5 Dariya News

ਦ੍ਰੋਪਦੀ ਮੁਰਮੂ ਨੇ ਸਪੋਰਟਸ ਐਂਡ ਐਡਵੈਂਚਰ ਅਵਾਰਡ 2024 ਪੇਸ਼ ਕੀਤੇ

5 Dariya News

ਨਵੀਂ ਦਿੱਲੀ 17-Jan-2025

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ (17 ਜਨਵਰੀ, 2025) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਖੇਡ ਅਤੇ ਸਾਹਸੀ ਪੁਰਸਕਾਰ 2024 ਪ੍ਰਦਾਨ ਕੀਤੇ। ਇਨ੍ਹਾਂ ਪੁਰਸਕਾਰਾਂ ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ-2024; ਦ੍ਰੋਣਾਚਾਰਯ ਪੁਰਸਕਾਰ- 2024; ਅਰਜੁਨ ਪੁਰਸਕਾਰ-2024; ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡਸ-2023; ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ- 2024 ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ-2024 ਸ਼ਾਮਲ ਹਨ।