ਦ੍ਰੋਪਦੀ ਮੁਰਮੂ ਨੇ ਸਾਲ 2018-2021 ਦੇ ਲਈ ਸਕਾਊਟਸ/ਗਾਈਡਜ਼/ਰੋਵਰ/ਰੇਂਜਰਸ ਅਵਾਰਡ ਸਰਟੀਫਿਕੇਟ ਪ੍ਰਦਾਨ ਕੀਤੇ
5 Dariya News
ਨਵੀਂ ਦਿੱਲੀ 22-Jul-2025
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (22 ਜੁਲਾਈ, 2025) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਸਾਲ 2018-2021 ਦੇ ਲਈ ਸਕਾਊਟਸ/ਗਾਈਡਜ਼/ਰੋਵਰ/ਰੇਂਜਰਸ ਅਵਾਰਡ ਸਰਟੀਫਿਕੇਟ ਪ੍ਰਦਾਨ ਕੀਤੇ।