5 Dariya News

ਬੀਕੇਯੂ ਰਾਜੇਵਾਲ ਦੇ‌ ਕੁਲਵਿੰਦਰ ਸਿੰਘ ਮਾਝਾ ਬਲਾਕ ਪ੍ਰਧਾਨ ਅਤੇ ਗਿਆਨ ਸਿੰਘ ਭਵਾਨੀਗੜ੍ਹ ਜਨਰਲ ਸਕੱਤਰ ਚੁਣੇ ਗਏ

5 Dariya News

ਭਵਾਨੀਗੜ੍ਹ 04-Mar-2024

ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਸੰਗਰੂਰ) ਬਲਾਕ ਭਵਾਨੀਗੜ੍ਹ ਦੀ ਚੋਣ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕਸ਼ਮੀਰ ਸਿੰਘ ਘਰਾਚੋਂ, ਬਲਜਿੰਦਰ ਸਿੰਘ ਸੰਘਰੇੜੀ, ਅਜੈਬ ਸਿੰਘ ਸੰਘਰੇੜੀ, ਯੂਥ ਪ੍ਰਧਾਨ ਜਗਦੇਵ ਸਿੰਘ ਘਰਾਚੋਂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ 31 ਮੈਬਰ ਕਮੇਟੀ ਦੀ ਚੋਣ ਕੀਤੀ ਗਈ । ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਮਾਝਾ, ਖਜ਼ਾਨਚੀ ਤੇਜਵਿੰਦਰ ਸਿੰਘ ਬਾਸੀਅਰਖ, ਸਹਾਇਕ ਖਜਾਨਚੀ ਰਾਜਵਿੰਦਰ ਸਿੰਘ ਸੰਘਰੇੜੀ, ਜਨਰਲ ਸਕੱਤਰ ਗਿਆਨ ਸਿੰਘ ਭਵਾਨੀਗੜ੍ਹ, ਸਕੱਤਰ ਜਗਸੀਰ ਸਿੰਘ ਬਾਲਦ ਕਲਾਂ, ਪ੍ਰੈੱਸ ਸਕੱਤਰ ਜਸਪਾਲ ਸਿੰਘ ਘਰਾਚੋਂ, ਸੀਨੀਆਰ ਮੀਤ ਪ੍ਰਧਾਨ ਗੁਰਦੀਪ ਸਿੰਘ ਆਲੋਅਰਖ, ਪਿਆਰਾ ਸਿੰਘ ਨਾਗਰਾ, ਸਤਿਗੁਰ ਸਿੰਘ ਬਿਜਲਪੁਰ, ਮੀਤ ਪ੍ਰਧਾਨ ਲਖਵੀਰ ਸਿੰਘ ਕਪਿਆਲ, ਗੁਰਧਿਆਨ ਸਿੰਘ ਘਰਾਚੋਂ, ਬਿੱਕਰ ਸਿੰਘ ਘਰਾਚੋਂ, ਰੋਹੀ ਸਿੰਘ ਸੰਘਰੇੜੀ, ਜਨਕ ਸਿੰਘ ਕਪਿਆਲ, ਕਰਮ ਸਿੰਘ ਮਾਝਾ, ਯੂਥ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਭਵਾਨੀਗੜ੍ਹ ਚੁਣੇ ਗਏ। 

ਇਸ ਮੌਕੇ ਰਘਵੀਰ ਸਿੰਘ ਭਵਾਨੀਗੜ੍ਹ, ਹਰਬੰਸ ਸਿੰਘ ਫੌਜੀ, ਦਰਸ਼ਨ ਸਿੰਘ ਫੌਜੀ, ਸਤਿਗੁਰ ਸਿੰਘ ਬਾਲਦ ਕਲਾਂ, ਰਣਧੀਰ ਸਿੰਘ, ਸਤਿਗੁਰ ਸਿੰਘ, ਰਜਿੰਦਰ ਸਿੰਘ, ਬਲਕਾਰ ਸਿੰਘ, ਜਤਿੰਦਰ ਸਿੰਘ ਘਰਾਚੋਂ, ਬਹਾਦਰ ਸਿੰਘ, ਹਰੀ ਸਿੰਘ, ਸੰਸਾਰ ਸਿੰਘ, ਟਹਿਲ ਸਿੰਘ, ਡਾ. ਅਮਰੀਕ ਸਿੰਘ ਬਾਸੀਅਰਖ, ਸਿਕੰਦਰ ਸਿੰਘ ਸਾਬਕਾ ਸਰਪੰਚ ਕਿਸਾਨ ਆਗੂ ਹਰਦੀਪ ਸਿੰਘ, ਓਮਕਾਰ ਸ਼ਰਮਾਂ, ਅਮਰੀਕ ਸਿੰਘ, ਬਹਾਦਰ ਸਿੰਘ, ਸੋਹਨ ਸਿੰਘ, ਗੁਰਪ੍ਰੀਤ ਸਿੰਘ, ਜੱਸਾ ਪ੍ਰਧਾਨ, ਦਰਬਾਰਾ ਸਿੰਘ ਨਾਗਰਾ, ਨਿਰਭੈ ਸਿੰਘ, ਅਮਰੀਕ ਸਿੰਘ ਬਾਦਲ ਕਲਾਂ, ਮੱਖਣ ਸਿੰਘ, ਅਜਮੇਰ ਸਿੰਘ, ਦਰਸ਼ਨ ਸਿੰਘ ਘਰਾਚੋਂ, ਜ਼ੋਰਾ ਸਿੰਘ, ਬਿੰਦਰ ਕਪਿਆਲ ਆਦਿ ਹਾਜ਼ਰ ਸਨ।