ਅੱਜ ਸ਼ਾਮ 7 ਵਜੇ ਅੰਤਾਕਸ਼ੀ 2 ਦੇ ਮਹਾਨ ਅੰਤਾਕਸ਼ੀ ਪਲਾਂ ਨੂੰ ਦੁਬਾਰਾ ਜੀਓ
5 Dariya News
ਚੰਡੀਗੜ੍ਹ 06-Aug-2022
ਜ਼ੀ ਪੰਜਾਬੀ ਸ਼ੋ ਅੰਤਰਾਕਸ਼ੀ 2 ਨੇ ਇੱਕ ਵਾਰ ਫਿਰ ਸੀਜ਼ਨ 2 ਤੋਂ ਤੁਹਾਡੇ ਪ੍ਰੇਮੀਆਂ ਦੇ ਹਫ਼ਤੇ ਵਿੱਚ ਢੇਰ ਸਾਰੀ ਖੁਸ਼ੀਆਂ ਅਤੇ ਸ਼ਾਨਦਾਰ ਮਨੋਰੰਜਨ ਭਰਿਆ ਹੈ। ਹਰ ਹਫਤੇ, ਵੱਖ-ਵੱਖ ਰਿਸ਼ਤਿਆਂ ਨੇ ਸ਼ੋਅ ਵਿੱਚ ਭਾਗ ਲਿਆ, ਜੋੜੀਆਂ ਦੇ ਨਾਲ ਸੰਗੀਤ ਤੁਹਾਡੇ ਪਿਆਰ ਦਾ ਇਜਹਾਰ ਅਤੇ ਅੰਤ ਵਿੱਚ, ਜੋੜੀਆਂ ਵਿੱਚ ਇੱਕ ਮਿਊਜ਼ੀਕਲ ਸ਼ੋ ਅੰਤਾਕਸ਼ਰੀ 2 ਜਿੱਤਿਆ ਅਤੇ ਟਰੌਫੀ ਅਪਣੇ ਨਾਮ ਕੀਤੀ।
ਹਰ ਹਫਤੇ ਦੀ ਤਰ੍ਹਾਂ ਇਹ ਸ਼ੋਅ ਸਾਡੇ ਵੀਕਐਂਡ ਨੂੰ ਯਾਦਗਰ ਬਣਾਉਣ ਲਈ ਨਵੀਂ ਉਮੰਗਾਂ ਨੇ ਇਸੇ ਤਰ੍ਹਾਂ ਇਸ ਵੀਕੰਡ ਦੇ ਅੰਤ ਵਿੱਚ ਅੰਤਾਕਸ਼ਰੀ 2 ਵਾਪਸ ਆ ਰਿਹਾ ਹੈ ਪਰ ਇਸ ਬਾਰ ਪੁਰਾਣੀ ਯਾਦਾਂ ਦਾ ਇੱਕ ਪਿਟਾਰਾ ਲੈਕੇ ਜਿਹਨਾਂ ਵਿਚ ਕੁਝ ਅਨੋਖੇ ਅਤੇ ਭਾਵੁਕ ਪਲ ਹੋਣਗੇ, ਜੋ ਸਾਨੂੰ ਇਸ ਸੀਜ਼ਨ ਦੀ ਯਾਦਾਂ ਤੋਂ ਰੂਬਰੂ ਕਰਾਉਣਗੇ। ਇਸ ਸ਼ਨੀਵਾਰ ਸ਼ਾਮ 7:00 ਵਜੇ ਜ਼ੀ ਪੰਜਾਬੀ 'ਤੇ ਆਪਣੀ ਸ਼ਾਮ ਨੂੰ ਚਮਕਦੇ ਵੇਖੋ, ਕਿਉੰਕਿ ਅੰਤਾਕਸ਼ਰੀ 2 ਸਾਨੂੰ ਸਾਰਿਆਂ ਨੂੰ ਮਨੋਰੰਜਨ ਲਈ ਇੱਕ ਵਾਰ ਫਿਰ ਤੋਂ ਤਿਆਰ ਹੈ।