5 Dariya News

ਭਾਜਪਾ ਨੇ ਡਾ ਗੁਰਨਾਮ ਸਿੰਘ ਨੂੰ ਬੀ ਸੀ ਸੈਲ ਦਾ ਜਿਲ੍ਹਾ ਇੰਚਾਰਜ ਥਾਪਿਆ

5 Dariya News

ਖਰੜ 14-Nov-2014

ਭਾਜਪਾ ਦੀ ਇਕ ਮੀਟਿੰਗ ਡਾ ਗੁਰਨਾਮ ਸਿੰਘ ਦੇ ਦਫਤਰ, ਮੁੰਡੀ ਖਰੜ ਵਿਖੇ ਹੋਈ । ਇਸ ਮੌਕੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ , ਵਾਇਸ ਚੇਅਰਮੇਨ ਇੰਨਫੋਟੇਕ ਪੰਜਾਬ  ਖੁਸਵੰਤ ਰਾਏ ਗੀਗਾ ਅਤੇ ਪ੍ਰਧਾਨ ਭਾਜਪਾ ਮੰਡਲ ਖਰੜ ਨਰਿੰਦਰ ਸਿੰਘ ਰਾਣਾ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ । ਇਸ ਮੌਕੇ  ਡਾ ਗੁਰਨਾਮ ਸਿੰਘ ਨੂੰ ਬੀ ਸੀ ਸੈਲ ਭਾਜਪਾ ਦਾ ਜਿਲ੍ਹਾ ਇੰਚਾਰਜ ਥਾਪਿਆ ਗਿਆ । ਇਸ ਮੋਕੇ ਜਿਲਾ ਪ੍ਰਧਾਨ ਨੇ ਪਾਰਟੀ ਦੇ ਕਾਰਜਕਰਤਾਵਾ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਮੈਬਰਸਿਪ ਨੂੰ ਵੱਧ ਤੋ ਵੱਧ ਕਰਵਾਉਣ ਸੰਬੰਧੀ ਨਿਰਦੇਸ ਦਿੱਤੇ ਅਤੇ ਸਵੱਚ ਭਾਰਤ ਅਭਿਆਨ ਤਹਿਤ ਵਾਰਡ ਵਾਈਜ ਸਫਾਈ ਅਭਿਆਨ ਨੂੰ ਅੱਗੇ ਵਧਾਉਣ ਸੰਬੰਧੀ ਵੀ ਨਿਰਦੇਸ ਦਿੱਤੇ । ਡਾਕਟਰ ਗੁਰਨਾਮ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜਿੰਮੇਵਾਰੀ ਸੌਂਪੀ ਜਾਵੇਗੀ ਮੈ ਉਸ ਨੂੰ ਨਿਰਸਵਾਰਥ ਪਾਰਟੀ ਦੇ ਹਿੱਤ ਵਿੱਚ ਪੂਰੀ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਗਾ ।ਇਸ ਮੋਕੇ ਹਾਜਰ : ਰਵਿੰਦਰ ਸਿੰਘ ਸੈਣੀ,ਸਿਆਮਵੇਦ ਪੁਰੀ,ਸੰਦੀਪ ਕਾਸਲ ਸੰਨੀ ,ਤਿਰਥਰਾਮ ਸੈਣੀ,ਅਮਰਜੀਤ ਕੋਰ,ਵਰਿੰਦਰ ਸਾਹੀ,ਰਾਜਿੰਦਰ ਅਰੌੜਾ, ਕੁਸ ਮੱਛਲੀਕਲਾ,ਸੌਦਾਗਰ ਸਿੰਘ,ਸੁਰਜੀਤ ਸਿੰਘ ਰੰਗੀਆ,ਬਲਦੇਵ ਲਾਡੀ ਭਾਗੋਮਾਜਰਾ,ਜੱਸਾ ਮੁੰਡੀ ਖਰੜ, ਮਾਨ ਸੰਨੀ ਏਨਕਲੇਵ,ਪਵਨ ਮਨੋਚਾ,ਸੁਰਿੰਦਰ ਛਿੰਦੀ,ਰਛਪਾਲ ਨੀਟਾ,ਜਸਪਾਲ ਬਾਸੀ ,ਦਵਿੰਦਰ ਸਿੰਘ ਆਦਿ