5 Dariya News

ਯੂਵਾ ਮੋਰਚਾ ਦੇ ਪ੍ਰਦੇਸ ਪ੍ਰਧਾਨ ਸਿਵਬੀਰ ਸਿੰਘ ਰਾਜਨ ਦੇ ਖਰੜ ਵਿਖੇ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ

5 Dariya News

ਖਰੜ 24-Aug-2015

ਯੂਵਾ ਮੋਰਚਾ ਪੰਜਾਬ ਦੇ ਦਫਤਰ ਇੰਚਾਰਜ ਸੰਭਵ ਨਈਅਰ ਦੇ ਘਰ ਮੋਨਾ ਪੈਰਾਡਾਇਜ ਸਿਵਾਲਿਕ ਸਿਟੀ ਖਰੜ ਵਿਖੇ ਨਵ -ਨਿਯੁਕਤ ਪ੍ਰਦੇਸ ਪ੍ਰਧਾਨ ਯੂਵਾ ਮੋਰਚਾ ਪੰਜਾਬ ਸਰਦਾਰ ਸਿਵਬੀਰ ਸਿੰਘ ਰਾਜਨ ਦੇ ਪਹੁੰਚਣ ਤੇ ਉਨਾ੍ਹ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਤਲਵਾਰ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਆਏ ਪ੍ਰਦੇਸ ਦੇ ਸਕੱਤਰ ਸੀ੍ਰ ਅਮਿਤ ਸਾਪਲਾ ਅਤੇ ਇੰਚਾਰਜ ਪ੍ਰਦੇਸ ਸੋਸਲ ਮਿਡੀਆ ਪੰਜਾਬ ਅਤੇ ਪ੍ਰਭਾਰੀ ਜਿਲ੍ਹਾ ਮੋਹਾਲੀ ਯੂਵਾ ਮੋਰਚਾ ਸੀ੍ਰ ਗੌਰਵ ਛਿੱਬਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਾਜਰ -  ਮੀਤ ਪ੍ਰਧਾਨ ਯੂਵਾ ਮੋਰਚਾ ਪੰਜਾਬ ਭਾਨੂੰ ਪ੍ਰਤਾਪ , ਮੰਡਲ ਪ੍ਰਧਾਨ ਬੀਜੇਪੀ ਖਰੜ, ਨਰਿੰਦਰ ਸਿੰਘ ਰਾਣਾ, ਡਾ ਰਘਵੀਰ ਸਿੰਘ ਬੰਗੜ, ਵਰਿੰਦਰ ਸਾਹੀ ਅਤੇ ਗੁਰਤੇਜ,ਦੀਪਾ ਚੋਲਟਾ, ਸਮੀਰ ਨਈਅਰ, ਅਨਿਲ ਕੁਮਾਰ ਸਰਮਾ, ਪ੍ਰਿਥਵੀ ਰਾਜ,  ਆਦਿ