Tuesday, 10 September 2024

 

 

LATEST NEWS Prime Minister Narendra Modi welcomes Crown Prince of Abu Dhabi Amit Shah unanimously re-elected as the Chairperson of Parliamentary Committee on Official Language V Somanna Inspects Rail Wheel Factory and Reviews Bengaluru Suburban Railway Project Ministry of Social Justice and Empowerment organises Chintan Shivir Day 1 Focuses on Programs for Marginalized Communities 33rd Annual Day Celebration of Govt. Medical College & Hospital, Sector-32, Chandigarh Aryans Group of Colleges organizes blood donation camp on 43rd death anniversary of Lala Jagat Narain MSU Partners with IIVA to Empower Educators in Vedic Maths, Abacus Skills Babbu Maan Net Worth 2024 | 5 Dariya News Bela Pharmacy College’s Prof. Kushwah Receives Prestigious Prof. M.L. Schroff Pharma Recognition Award 2024 Jahankilla Trailer: A Tribute To The First Responders Kuldeep Singh Dhaliwal Meets Ravneet Singh Bittu, Requesting Personal Intervention To Link Ajnala-Ballaharwal Border Region To Rail Network With no development agenda Abdullahs, Muftis will revive terrorism : Tarun Chugh TCP Minister Rajesh Dharmani chairs 54th HIMUDA Board meeting Punjab Government's Mismanagement Drains State's Treasury: Sukhminderpal Singh Grewal Big jolt to NC; close associate of Farooq Abdullah joins BJP Jashn-e-Jamhooriyat Rajouri celebrated under SVEEP to Boost Voter Awareness for Assembly Elections 2024 Home Voting, Postal Ballot Services launched for Senior Citizens, PwD Voters in Ramban General Observer for AC-57 and AC-58 inspect strong room in Reasi DEO Shopian Mohammad Shahid Saleem Dar chairs introductory meeting with media persons of district Chief Secretary Atal Dulloo chairs SKIMS Standing Committee meeting Arrangements for Urs of Hazrat Sheikh Noor-ud-Din (RA) reviewed at Kulgam

 

Two-day patriotic drive “Har Ghar Tiranga” initiated in schools under patronage of MP Sanjeev Arora concluded

Sanjeev Arora, AAP, Aam Aadmi Party, Aam Aadmi Party Punjab, AAP Punjab, Har Ghar Tiranga
Listen to this article

Web Admin

Web Admin

5 Dariya News

Ludhiana , 14 Aug 2024

Two-day patriotic drive “Har Ghar Tiranga” initiated in Ludhiana Schools under patronage of MP (Rajya Sabha) from Ludhiana Sanjeev Arora, concluded successfully here on Wednesday. Two government schools - Government primary Smart School, Singhpura and Government Senior Secondary School, Ayali Khurd in the rural areas were covered under the drive today. 

The National Flags were distributed by Former Additional Advocate General Punjab Harpreet Sandhu on behalf of MP Sanjeev Arora among the school children to encourage them to install the National flags in their respective homes making “Har Ghar Tiranga” drive dedicated to the 78th Independence Day of the country.

The school children exhibited great enthusiasm holding the National Flag of India high and raised the patriotic slogans “Har Ghar Tiranga” and “Bharat Mata Ki Jai.” Hundreds of flags were distributed under the drive, which was run to mark the upcoming 78th Independence Day of the Nation and to highlight the significance of the Tricolour flag within the school children and faculty members and local citizens.

A National Flag was also handed over to Punjab’s eminent Economist and Former Chancellor Central University Punjab Padma Bhushan Dr. Sardara Singh Johl by Harpreet Sandhu on behalf of MP Arora. Dr Johl will unveil the National Flag atop his residence on Independence Day (August 15). In his message, Dr Johl appreciated the drive initiated by MP Arora for inculcating the spirit of patriotism among the schoolchildren and local citizens. 

He appealed to people to hoist Tricolour atop their respective homes. The urban government schools were covered under the drive on Tuesday. Meanwhile, MP Arora thanked everyone specially Harpreet Sandhu, the school children and faculty in making the drive successful. 

He said it is our duty to give due respect to our freedom fighters and National Flag, adding that Independence Day reminds us of the freedom movement during which freedom fighters laid down their lives. He said it is our duty to maintain unity and integrity of the country, adding that our existence is possible only if our Nation is united and strong.

