5 Dariya News

ਮਹਿਤਾਬਪੁਰ ਦੇ ਲੋਕ ਗੰਦੇ ਪਾਣੀ ਤੋ ਪ੍ਰੇਸ਼ਾਨ

5 Dariya News (ਅਸ਼ਵਨੀ ਸ਼ਰਮਾ)

ਗੜਸ਼ੰਕਰ 17-Sep-2016

ਬਲਾਕ ਗੜਸ਼ੰਕਰ ਦੇ ਪਿੰਡ ਮਹਿਤਾਬਪੁਰ  ਦੇ ਕੁਝ  ਘਰਾ ਦੇ ਵਸਨੀਕ ਗਲੀ ਵਿੱਚ ਖੜੇ ਗੰਦੇ ਪਾਣੀ ਤੋ ਪਿਛਲੇ ਕਾਫੀ ਦਿਨਾ ਤੋ ਪ੍ਰੇਸ਼ਾਨ ਹਨ ਪਿੰਡ ਵਾਸੀਆ  ਨੇ ਦੱਸਿਆ ਕਿ ਕਾਫੀ ਦਿਨਾ ਤੋ ਉਹ  ਇਸ ਸਮੱਸਿਆ ਨਾਲ ਜੂਝ  ਰਹੇ ਹਨ ਪ੍ਰਸ਼ਸਨਿਕ ਅਧਿਕਾਰੀ ਵੀ ਮੋਕਾ ਦੇਖ ਕਿ ਗਏ ਹਨ ਪਰ  ਪਰਨਾਲਾ  ਉੱਥੇ ਦਾ ਉੱਥੇ ਹੈ ਪਿੰਡ ਵਾਸੀਆ ਨੇ ਪ੍ਰਸਾਸਨ ਤੋ ਮੰਗ ਕੀਤੀ ਕਿ ਤੁਰੰਤ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾ ਜੋ ਉਹ ਗੰਦੇ ਪਾਣੀ ਨਾਲ ਫੈਲਣ ਵਾਲੀਆ ਬੀਮਾਰੀਆ ਤੋ ਸੁਰੱਖਿਅਤ ਹੋ ਸਕਣ  

ਕੀ ਕਹਿੰਦੇ ਹਨ ਸਰਪੰਚ ਸਾਹਿਬ - 

ਜਦੋ ਇਸ ਸਬੰਧ ਵਿੱਚ ਪਿੰਡ ਦੀ ਸਰਪੰਚ ਸੁਰਜੀਤ ਕੋਰ ਨੇ ਦੱਸਿਆ ਕਿ ਸਮੱਸਿਆ ਤੋ ਪ੍ਰਸ਼ਾਸਨ ਜਾਣੂ ਹੈ ਅਤੇ ਸਮੱਸਿਆ ਦਾ ਹੱਲ ਪ੍ਰਸਾਸ਼ਨ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕੀਤਾ ਜਾਵੇਗਾ