5 Dariya News

ਸੁਖਵਿੰਦਰ ਸਿੰਘ ਬਿੰਦਰਾ ਨੇ ਕਾਸਮੈਟੋਲੋਜੀ ਕਾਲਜ ਆਈ.ਆਈ.ਐਮ.ਸੀ.ਬੀ ਦਾ ਕੀਤਾ ਉਦਘਾਟਨ

5 Dariya News

ਲੁਧਿਆਣਾ 15-Apr-2024

ਕੱਲ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਸੁਹਜਿਤਾ ਅਤੇ ਕਾਸਮੈਟੋਲੋਜੀ ਕਾਲਜ IIMCB ਦਾ ਸੀਨੀਅਰ ਬੀਜੇਪੀ ਨੇਤਾ ਸੁਖਵਿੰਦਰ ਸਿੰਘ ਬਿੰਦਰਾ, ਰਾਸ਼ਟਰੀ ਮੈਂਬਰ ਐਨ ਐੱਸ ਆਈ ਡੀ, ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ (ਭਾਰਤ ਸਰਕਾਰ) ਨੇ ਉਦਘਾਟਨ ਕੀਤਾ। ਆਈ.ਆਈ.ਐਮ.ਸੀ.ਬੀ. ਕਾਲਜ ਦੇ ਸੰਸਥਾਪਕ ਡਾ. ਸੀਨੀਆ ਸ਼ਰਮਾ ਨੇ ਫੁਲਾਂ ਦਾ ਗੁਲਦਸਤਾ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। 

ਇਸ ਮੌਕੇ ਔਰਤਾਂ ਦੇ ਉਦਾਰੀਕਰਨ ਅਤੇ ਕਮਿਊਨਿਟੀ ਕਲਿਆਣ ਲਈ ਸੁਖਵਿੰਦਰ ਸਿੰਘ ਬਿੰਦਰਾ ਦੀ ਅਗਵਾਈ ਵਿਚ ਆਈ.ਆਈ.ਐਮ.ਸੀ.ਬੀ. ਕਾਲਜ ਦੇ ਸੰਸਥਾਪਕ ਡਾ. ਸੀਨੀਆ ਸ਼ਰਮਾ ਨੇ ਕਿਹਾ ਕਿ ਆਣ ਵਾਲੇ ਸਮੇਂ ਵਿੱਚ ਲੱਖਾਂ ਰੁਪਏ ਦੇ ਲੋੜਵੰਦਾਂ ਲਈ ਸੁਹੇਜਤਾ ਅਤੇ ਕਾਸਮੈਟੋਲੋਜੀ ਕੋਰਸਾਂ ਦੇ ਮੁਫਤ ਸਿੱਖਿਆ ਵਾਉਚਰ ਦਾਨ ਕੀਤੇ ਜਾਣਗੇ। ਬਿੰਦਰਾ ਨੇ ਕਿਹਾ ਕਿ ਸਾਨੂੰ ਇਸ ਤਰਾਂ ਦੇ ਕਾਲਜਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਜੋ ਸਮਾਜ ਵਿਚ ਯੂਥ ਨੂੰ ਆਪਣੇ ਪੈਰਾ ਤੇ ਖੜੇ ਹੋਣ ਵਿਚ ਮਦਦ ਕਰਦੇ ਹਨ । 

ਇਸ ਨਾਲ ਦੇਸ਼ ਅਤੇ ਸਮਾਜ ਦਾ ਭਲਾ ਹੋਵੇਗਾ। ਅੱਜ ਦਾ ਨੌਜਵਾਨ ਹੁਨਰਮੰਦ ਹੋਵੇਗਾ ਤਾਂ ਉਹ ਆਪਣੇ ਕੰਮ ਵਿਚ ਕਾਮਯਾਬ ਹੋਵੇਗਾ। ਆਪਨੇ ਪਰਿਵਾਰ ਦਾ ਵਧੀਆ ਪਾਲਨ ਪੋਸ਼ਣ ਕਰ ਸਕੇਗਾ। ਇਸ ਮੌਕੇ ਡਾ ਸੀਨੀਆ ਸ਼ਰਮਾ, ਡਾ ਮੁਕੇਸ਼ ਸਿੰਘ, ਡਾ ਰਾਕੇਸ਼ ਸ਼ਰਮਾ, ਡਾ ਰਿਤੇਸ਼ ਸ਼ਰਮਾ ਮੌਜੂਦ ਰਹੇ। ਟੀਮ ਵਲੋਂ ਸੁਖਵਿੰਦਰ ਸਿੰਘ ਬਿੰਦਰਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।  ਬਿੰਦਰਾ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।

सुखविंदर सिंह बिंद्रा ने कॉस्मेटोलॉजी कॉलेज आईआईएमसीबी का उद्घाटन किया

लुधियाना

कल वरिष्ठ भाजपा नेता सुखविंदर सिंह बिंद्रा, राष्ट्रीय सदस्य एनएसआईडी, केंद्रीय सामाजिक न्याय और अधिकारिता मंत्रालय (भारत सरकार) ने चंडीगढ़ रोड लुधियाना में कॉलेज ऑफ एस्थेटिक्स एंड कॉस्मेटोलॉजी आईआईएमसीबी का उद्घाटन किया। आईआईएमसीबी  महाविद्यालय के संस्थापक डा. सेनिया शर्मा ने मुख्य अतिथि का स्वागत फूलों का गुलदस्ता देकर किया।

 इस अवसर पर महिला मुक्ति एवं सामुदायिक कल्याण हेतु सुखविन्दर सिंह बिंद्रा के नेतृत्व में आई.आई.एम.सी.बी. महाविद्यालय के संस्थापक डा. सीनिया शर्मा ने कहा कि सौंदर्य और कॉस्मेटोलॉजी पाठ्यक्रमों के लिए लाखों रुपये के मुफ्त शिक्षा वाउचर निकट भविष्य में जरूरतमंदों को दान किए जाएंगे। बिंद्रा ने कहा कि हमें ऐसे कॉलेजों को बढ़ावा देना चाहिए जो समाज में युवाओं को अपने पैरों पर खड़ा होने में मदद करते है। 

इससे देश और समाज को कल्याण होगा। अगर आज का युवा हुनरमंद होगा तो वह अपने काम में सफल होगा। वह अपने परिवार का अच्छे से ख्याल रख पाएंगे। इस मौके पर डॉ. सिनिया शर्मा, डॉ. मुकेश सिंह, डॉ. राकेश शर्मा, डॉ. रितेश शर्मा मौजूद रहे। उन्होंने ने बिंद्रा को सन्मानित किया। बिंद्रा ने डॉक्टरों की टीम को धन्यवाद दिया।