सांसद संजीव अरोड़ा के संरक्षण में स्कूलों में शुरू किया गया दो दिवसीय देशभक्ति अभियान “हर घर तिरंगा” हुआ संपन्न

लुधियाना

लुधियाना से सांसद (राज्यसभा) संजीव अरोड़ा के संरक्षण में लुधियाना के स्कूलों में शुरू किया गया दो दिवसीय देशभक्ति अभियान “हर घर तिरंगा” बुधवार को सफलतापूर्वक संपन्न हुआ। ग्रामीण क्षेत्रों के दो सरकारी स्कूलों - सरकारी प्राथमिक स्मार्ट स्कूल, सिंघपुरा और सरकारी सीनियर सेकेंडरी स्कूल, अयाली खुर्द को आज इस अभियान के तहत शामिल किया गया। 

सांसद संजीव अरोड़ा की ओर से पूर्व अतिरिक्त महाधिवक्ता पंजाब हरप्रीत संधू द्वारा स्कूली बच्चों को राष्ट्रीय ध्वज वितरित किए गए ताकि उन्हें अपने-अपने घरों में राष्ट्रीय ध्वज लगाने के लिए प्रोत्साहित किया जा सके और “हर घर तिरंगा” अभियान को देश के 78वें स्वतंत्रता दिवस को समर्पित किया जा सके।

स्कूली बच्चों ने भारत का राष्ट्रीय ध्वज ऊंचा उठाकर बहुत उत्साह दिखाया और “हर घर तिरंगा” और “भारत माता की जय” के देशभक्ति नारे लगाए। राष्ट्र के आगामी 78वें स्वतंत्रता दिवस के उपलक्ष्य में चलाए गए इस अभियान के तहत सैकड़ों झंडे बांटे गए तथा स्कूली बच्चों, शिक्षकों और स्थानीय नागरिकों के बीच तिरंगे झंडे के महत्व को उजागर किया गया।

सांसद अरोड़ा की ओर से हरप्रीत संधू ने पंजाब के प्रख्यात अर्थशास्त्री और केंद्रीय विश्वविद्यालय पंजाब के पूर्व चांसलर पद्म भूषण डॉ. सरदारा सिंह जोहल को भी राष्ट्रीय ध्वज सौंपा। डॉ. जोहल स्वतंत्रता दिवस (15 अगस्त) पर अपने आवास पर राष्ट्रीय ध्वज का अनावरण करेंगे। अपने संदेश में डॉ. जोहल ने स्कूली बच्चों और स्थानीय नागरिकों में देशभक्ति की भावना पैदा करने के लिए सांसद अरोड़ा द्वारा शुरू किए गए अभियान की सराहना की।

 उन्होंने लोगों से अपने-अपने घरों पर तिरंगा फहराने की अपील की। इस अभियान के तहत मंगलवार को शहरी सरकारी स्कूलों को शामिल किया गया था। इस दौरान सांसद अरोड़ा ने अभियान को सफल बनाने के लिए सभी का विशेष रूप से हरप्रीत संधू, स्कूली बच्चों और शिक्षकों का आभार जताया। उन्होंने कहा कि स्वतंत्रता सेनानियों और राष्ट्रीय ध्वज को उचित सम्मान देना हमारा कर्तव्य है। 

उन्होंने कहा कि स्वतंत्रता दिवस हमें स्वतंत्रता आंदोलन की याद दिलाता है, जिसके दौरान स्वतंत्रता सेनानियों ने अपने प्राणों की आहुति दी थी। उन्होंने कहा कि देश की एकता और अखंडता को बनाए रखना हमारा कर्तव्य है। उन्होंने कहा कि हमारा अस्तित्व तभी संभव है जब हमारा राष्ट्र एकजुट और मजबूत होगा।

ਐਮ.ਪੀ ਸੰਜੀਵ ਅਰੋੜਾ ਦੀ ਸਰਪ੍ਰਸਤੀ ਹੇਠ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਦੋ ਰੋਜ਼ਾ ਦੇਸ਼ ਭਗਤੀ ਮੁਹਿੰਮ 'ਹਰ ਘਰ ਤਿਰੰਗਾ' ਹੋਈ ਸਮਾਪਤ

ਲੁਧਿਆਣਾ

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੀ ਸਰਪ੍ਰਸਤੀ ਹੇਠ ਲੁਧਿਆਣਾ ਦੇ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਦੋ ਰੋਜ਼ਾ ਦੇਸ਼ ਭਗਤੀ ਮੁਹਿੰਮ ‘ਹਰ ਘਰ ਤਿਰੰਗਾ’ ਬੁੱਧਵਾਰ ਨੂੰ ਸਫਲਤਾਪੂਰਵਕ ਸਮਾਪਤ ਹੋ ਗਈ। ਇਸ ਮੁਹਿੰਮ ਤਹਿਤ ਅੱਜ ਪੇਂਡੂ ਖੇਤਰ ਦੇ ਦੋ ਸਰਕਾਰੀ ਸਕੂਲਾਂ - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿੰਘਪੁਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਨੂੰ ਸ਼ਾਮਲ ਕੀਤਾ ਗਿਆ। 

