5 Dariya News

ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਇਕਾਈ ਨੇ ਫਤਿਹਗੜ੍ਹ ਸਾਹਿਬ 'ਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133 ਵਾਂ ਜਨਮ ਦਿਵਸ ਮੌਕੇ ਮੁਫਤ ਅੱਖਾਂ ਦਾ ਚੈੱਕ ਅੱਪ ਕੈਂਪ - ਪਰਮਜੀਤ ਸਿੰਘ ਕੈਂਥ

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਓ - ਕੈਂਥ

5 Dariya News

ਫਤਿਹਗੜ੍ਹ ਸਾਹਿਬ 14-Apr-2024

ਅੱਜ ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਇਕਾਈ ਜਿਲਾ ਫਤਿਹਗੜ੍ਹ ਸਾਹਿਬ ਨੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133 ਵਾਂ ਜਨਮ ਦਿਵਸ ਲਾਇਬ੍ਰੇਰੀ ਸਰਹਿੰਦ ਵਿਖੇ ਪਹਿਲਾ ਮੁਫਤ ਅੱਖਾਂ ਦਾ ਚੈੱਕ- ਅੱਪ ਅਤੇ ਐਕਿਊਪ੍ਰੈਸਰ, ਫਿਜਿਓਥਰੈਪੀ ਕੈਂਪ ਲਗਾਕੇ ਮਨਾਇਆ ਗਿਆ। ਇਸ ਪ੍ਰੋਗਰਾਮ 'ਚ ਵਿਸ਼ੇਸ਼ ਤੌਰ ਤੇ ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਸ੍ਰ.ਪਰਮਜੀਤ ਸਿੰਘ ਕੈਂਥ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਮੈਡੀਕਲ ਕੈਂਪ ਲਗਾਕੇ ਮਾਨਵਤਾਂ ਫਰੀ ਦਵਾਇਆ ਅਤੇ ਮੁਫ਼ਤ ਚੈੱਕ- ਅੱਪ ਅੱਖਾਂ ਦਾ ਕੈਂਪ ਲਗਾਉਣ ਨਾਲ ਪੀੜਤ ਪਰਿਵਾਰ ਲਈ ਵਰਦਾਨ ਸਾਬਿਤ ਹੋ ਰਹਿਆਂ ਹੈ।

ਸਮਾਜਿਕ ਜਥੇਬੰਦੀਆ ਨੂੰ ਅਜਿਹੇ ਮੁਫ਼ਤ ਆਯੂਰਵੈਦਿਕ, ਫਿਜਿਓਥਰੈਪੀ ਅਤੇ ਐਕਿਊਪ੍ਰੈਸਰ ਦੀ ਵਿਧੀ ਨਾਲ ਇਲਾਜ ਕਰਵਾਉਣ ਨਾਲ ਗਰੀਬ ਪ੍ਰੀਵਾਰਾਂ ਨੂੰ ਬਹੁਤ ਫਾਇਦੇਮੰਦ ਅਤੇ ਪ੍ਰਸ਼ੰਸਾਯੋਗ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਚਾਹੀਦਾ ਹੈ।ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਇਕਾਈ ਜਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਵਿੱਕੀ ਰਾਏ ਸਮਤੇ ਟੀਮ ਦੇ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੁਫ਼ਤ ਚੈੱਕ- ਅੱਪ ਲਗਾਉਣ ਵਾਲੇ ਵੈਦ ਅਤੇ ਡਾਕਟਰਾਂ ਦਾ ਸਨਮਾਨ ਪੱਤਰ ਦੇ ਹੌਸਲਾ ਵਧਾਇਆ ਗਿਆ। 

