5 Dariya News

ਨਰਿੰਦਰ ਮੋਦੀ ਨੇ ਬਿਮਸਟੇਕ ਸੰਮੇਲਨ ਦੌਰਾਨ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ

ਮਜ਼ਬੂਤ ​​ਭਾਰਤ-ਭੂਟਾਨ ਸਬੰਧਾਂ ਦੀ ਪੁਸ਼ਟੀ

5 Dariya News

ਬੈਂਕਾਕ 04-Apr-2025

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਵਿੱਚ ਬੈਂਕਾਕ ਵਿੱਚ ਛੇਵੇ ਬਿਮਸਟੈੱਕ ਸਮਿਟ (6th BIMSTEC summit) ਦੇ ਦੌਰਾਨ ਭੂਟਾਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਸ਼ੇਰਿੰਗ ਤੋਬਗੇ (H.E. Mr. Tshering Tobgay) ਨਾਲ ਮੁਲਾਕਾਤ ਕੀਤੀ। ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

“ਮੇਰੇ ਅੱਛੇ ਮਿੱਤਰ, ਪ੍ਰਧਾਨ ਮੰਤਰੀ ਤੋਬਗੇ ਦੇ ਨਾਲ ਬਹੁਤ ਅੱਛੀ ਬਾਤਚੀਤ ਹੋਈ। ਭਾਰਤ ਅਤੇ ਭੂਟਾਨ ਦੀ ਮਿੱਤਰਤਾ ਬਹੁਤ ਮਜ਼ਬੂਤ ਹੈ। ਅਸੀਂ ਕਈ ਖੇਤਰਾਂ ਵਿੱਚ ਵਿਆਪਕ ਸਹਿਯੋਗ ਕਰ ਰਹੇ ਹਾਂ।” @tsheringtobgay”