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਹਰਪ੍ਰੀਤ ਸੰਧੂ ਵੱਲੋਂ ਐੱਮਪੀ ਸੰਜੀਵ ਅਰੋੜਾ ਦੀ ਤਰਫੋਂ ਸਕੂਲੀ ਬੱਚਿਆਂ ਨੂੰ ਰਾਸ਼ਟਰੀ ਝੰਡੇ ਵੰਡੇ ਗਏ ਤਾਂ ਜੋ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ''ਹਰ ਘਰ ਤਿਰੰਗਾ'' ਮੁਹਿੰਮ ਚਲਾਈ ਜਾ ਸਕੇ। ਸਕੂਲੀ ਬੱਚਿਆਂ ਨੇ ਭਾਰਤ ਦਾ ਰਾਸ਼ਟਰੀ ਝੰਡਾ ਉੱਚਾ ਚੁੱਕ ਕੇ ਅਤੇ “ਹਰ ਘਰ ਤਿਰੰਗਾ” ਅਤੇ “ਭਾਰਤ ਮਾਤਾ ਦੀ ਜੈ” ਦੇ ਨਾਅਰੇ ਲਗਾ ਕੇ ਭਾਰੀ ਉਤਸ਼ਾਹ ਦਿਖਾਇਆ। 

ਦੇਸ਼ ਦੇ ਆਉਣ ਵਾਲੇ 78ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਇਸ ਮੁਹਿੰਮ ਦੇ ਹਿੱਸੇ ਵਜੋਂ ਸੈਂਕੜੇ ਝੰਡੇ ਵੰਡੇ ਗਏ ਅਤੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਸਥਾਨਕ ਨਾਗਰਿਕਾਂ ਨੂੰ ਤਿਰੰਗੇ ਝੰਡੇ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸੰਸਦ ਮੈਂਬਰ ਅਰੋੜਾ ਦੀ ਤਰਫੋਂ ਹਰਪ੍ਰੀਤ ਸੰਧੂ ਨੇ ਪਦਮ ਭੂਸ਼ਨ ਡਾ: ਸਰਦਾਰਾ ਸਿੰਘ ਜੌਹਲ, ਪੰਜਾਬ ਦੇ ਉੱਘੇ ਅਰਥ ਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਸਾਬਕਾ ਚਾਂਸਲਰ ਨੂੰ ਰਾਸ਼ਟਰੀ ਝੰਡਾ ਵੀ ਸੌਂਪਿਆ। 

ਡਾ: ਜੌਹਲ ਸੁਤੰਤਰਤਾ ਦਿਵਸ (15 ਅਗਸਤ) 'ਤੇ ਆਪਣੇ ਨਿਵਾਸ ਸਥਾਨ 'ਤੇ ਰਾਸ਼ਟਰੀ ਝੰਡਾ ਲਹਿਰਾਉਣਗੇ। ਆਪਣੇ ਸੰਦੇਸ਼ ਵਿੱਚ ਡਾ: ਜੌਹਲ ਨੇ ਐਮ.ਪੀ ਅਰੋੜਾ ਵੱਲੋਂ ਸਕੂਲੀ ਬੱਚਿਆਂ ਅਤੇ ਸਥਾਨਕ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ।

ਇਸ ਮੁਹਿੰਮ ਤਹਿਤ ਮੰਗਲਵਾਰ ਨੂੰ ਸ਼ਹਿਰੀ ਸਰਕਾਰੀ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦੌਰਾਨ ਐਮਪੀ ਅਰੋੜਾ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਰਿਆਂ ਖਾਸਕਰ ਹਰਪ੍ਰੀਤ ਸੰਧੂ, ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਅਤੇ ਕੌਮੀ ਝੰਡੇ ਨੂੰ ਬਣਦਾ ਸਤਿਕਾਰ ਦੇਣਾ ਸਾਡਾ ਫਰਜ਼ ਹੈ। 

ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਸਾਨੂੰ ਆਜ਼ਾਦੀ ਦੀ ਲਹਿਰ ਦੀ ਯਾਦ ਦਿਵਾਉਂਦਾ ਹੈ, ਜਿਸ ਦੌਰਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਡੀ ਹੋਂਦ ਤਾਂ ਹੀ ਸੰਭਵ ਹੈ ਜਦੋਂ ਸਾਡਾ ਰਾਸ਼ਟਰ ਇਕਜੁੱਟ ਅਤੇ ਮਜ਼ਬੂਤ ਹੋਵੇਗਾ।

 

Tags: Sanjeev Arora , AAP , Aam Aadmi Party , Aam Aadmi Party Punjab , AAP Punjab , Har Ghar Tiranga

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD