5 Dariya News

ਬਾਕਸ ਆਫਿਸ ਉੱਤੇ ਇੱਕ ਵਾਰ ਫਿਰ ਧਮਾਲ ਪਾਉਣ ਲਈ ਵਾਪਿਸ ਆ ਰਹੀ ਹੈ ਫਿਲਮ "ਹੌਂਸਲਾ ਰੱਖ" ਦੀ ਟੀਮ ਆਪਣੀ ਨਵੀ ਫਿਲਮ "ਰੰਨਾਂ 'ਚ ਧੰਨਾ"

5 Dariya News

ਚੰਡੀਗੜ੍ਹ 13-Sep-2023

"ਰੰਨਾ ਚ ਧੰਨਾ" ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਨੇ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਮੈਗਾ-ਬਲਾਕਬਸਟਰ ਟੀਮ ਨੂੰ ਮੁੜ ਜੋੜਿਆ!!

ਇਹ ਟੀਮ ਆਖਰੀ ਵਾਰ ਮੇਗਾ ਬਲਾਕਬਸਟਰ ਫਿਲਮ "ਹੋਂਸਲਾ ਰੱਖ" ਦੇ ਨਾਲ ਸੀ ਅਤੇ ਇਹ ਨਿਰਮਾਤਾ ਦਲਜੀਤ ਥਿੰਦ, ਦਿਲਜੀਤ ਦੋਸਾਂਝ ਅਤੇ ਪਵਨ ਗਿੱਲ ਨੂੰ ਵੀ ਦੁਬਾਰਾ ਜੋੜਦੀ ਹੈ।

"ਰੰਨਾ 'ਚ ਧੰਨਾ" ਥਿੰਦ ਮੋਸ਼ਨ ਪਿਕਚਰਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੁਆਰਾ ਨਿਰਮਿਤ ਹੈ ਅਤੇ 2 ਅਕਤੂਬਰ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ!!