨ ਹੈਪੇਟਾਈਟਸ ਨਾਮਕ ਭਿਆਨਕ ਬਿਮਾਰੀ ਦੇ ਲੱਛਣ,ਉਕਤ ਬਿਮਾਰੀ ਬਚਾਅ, ਬਿਮਾਰੀ ਹੋਣ ਦੇ ਕਾਰਨ ਕਿ ਹੁੰਦੀ ਹੈ ਬਾਰੇ ਵਿਸ਼ਥਾਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਕਤ ਮੋਕੇ ਤੇ ਮੈਡਮ ਦੀਪਿਕਾ ਪੁਰੀ ਵਲੋ ਐਸੋਸੀਏਸ਼ਨ ਫਾਰ ਸੋਸ਼ਲ ਐਂਡ ਰੂਰਲ ਐਡਵਾਸਮੈਟ (ਆਸਰਾ ) ਦੀ ਟੀਮ ਸਕੂਲ ਤੇ ਪਹੁੰਚਣ ਤੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਇਸ ਉਕਤ ਟੀਮ ਦੇ ਸੈਮਨੀਆਰ ਦੋਰਾਨਾ ਵਿਦਿਆਰਥੀਆ ਨੂੰ ਜਾਗਰੂਕਤ ਕਰਨ ਦੇ ਕੰੰਮ ਦੀ ਸਲੰਘਾ ਵੀ ਕੀਤੀ ,ਇਸ ਉਕਤ ਮੋਕੇ ਤੇ ਹੋਰਨ੍ਹਾ ਤੋ ਇਲਾਵਾ ਹਰਮਨਦੀਪ ਕੋਰ ,ਸਕੂਲ ਚੇਆਰਮੈਨ ਅਮਿਤ ਚੱਡਾ,ਸਕੂਲ਼ ਪ੍ਰਿੰ ਜੋਬੀ ਟੀ ਇਬਰਾਇਮ,ਕੇਸਵ ਕੁਮਾਰ , ਸੰਜੀਵ ਕੁਮਾਰ ਸੈਣੀ , ਬਿਮਲ ਸੈਣੀ, ਜੋਗਿੰਦਰ ਸਿੰਘ ,ਅਵਿਨਾਸ ਕੁਮਾਰ, ਆਦਿ ਵਿਸੇਸ਼ ਤੋਰ ਤੇ ਹਾਜਰ ਸਨ।