ਅੱਜ ਨਯਨ ਕਰੇਗੀ ਜੈਸਮੀਨ ਦੀਆਂ ਸਾਜਿਸ਼ਾਂ ਦਾ ਪਰਦਾਫਾਸ਼
5 Dariya News
ਚੰਡੀਗੜ੍ਹ 23-Jan-2023
ਨਯਨ-ਜੋ ਵੇਖਾ ਅਣਵੇਖਾ ਵਿਚ, ਜਿਵੇਂ ਕਿ ਨਯਨ ਘਰ ਦੀ ਵੱਡੀ ਬਹੁ ਹੋਣ ਦੇ ਨਾਤੇ ਆਪਣੇ ਫਰਜ਼ ਸਹੀ ਰੀਕੇ ਨਾਲ ਨਿਭਾ ਰਹੀ ਹੈ, ਇੰਜ ਹੀ ਅੱਜ ਅਸੀਂ ਇੱਕ ਵੱਡੇ ਖੁਲਾਸੇ ਦੀ ਉਮੀਦ ਹੈ.ਅੱਜ ਦਾ ਐਪਿਆਉਂਦੇ ਇੱਕ ਵੱਡੇ ਡਰਾਮੇ ਨੂੰ ਸੱਦਾ ਦੇ ਰਿਹਾ ਹੈ ਕਿਓਂਕਿ ਨਯਨ ਨੇ ਆਪਣੇ ਪਤੀ ਦੇਵੰਸ਼ ਦੀ ਜ਼ਿੰਦਗੀ ਨੂੰ ਨੁਕਸਾਨ ਪੁਚਾਉਣ ਵਾਲੇ ਦੇ ਖਿਲਾਫ ਠੋਸ ਸਬੂਤ ਕੱਠੇ ਕਰ ਲਾਏ ਹਨ।
ਜੀ ਹਾਂ! ਨਯਨ ਸ਼ੁਰੂ ਤੋਂ ਲਾਇ ਕੇ ਹੁਣ ਤਕ ਜੈਸਮੀਨ ਦੇ ਸ਼ੈਤਾਨੀ ਦਿਮਾਗ ਬਾਰੇ ਜਾਂਦੀ ਸੀ ਪਰ ਉਸਦੀ ਅਸਲੀਅਤ ਨੂੰ ਸਬਦੇ ਸਾਮਣੇ ਲਿਆਉਣਾ ਉਸਦੇ ਲਈ ਮੁਸ਼ਕਿਲ ਸੀ. ਅੱਜ, ਹਰ ਉਸ ਧੋਖੇ ਦਾ ਖੁਲਾਸਾ ਹੋ ਜਾਵੇਗਾ ਜਿਸਦਾ ਦਰਸ਼ਕ ਬੇਸਬਰੀ ਤੋਂ ਹੁਣ ਤਕ ਇੰਟੇਜ਼ਸਾਰ ਕਰ ਰਹੇ ਸਨ।
ਜੈਸਮੀਨ ਦੀਆਂ ਦੁਸ਼ਟ ਯੋਜਨਾਵਾਂ ਦਾ ਖੁਲਾਸਾ ਕਰਨ ਲਈ ਨਯਨ ਨੂੰ ਕੀ ਮਿਲਿਆ? ਖੁਲਾਸੇ 'ਤੇ ਸਾਰਿਆਂ ਦੀ ਪ੍ਰਤੀਕਿਰਿਆ ਕੀ ਹੋਵੇਗੀ? ਰਾਤ 8:30 ਵਜੇ ਨਯਨ-ਜੋ ਵੇਖਾ ਅਣਵੇਖਾ ਦਾ ਅੱਜ ਦਾ ਐਪੀਸੋਡ ਦੇਖੋ ਜ਼ੀ ਪੰਜਾਬੀ 'ਤੇ।