5 Dariya News

ਗੁਰਦੁਆਰਾ ਸੱਚਖੰਡ ਸਾਹਿਬ ਪਿੰਡ ਖਾਨਪੁਰ (ਖਰੜ ) ਵਿਖੇ ਮੁਫਤ ਮੈਡੀਕਲ ਕੈਪ ਲਗਾਈਆ ਗਿਆ

5 ਦਰਿਆ ਨਿਊਜ਼

ਖਰੜ 06-Dec-2014

ਸ: ਅਜਮੇਰ ਸਿੰਘ ਕਾਨਨੂੰਗੋ ਚੈਰੀਟੇਬਲ ਸੇਵਾ ਸੁਸਾਇਟੀ (ਰਜਿ:),ਵਲੌ  ਗੁਰਦੁਆਰਾ ਸੱਚ -ਖੰਡ ਸਾਹਿਬ ਪਿੰਡ ਖਾਨਪੁਰ (ਖਰੜ ) ਵਿਖੇ ਮੁਫਤ ਮੈਡੀਕਲ ਕੈਪ ਲਗਾਈਆ ਗਿਆ । ਇਸ ਕੈਪ ਦਾ ਉਦਘਾਟਨ ਜਿਲਾ ਪ੍ਰਧਾਨ ਮੋਹਾਲੀ ਦਿਹਾਤੀ ਸ੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਖਰੜ ਸ: ਉਜਾਗਰ ਸਿੰਘ ਬਡਾਲੀ ਅਤੇ ਪ੍ਰਧਾਨ ਭਾਜਪਾ ਮੰਡਲ ਖਰੜ ਸੀ੍ਰ ਨਰਿੰਦਰ ਸਿੰਘ ਰਾਣਾ ਨੇ ਕੀਤਾ । ਇਸ ਮੋਕੇ ਮਾਹਿਰ ਡਾਕਟਰ ਨੇ ਮਰੀਜਾ ਦੀ ਜਾਚ ਕਰਕੇ ਲੌੜਵੰਦ ਮਰੀਜਾ ਨੂੰ ਮੁਫਤ ਦਵਾਈਆ ਦਿੱਤੀਆ। ਇਸ ਮੋਕੇ ਵੱਡੀ ਸੰਖਿਆ ਵਿੱਚ ਨਗਰ ਨਿਵਾਸੀ ਨੇ ਮੈਡੀਕਲ ਚੈਕਅੱਪ ਕਰਵਾਈਆ।

ਇਸ ਮੋਕੇ ਹਾਜਰ : ਚੈਅਰਮੈਨ ਮਾਰਕੀਟ ਕਮੇਟੀ ਕੁਰਾਲੀ ਮੇਜਰ ਸਿੰਘ ਸੰਗਤਪੁਰਾ , ਸਾਬਕਾ ਪ੍ਰਧਾਨ ਨਗਰ ਕੋਸਲ ਖਰੜ  ਗੁਰਪ੍ਰੇਮ ਸਿੰਘ ਰਮਾਣਾ, ਚੈਅਰਮੈਨ ਸੁਸਾਇਟੀ ਸ: ਗੁਲਜਾਰ ਸਿੰਘ ਧਾਲੀਵਾਲ , ਪ੍ਰਧਾਨ ਅਰੂਣ ਕੁਮਾਰ ਵਰਮਾ, ਪ੍ਰਧਾਨ ਕਿਸਾਨ ਯੂਨੀਅਨ (ਸਿਧੂਪੁਰ) ਮਾਜਰੀ ਅਤੇ  ਨੰਬਰਦਾਰ ਭਜੋਲੀ ਬਲਜਿੰਦਰ ਸਿੰਘ ,ਜਨਰਲ ਸੈਕਟਰੀ ਬਾਲਕ੍ਰਿਸਨ ਪੰਡਿਰ, ਮੀਤ ਪ੍ਰਧਾਨ ਸਤਵੰਤ ਸਿੰਘ,ਸੈਕਟਰੀ ਬਲਵਿੰਦਰ ਸਿੰਘ ਗਿੱਲ,ਸਲਾਹਕਾਰ ਚਰਨਜੀਤ ਸਿੰਘ,ਪ੍ਰੈਸ ਸੱਕਤਰ ਗੁਰਵਿੰਦਰ ਸਿੰਘ, ਖਜਾਨਚੀ ਸੁਰਿੰਦਰ ਕੋਰ, ਮੈਬਰ ਅਵਤਾਰ ਸਿੰਘ, ਗੁਰਬਿੰਦਰ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ,  ਨੰਬਰਦਾਰ ਰਜਿੰਦਰ ਸਿੰਘ , ਸੱਕਤਰ ਬੀਜੇਪੀ ਖਰੜ ਸੰਜਿਵ ਸਰਮਾ,ਅਮਰਜੀਤ ਮਿੰਟਾ,ਬਹਾਦਰ ਸਿੰਘ ਰਸਨਹੇੜੀ ਆਦਿ ।