5 Dariya News

ਦੀਪਕ ਰਾਣਾ ਨੂੰ ਜਿਲ੍ਹਾ ਮੋਹਾਲੀ ਦੇ ਯੂਵਾ ਮੋਰਚਾ ਦਾ ਮੈਂਬਰਸਿਪ ਇੰਨਚਾਰਜ ਲਗਾਇਆ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 02-Dec-2014

ਭਾਜਪਾ ਦੀ ਚੱਲ ਰਹੀ  ਮੈਂਬਰਸਿਪ ਅਭਿਆਨ ਦੌਰਾਨ ਯੁਵਾ ਮੋਰਚਾ  ਨੂੰ ਭਾਜਪਾ ਦੇ ਮੈਂਬਰ ਬਨਾਉਂਣ ਲਈ ਹਾਈ ਕਮਾਂਡ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਮੋਹਿਤ ਗੁਪਤਾ ਜੀ ਵਲੋ ਜਿਲ੍ਹੇ ਦੇ ਭਾਜਪਾ ਯੁਵਾ ਮੋਰਚਾ ਦੇ ਦੀਪਕ ਰਾਣਾ ਨੂੰ ਜਿਲ੍ਹਾ ਮੋਹਾਲੀ ਦੇ ਯੂਵਾ ਮੋਰਚਾ ਦਾ ਮੈਂਬਰਸਿਪ ਇੰਨਚਾਰਜ ਲਗਾਇਆ ਤੇ ਭਾਜਪਾ ਯੁਵਾ ਮੋਰਚਾ ਨੂੰ ਜਿਲ੍ਹਾ ਮੋਹਾਲੀ ਦੇ  ਯੂਵਾ ਨੂੰ ਮਜਬੁਤ ਕਰਨ ਲਈ  ਮੋਹਾਲੀ ਜਿਲ੍ਹੇ ਵਿੱਚ ਆਂਣ ਵਾਲੀ ਹਰ ਸਕੁਲ ,ਕਾਲਿਜ ਵਿੱਚ ਜਾਕੇ ਯੁਵਾ ਮੋਰਚਾ  ਨੂੰ ਭਾਜਪਾ ਨਾਲ ਜੋੜਨ ਨੂੰ ਕਿਹਾ , ਅਤੇ ਦੀਪਕ ਰਾਣਾ ਨੇ ਅਖਿਆ  ਕਿ ਅਸੀਂ ਇਸ ਕੰਮ ਨੂੰ ਤਨ੍ਹਦੇਹੀ ਨਾਲ ਨਿਭਾਉਂਣਗੇ ਅਤੇ ਮੋਹਾਲੀ ਜਿਲ੍ਹੇ ਵਿੱਚੋ ਰਿਕਾਰਡ ਤੌੜ ਮੈਂਬਰਸਿਪ ਕਰਨਗੇ ਅਤੇ ਯੁਵਾ ਪਿੜੀ ਨੂੰ ਭਾਜਪਾ ਨਾਲ ਜੋੜਨਗੇ । ਯੂਵਾ ਮੋਰਚਾ ਵੱਲੋਂ ਪਿੰਡਾ ਅਤੇ ਵਾਰਡਾਂ ਵਿੱਚ ਕੈਂਪ ਲਗਾਕੇ ਮੈਂਬਰਸਿਪ ਕੀਤੀ ਜਾਵੇਗੀ