5 Dariya News

ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਸਟਾਰਰ ਫਿਲਮ 'ਹਨੀਮੂਨ' ਕਾ ਵਰਲਡ ਪ੍ਰੀਮੀਅਰ ਸਟਾਰ ਵੀ ਜ਼ੀ ਪੰਜਾਬੀ 'ਤੇ ਜਲਦ ਆ ਰਹੀ ਹੈ।

5 Dariya News

ਚੰਡੀਗੜ 04-Mar-2023

ਤੁਹਾਡੇ ਲਈ ਲਗਾਤਾਰ ਮਨੋਰੰਜਨ ਪੇਸ਼ ਕਰਦੇ ਰਹਿਣਾ ਜ਼ੀ ਪੰਜਾਬੀ ਦੀ ਵਿਸ਼ੇਸ਼ਤਾ ਹੈ, ਇਸ ਹੀ ਲਈ ਇਸ ਬਾਰ ਗਿਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਅਭਿਨੀਤ ਇੱਕ ਸੁੰਦਰ ਪ੍ਰੇਮ ਕਹਾਣੀ 'ਹਨੀਮੂਨ' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਵਿੱਚ ਪੇਸ਼ ਕਰ ਰਿਹਾ ਹੈ। ਹਨੀਮੂਨ 100 ਦਿਨਾਂ ਤੋਂ ਵੱਧ ਸਮੇਂ ਤੱਕ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਚੋਟੀ ਦੀ ਫਿਲਮ ਹੈ, ਅਤੇ ਸਿਨੇਮਾਘਰਾਂ ਵਿੱਚ ਸਫਲ ਦੌੜ ਤੋਂ ਬਾਅਦ, ਫਿਲਮ ਦਾ ਜਲਦੀ ਹੀ ਜ਼ੀ ਪੰਜਾਬੀ 'ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਹੋਵੇਗਾ। 

ਫਿਲਮ ਦੇ ਪਲਾਟ ਦੀ ਗੱਲ ਕਰਦੇ ਹੋਏ, ਫਿਲਮ ਇੱਕ ਖੁਸ਼ਹਾਲ ਜੋੜੇ ਦੀ ਕਹਾਣੀ ਦੱਸਦੀ ਹੈ ਜੋ ਪਿਆਰ ਵਿੱਚ ਪੈ ਜਾਂਦੇ ਹਨ, ਵਿਆਹ ਕਰਦੇ ਹਨ ਅਤੇ ਫਿਰ ਹਨੀਮੂਨ ਮਨਾਉਣ ਦਾ ਫੈਸਲਾ ਕਰਦੇ ਹਨ। ਜੇਕਰ ਕੁੜੀ ਅਤੇ ਮੁੰਡਾ ਪਿਆਰ ਵਿੱਚ ਪੈ ਜਾਣ ਅਤੇ ਹੁਣ ਖੁਸ਼ਹਾਲ ਵਿਆਹ ਕਰ ਲੈਂਦੇ, ਤਾਂ ਫਿਲਮ ਦਾ ਅੰਤ ਕਿਸ ਨਾਲ ਹੋ ਸਕਦਾ ਸੀ? ਖੈਰ! ਇਹ ਹੀ ਹੈ ਜੋ ਹਾਸੇ ਦੇ ਗੈਗਸ ਤੁਹਾਡੇ ਟੈਲੀਵਿਜ਼ਨ ਸਕ੍ਰੀਨਾਂ 'ਤੇ ਜਲਦੀ ਹੀ ਇਸ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੇ ਨਾਲ ਤੁਹਾਡੇ ਲਈ ਇੱਕ ਅਨੰਦਦਾਇਕ ਵੀਕਐਂਡ ਲਿਆਉਣ ਵਾਲੇ ਹਨ।