5 Dariya News

ਤਿਰਪੜੀ ਨੇ ਨੰਨੂਆ ਕਲੱਬ ਹਰਾ ਕੇ ਟੂਰਨਾਮੈਂਟ ਅਪਣੇ ਨਾਮ ਕੀਤਾ

5 Dariya News

ਖਰੜ 20-Aug-2015

ਡਾ ਰਾਜਿੰਦਰ ਸਿੰਘ ਮੈਮੋਰੀਅਲ ਟੂਰਨਾਮੈਟ ਦੇ ਫਾਇਨਲ ਮੈਚ ਵਿੱਚ ਜੀ ਜੀ ਐਸ ਕਲੱਬ ਤਿਰਪੜੀ ਨੇ ਨੰਨੂਆ ਕਲੱਬ  ਨੂੰ 20 ਰੰਨਾ ਨਾਲ ਹਰਾ ਕੇ ਇਹ ਟੂਰਨਾਮੈਂਟ ਅਪਣੇ ਨਾਮ ਕੀਤਾ ਇਸ ਮੌਕੇ ਮੁੱਖ ਮਹਿਮਾਨ ਵੱਜੋਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਖਿਡਾਰੀਆ ਨੂੰ ਇਨਾਮ ਦਿੱਤੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਦੇ ਹੋਏ ਟੂਰਨਾਮੈਟ ਨੂੰ ਨਸਿਆ ਦੇ ਖਿਲਾਫ ਇੱਕ ਜੰਗ ਦੇ ਬਰਾਬਰ ਦੱਸਿਆ ।ਇਸ ਮੌਕੇ ਹਾਜਰ :- ਮਨੋਹਰ ਸਿੰਘ ਜੰਮੂ, ਗੁਰਵਿੰਦਰ ਸਿੰਘ ਜੰਮੂ, ਨਵਦੀਪ ਬੱਬੂ, ਜਤਿੰਦਰ ਗੁਪਤਾ, ਜਸਵਿੰਦਰਸਿੰਘ, ਗੁਰਪ੍ਰੀਤ ਰਾਣਾ, ਸੁਖਵਿੰਦਰ ਸਿੰਘ ਸੁੱਖੀ, ਪ੍ਰਧਾਨ ਸੰਜੇ ਸਰਮਾ, ਕੰਮੇਟੇਟਰ ਵਿਨੋਦ ਕੁਮਾਰ ਟਿਟਾ ਆਦਿ ।