5 Dariya News

ਨਯਨ ਜਾਂ ਰੀਟਾ, ਕਿਸ ਨੂੰ ਚੁਣੇਗਾ ਦੇਵਾਂਸ਼?

5 Dariya News

ਚੰਡੀਗੜ੍ਹ 15-Feb-2023

ਨਯਨ ਅੱਜ ਰਾਤ 8:30 ਵਜੇ ਸ਼ੋਅ ਨਯਨ-ਜੋ ਵੇਖੇ ਅਣਵੇਖਾ ਵਿੱਚ, ਰੀਟਾ ਦੀਆਂ ਬੁਰੀਆਂ ਨਜ਼ਰਾਂ ਤੋਂ ਆਪਣੇ ਪਰਿਵਾਰ ਤੇ ਉਸਦੀ ਜਾਇਦਾਤ ਨੂੰ ਬਚਾਉਣ ਲਈ ਇੱਕ ਵੱਡਾ ਜਾਲ ਬਿੱਚ ਰਹੀ ਹੈ।ਨਯਨ ਨੇ ਦਾਰਜੀ ਨਾਲ ਵਾਅਦਾ ਕੀਤਾ ਹੈ ਕਿ ਉਹ ਰੀਟਾ ਨੂੰ ਜਾਇਦਾਦ 'ਤੇ ਕਬਜ਼ਾ ਕਰਨ ਲਈ ਰੀਟਾ ਦੀਆਂ ਯੋਜਨਾਵਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ, ਅਤੇ ਆਪਣੇ ਇਸ ਵਾਅਦੇ ਨੂੰ ਨਿਭਾਉਣ ਲਈ, ਉਹ ਦੇਵਾਂਸ਼ ਨੂੰ ਇੱਕ ਸਖ਼ਤ ਫੈਸਲਾ ਲੈਣ ਦੀ ਅਪੀਲ ਕਰਦੀ ਹੈ। 

ਅੱਜ ਇਕ ਹੋਰ ਘਟਨਾ ਵਾਪਰੇਗੀ ਜਦੋਂ ਦੇਵਾਂਸ਼ ਦੀ ਮਾਂ, ਮਮਤਾ ਨਯਨ ਨਾਲ ਗੱਲ ਕਰਨ ਲਈ ਆਉਂਦੀ ਹੈ ਪਰ ਉਹ ਉਸ ਨੂੰ ਸਾਫ ਨਹੀਂ ਦੇਖ ਸਕੇਗੀ।ਦੇਵਾਂਸ਼ ਦੀ ਅੱਜ ਦੀ ਚੋਣ ਦਾ ਆਉਣ ਵਾਲੀ ਨਯਨ-ਜੋ ਵੇਖੇ ਅਣਵੇਖਾ ਦੇ ਪਲਾਟ ਦੇ ਐਪੀਸੋਡ ਨੂੰ ਪ੍ਰਭਾਵਤ ਕਰੇਗੀ, ਜੋ ਅੱਜ ਸਿਰਫ ਜ਼ੀ ਪੰਜਾਬੀ 'ਤੇ 8:30 ਵਜੇ ਪ੍ਰਸਾਰਿਤ ਹੁੰਦਾ ਹੈ।