5 Dariya News

ਹਮਦਰਦ, ਆਹਲੂਵਾਲੀਆ, ਰੱਤੂ ਅਤੇ ਗਰੇਵਾਲ ਜਾਇੰਟ ਡਾਇਰੈਕਟਰ ਵਜੋਂ ਪਦਉੱਨਤ

5 Dariya News

ਚੰਡੀਗੜ੍ਹ 19-Mar-2020

ਪੰਜਾਬ ਸਰਕਾਰ ਵੱਲੋਂ ਅੱਜ ਇੱਕ ਹੁਕਮ ਜਾਰੀ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਚਾਰ ਡਿਪਟੀ ਡਾਇਰੈਕਟਰਾਂ ਸਰਵ: ਸ੍ਰੀ ਡਾ. ਅਜੀਤ ਕੰਵਲ ਸਿੰਘ ਹਮਦਰਦ, ਰਣਦੀਪ ਸਿੰਘ ਆਹਲੂਵਾਲੀਆ, ਕ੍ਰਿਸ਼ਨ ਲਾਲ ਰੱਤੂ ਅਤੇ ਹਰਜੀਤ ਸਿੰਘ ਗਰੇਵਾਲ ਨੂੰ ਜਾਇੰਟ ਡਾਇਰੈਕਟਰ ਵਜੋਂ ਪਦਉੱਨਤ ਕਰ ਦਿੱਤਾ ਹੈ।