ਸ੍ਰੀ ਨੈਣਾ ਦੇਵੀ ਮੰਦਿਰ ਜਨਤਾ ਚੌਕ ਖਰੜ ਵਿਖੇ ਪਿੱਛਲੇ ਸੱਤ ਰੋਜ ਤੋਂ ਚੱਲ ਰਹੇ ਸ੍ਰੀਮਦ ਭਾਗਵਤ ਮਹਾਪੁਰਾਨ ਸਪਤਾਹ ਕਥਾ ਗਿਆਨ ਯੱਗ ਦੀ ਸਮਾਪਤੀ
5 Dariya News
ਖਰੜ 01-Aug-2016
ਅੱਜ ਸ੍ਰੀ ਨੈਣਾ ਦੇਵੀ ਮੰਦਿਰ ਜਨਤਾ ਚੌਕ ਖਰੜ ਵਿਖੇ ਪਿੱਛਲੇ ਸੱਤ ਰੋਜ ਤੋਂ ਚੱਲ ਰਹੇ ਸ੍ਰੀ ਮਦ ਭਾਗਵਤ ਮਹਾਪੁਰਾਨ ਸਪਤਾਹ ਕਥਾ ਗਿਆਨ ਯੱਗ ਦੀ ਸਮਾਪਤੀ ਹੋਈ ਇਸ ਦੋਰਾਨ ਵੱਡੀ ਗਿਣਤੀ ਦੀ ਤਦਾਦ ਵਿੱਚ ਸਾਧੂ ਸਮਾਜ ਅਤੇ ਨਗਰ ਨਿਵਾਸੀਆਂ ਨੇ ਹਿੱਸਾ ਲਿੱਤਾ। ਯੱਗ ਦੌਰਾਨ ਪ੍ਰਬੰਧਕਾ ਵੱਲੋਂ ਵਿਸਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਯੱਗ ਸਵਾਮੀ ਜੀ ਨਦੀ ਪਾਰ ਕੁਰਾਲੀ ਵਾਲਿਆ ਦੀ ਆਪਾਰ ਕਿਰਪਾ ਸਦਕਾ ਸੰਪੂਰਨ ਹੋਇਆ। ਇਸ ਵਿੱਚ ਰਾਸਟਰੀ ਥਾਨਾਪਤੀ ਮਹੰਤ ਧੰਨਰਾਜ ਗਿਰੀ ਜੀ ਮਹਾਰਾਜ ਡੇਰਾ ਗੋਂਸਾਈ ਆਣਾ ਕੁਰਾਲੀ ਸਿਵਾ ਨੰਦ ਜੀ ਅਤੇ ਨਿਰਮਲ ਗਿਰੀ ਜੀ ਵੱਲੋਂ ਸੰਗਤਾ ਨੂੰ ਅਸੀਰਵਾਦ ਦਿੱਤਾ ਗਿਆ। ਇਸ ਮੌਕੇ ਜਿਲਾ੍ਹ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਖਰੜ ਜਥੇਦਾਰ ਓਜਾਗਰ ਸਿੰਘ ਬਡਾਲੀ, ਪ੍ਰਧਾਨ ਨਗਰ ਕੌਸਲ ਖਰੜ ਸ੍ਰੀ ਮਤੀ ਅੰਜੂ ਚੰਦਰ, ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਨਰਿੰਦਰ ਸਿੰਘ ਰਾਣਾ, ਕੌਸਲਰ ਸੁਮਨ ਸਰਮਾ, ਪਿੰ੍ਰਸੀਪਲ ਏ ਪੀ ਜੇ ਸਕੂਲ ਜਸਵੀਰ ਚੰਦਰ, ਕੌਸਲਰ ਕਮਲ ਕਿਸੋਰ ਸਰਮਾ, ਕੌਸਲਰ ਮਨਮੋਹਨ ਸਿੰਘ, ਹਰਜਿੰਦਰ ਸਿੰਘ ਮੁੰਧੋ, ਕੌਸਲਰ ਅਮਰਜੀਤ ਸਿੰਘ ਪੰਛੀ, ਨਰੇਸ ਚੰਦ ਸਿੰਗਲਾ, ਅਮਿਤ ਸਰਮਾ, ਨੇ ਵਿਸੇਸ ਤੌਰ ਤੇ ਪਹੁੰਚ ਕੇ ਹਾਜਰੀ ਲਗਾਈ ਅਤੇ ਮਹਾ ਪੁਰਸਾ ਦੇ ਪ੍ਰਵਚਨ ਸੁਣੇ। ਇਸ ਮੌਕੇ ਵੱਡੀ ਸੰਖਿਆ ਇਸ ਮੌਕੇ ਹਾਜਰ ਪ੍ਰਬੰਧਕ ਜਿਨ੍ਹਾਂ ਦੇ ਨਾਮ ਪ੍ਰਧਾਨ ਰਾਜ ਕਪੂਰ, ਓਮੇਸ ਕੁਮਾਰ, ਆਸੂ, ਭੁਵਨੇਸ ਸੇਠੀ, ਰੌਕੀ, ਲੱਕੀ, ਅਮਨ, ਸੁਨੀਲ, ਅਮਿਤ, ਬਸੰਤ ਲਾਲ ਆਦਿ ।