5 Dariya News

ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ​​ਸਾਹਾ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ

5 Dariya News

ਨਵੀਂ ਦਿੱਲੀ 15-Feb-2025

ਤ੍ਰਿਪੁਰਾ ਦੇ ਮੁੱਖ ਮੰਤਰੀ ਪ੍ਰੋ. (ਡਾ.) ਮਾਣਿਕ ​​ਸਾਹਾ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ  ਐਕਸ (X) 'ਤੇ ਪੋਸਟ ਕੀਤਾ ਤ੍ਰਿਪੁਰਾ ਦੇ ਮੁੱਖ ਮੰਤਰੀ @DrManikSaha2 (@ਡਾ ਮਾਣਿਕਸਾਹਾ2) ਨੇ ਪ੍ਰਧਾਨ ਮੰਤਰੀ@narendramodi(@ਨਰੇਂਦਰ ਮੋਦੀ) ਨਾਲ ਮੁਲਾਕਾਤ ਕੀਤੀ।