ਗੜ੍ਹਸ਼ੰਕਰ 'ਚ ਐਸ.ਉ.ਆਈ ਨੇ ਕੀਤੀਆ ਨਿਯੁਕਤੀਆ
5 Dariya News (ਅਸ਼ਵਨੀ ਸ਼ਰਮਾ)
ਗੜ੍ਹਸ਼ੰਕਰ 09-Sep-2016
ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਟੂਡੈਟ ਆਰਗੇਨਾਈਜੇਸ਼ਨ ਆਫ ਇੰਡੀਆ ਨੇ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇਹਲਕਾ ਵਿਧਾਇਕ ਗੜ੍ਹਸ਼ੰਕਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨਾਲ ਵਿਚਾਰ ਕਰਕੇ ਗੜ੍ਹਸ਼ੰਕਰ ਤੋ ਅਮਨਪ੍ਰੀਤ ਸਿੰਘ ਨੂੰਐਸ.ਉ.ਆਈ ਕਾਲਜ ਗੜ੍ਹਸ਼ੰਕਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਜਦੋ ਕਿ ਮਿੱਠੂ ਬਲਾਚੌਰ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ ਜਦੋ ਕਿ ਸਤਵੀਰ ਸੱਤਾ ਨੂੰ ਕਾਲਜੀਏਟ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇ ਬਣੇ ਅਹੁਦੇਦਾਰਾ ਨੇ ਹਲਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਡਾਂ ਜੰਗ ਬਹਾਦਰ ਸਿੰਘ ਰਾਏਮੈਬਰ ਸ਼੍ਰੋਮਣੀ ਕਮੇਟੀ, ਅਮ੍ਰਿੰਤਪਾਲ ਡੱਲੀ
ਐਸ.ਉ.ਆਈ ਦੋਆਬਾ ਜੋਨ ਪ੍ਰਧਾਨ, ਅਮ੍ਰਿਤੋਜ ਮਾਹਿਲਪੁਰ ਮੁੱਖ ਬੁਲਾਰਾ, ਅਰਮਿੰਦਰ ਹੂਸੈਨਪੁਰ ਜਿਲਾ ਪ੍ਰਧਾਨ ਐਸ.ਉ.ਆਈ, ਇੰਦਰਜੀਤ ਸਿੰਘ ਵਰਿਆਣਾ ਜਰਨਲ ਸਕੱਤਰ ਯੂਥ ਅਕਾਲੀ ਦਲ, ਗੁਰਸੇਵ ਸਿੰਘ ਧਮਾਈ ਜੂਨੀਅਰ ਮੀਤ ਪ੍ਰਧਾਨ ਦੋਆਬਾ ਜੌਨ, ਬਿੱਲਾ ਚੱਕ ਸਿੰਘਾਂ ਸੀਨੀਅਰ ਮੀਤ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਦਿਤੀ ਜਿੰਮੇਵਾਰੀ ਤੇਅਸੀ ਖਰਾਂ ਉਤਰਨ ਦੀ ਕੋਸ਼ਿਸ਼ ਕਰਾਗੇ। ਇਸ ਮੌਕੇ ਅਲੋਕ ਕਾਲੇਵਾਲ ਬੀਤ, ਗੁਰਿੰਦਰ ਸਹੋਤਾ, ਗਿੰਦਾ ਭੱਜਲਾਂ, ਸੋਨੂੰ ਰੋੜਮਜਾਰਾ, ਕਾਲਾ ਨੰਗਲਾਂ, ਸੱਤਾ ਨੰਗਲਾ, ਬਿੰਦਰ ਕਰੀਮਪੁਰ ਹਾਜਰ ਸਨ।