ਇਸ ਮੌਕੇ ਡਾਂ ਜਗਦੀਸ਼ ਸਿੰਘ ਬਾਜਵਾ,ਡਾਂ ਧਰਮਿੰਦਰ ਕੁਮਾਰ, ਡਾਂ ਹਜ਼ਾਰਾ ਮੋਹਾਲੀ,ਡਾਂ ਕੁਲਦੀਪ ਸਿੰਘ ਸਰਹਿੰਦ, ਡਾਂ ਐਮ ਐਸ ਰੌਹਟਾ, ਗੁਰਸੇਵਕ ਸਿੰਘ ਮਜਾਤ,ਹਰਮਨਪ੍ਰੀਤ ਸਨੀ , ਵੈਦ ਧਰਮ ਸਿੰਘ ਸਰਹਿੰਦ, ਅੱਖਾਂ ਦੇ ਮਾਹਿਰ ਡਾਂ ਸਾਈ ਧੱਦ ਐਮ ਬੀ ਬੀ ਐਸ ਅਤੇ ਡਾਂ ਨੇਹਾ ਚਾਵਲਾ ਆਦ ਨੇ ਇਸ ਮੌਕੇ ਤੇ 500 ਦੇ ਕਰੀਬ ਮਰੀਜ਼ਾਂ ਨਿਰਸੁਆਰਥ ਮੈਡੀਕਲ ਅਤੇ ਆਯੂਰਵੈਦਿਕ ਦੁਆਈਆਂ ਅਤੇ ਮੁਫ਼ਤ ਸੇਵਾਵਾਂ ਦਿਤੀਆਂ ਹਨ।

गुरु रविदास विश्व महा पीठ इकाई ने फतेहगढ़ साहिब में भारत रत्न बाबा साहब डॉ. बीआर अंबेडकर जी की 133वीं जयंती के अवसर पर मुफ्त नेत्र जांच और एक्यूप्रेशर, फिजियोथेरेपी शिविर का किया आयोजन

आयुर्वेदिक, फिजियोथेरेपी और एक्यूप्रेशर पद्धति से इलाज फायदेमंद- कैंथ 

फतेहगढ़ साहिब

श्री गुरु रविदास विश्व महा पीठ की इकाई जिला फतेहगढ़ साहिब ने आज पहला मुफ्त नेत्र जांच और एक्यूप्रेशर, फिजियोथेरेपी शिविर का आयोजन करके भारत रत्न बाबा साहिब डॉ. बीआर अंबेडकर जी की 133वीं जयंती लाइब्रेरी सरहिन्द में मनाई। इस कार्यक्रम में भारतीय जनता पार्टी एससी मोर्चा के प्रदेश उपाध्यक्ष श्री परमजीत सिंह कैंथ ने विशेष रूप से भाग लिया और कहा कि गरीब परिवारों के लिए मुफ्त दवा और मुफ्त जांच नेत्र शिविर लगाना पीड़ित परिवार के लिए वरदान साबित हुआ है सामाजिक संस्थाओं द्वारा इस प्रकार निःशुल्क आयुर्वेदिक, फिजियोथेरेपी एवं एक्यूप्रेशर उपचार उपलब्ध कराने से काफी लाभ एवं सराहना हो रही है। 

उन्होंने आगे कहा कि हमें बाबा साहेब डॉ. भीमराव अंबेडकर के विचारों को अपने जीवन का हिस्सा बनाना चाहिए। श्री गुरु रविदास विश्व महा पीठ की इकाई जिला फतेहगढ़ साहिब के अध्यक्ष विक्की राय समते ने टीम द्वारा किए गए कार्यों की सराहना की और सामाजिक कल्याण के क्षेत्र ने नि:शुल्क जांच करने वाले डॉक्टरों और डॉक्टरों को प्रशंसा पत्र देकर प्रोत्साहित किया। 

इस मौके पर डॉ. जगदीश सिंह बाजवा, डॉ. धरमिंदर कुमार, डॉ. हजारा मोहाली, डॉ. कुलदीप सिंह सरहिंद, डॉ. एमएस रोहटा, गुरसेवक सिंह मजात, हरमनप्रीत सन्नी, वैद धर्म सिंह सरहिंद, नेत्र रोग विशेषज्ञ डॉ. साई ढाड एमबीबीएस और इस अवसर पर डॉ. नेहा चावला आद ने लगभग 500 रोगियों को निस्वार्थ चिकित्सा एवं आयुर्वेदिक प्रार्थनाएँ और निःशुल्क सेवाएँ दी हैं।