ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
5 Dariya News
ਨਵੀਂ ਦਿੱਲੀ 21-Apr-2025
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪੀਐੱਮਓ ਇੰਡੀਆ ਹੈਂਡਲ ਨੇ ਐਕਸ (X) ‘ਤੇ ਲਿਖਿਆ: “ਗੁਜਰਾਤ ਦੇ ਸੀਐੱਮ ਸ਼੍ਰੀ @ਭੂਪੇਂਦਰਪੀਬੀਜੇਪੀ ਨੇ ਪੀਐੱਮ @ਨਰੇਂਦਰਮੋਦੀ ਨਾਲ ਮੁਲਾਕਾਤ ਕੀਤੀ। @CMOGuj”