MP (Rajya Sabha) Sanjeev Arora, on Tuesday, met Union Minister of Labour & Employment and Youth Affairs & Sports Dr Mansukh Mandaviya and demanded expansion of ESIC Hospital at Ludhiana and Grant for Construction of Indoor and Outdoor Stadiums in Rural Punjab. During his meeting, Arora requested the Minister to personally intervene in expediting the upgradation of the ESIC Hospital in Ludhiana.
He said being the Member of Parliament from Punjab and a resident of Ludhiana, he has been closely monitoring the progress of this crucial project. He thanked the Minister on funds having sanctioned and disbursed for upgradation, now requesting for expansion to 500-bedded hospital.
Further, Arora apprised the Minister that a structural audit report was a prerequisite for the expansion of the hospital. He said, “While I have maintained regular communication with both the outgoing and current DG ESIC, overseeing this project, I believe that the expansion process has not progressed at a satisfactory pace.”
Arora pointed out that the formulation of this report followed by timely completion of this project is imperative to address the healthcare needs of the insured workers in Ludhiana and the surrounding areas. He urged upon the Minister to intervene directly with the DG ESIC to prioritize and expedite this critical initiative.
Arora also requested the Minister for issuing grant for construction of Indoor and Outdoor Stadiums in Rural Punjab. He gave reference to his previous communication dated February 6, 2024 regarding a representation received from Sri Guru Hargobind Ujagar Hari (SGHUH) Trust, Sidhwan Khurd (District Ludhiana). He said SGHUH Trust is a non-profit organization that aims to providing quality education to children from rural pockets of Punjab.
Adding, he sought the Minister’s consideration for granting funds towards the construction of indoor and outdoor stadium of SGHUH Trust. He added the land is being provided by the institution on campus.
This initiative, primarily focused on rural belts of Ludhiana District by this Trust, seeks to address this crucial gap by constructing indoor stadiums with an estimated budget of Rs.3 Crores and outdoor stadiums as they already run three girls' colleges and two schools under the management. He opined out that the lack of proper sporting facilities in rural areas acts as a significant barrier to the development of young talent.
Additionally, these stadiums will serve as community hubs, promoting physical activity, healthy lifestyles, and fostering a sense of camaraderie among the youth. He said there are various Central Government schemes aimed at promoting sports infrastructure development, therefore, he would be grateful if the Minister would consider the request and grant funds under a suitable scheme for financial assistance.
Meanwhile, Arora on Wednesday said the Minister gave a very positive response towards both the demands raised by him. He has also assured of visit to Ludhiana soon.
ईएसआईसी अस्पताल और खेल स्टेडियम का विस्तार प्रस्तावित
सांसद अरोड़ा ने केंद्रीय श्रम, युवा मामले और खेल मंत्री डॉ. मनसुख मंडाविया से की मुलाकात
लुधियाना
सांसद (राज्यसभा) संजीव अरोड़ा ने मंगलवार को केंद्रीय श्रम एवं रोजगार तथा युवा मामले और खेल मंत्री डॉ. मनसुख मंडाविया से मुलाकात की और लुधियाना में ईएसआईसी अस्पताल के विस्तार तथा ग्रामीण पंजाब में इनडोर और आउटडोर स्टेडियमों के निर्माण के लिए अनुदान की मांग की। अपनी मुलाकात के दौरान अरोड़ा ने मंत्री से लुधियाना में ईएसआईसी अस्पताल को अपग्रेड करने के कार्य में तेजी लाने के लिए व्यक्तिगत रूप से हस्तक्षेप करने का अनुरोध किया।
उन्होंने कहा कि पंजाब से सांसद और लुधियाना के निवासी होने के नाते वे इस महत्वपूर्ण परियोजना की प्रगति पर बारीकी से नजर रख रहे हैं। उन्होंने अपग्रेड करने के कार्य के लिए स्वीकृत और वितरित किए गए धन के लिए मंत्री को धन्यवाद दिया, अब 500 बिस्तरों वाले अस्पताल का विस्तार करने का अनुरोध किया।
इसके अलावा, अरोड़ा ने मंत्री को बताया कि अस्पताल के विस्तार के लिए स्ट्रक्चरल ऑडिट रिपोर्ट एक शर्त है। उन्होंने कहा, "हालांकि मैंने इस परियोजना की देखरेख कर रहे निवर्तमान और वर्तमान डीजी ईएसआईसी दोनों के साथ नियमित संचार बनाए रखा है, मेरा मानना है कि विस्तार प्रक्रिया संतोषजनक गति से आगे नहीं बढ़ी है।"
अरोड़ा ने बताया कि इस रिपोर्ट का निर्माण और उसके बाद इस परियोजना को समय पर पूरा करना लुधियाना और आसपास के क्षेत्रों में बीमित श्रमिकों की स्वास्थ्य देखभाल की जरूरतों को पूरा करने के लिए जरूरी है। उन्होंने मंत्री से इस महत्वपूर्ण पहल को प्राथमिकता देने और इसमें तेजी लाने के लिए डीजी ईएसआईसी के साथ सीधे हस्तक्षेप करने का आग्रह किया।
अरोड़ा ने ग्रामीण पंजाब में इनडोर और आउटडोर स्टेडियमों के निर्माण के लिए अनुदान जारी करने के लिए मंत्री से अनुरोध किया। उन्होंने श्री गुरु हरगोबिंद उजागर हरि (एसजीएचयूएच) ट्रस्ट, सिधवां खुर्द (जिला लुधियाना) से प्राप्त एक पत्र के संबंध में 6 फरवरी, 2024 को अपने पिछले पत्र का हवाला दिया।
उन्होंने कहा कि एसजीएचयूएच ट्रस्ट एक गैर-लाभकारी संगठन है जिसका उद्देश्य पंजाब के ग्रामीण इलाकों के बच्चों को गुणवत्तापूर्ण शिक्षा प्रदान करना है। उन्होंने आगे कहा कि उन्होंने एसजीएचयूएच ट्रस्ट के इनडोर और आउटडोर स्टेडियम के निर्माण के लिए धन देने के लिए मंत्री से विचार करने की मांग की।
उन्होंने कहा कि संस्था द्वारा परिसर में भूमि उपलब्ध कराई जा रही है। यह पहल, मुख्य रूप से लुधियाना जिले के ग्रामीण क्षेत्रों पर केंद्रित है, जिसका उद्देश्य 3 करोड़ रुपये के अनुमानित बजट के साथ इनडोर स्टेडियमों और आउटडोर स्टेडियमों का निर्माण करके इस महत्वपूर्ण अंतर को दूर करना है, क्योंकि वे पहले से ही तीन लड़कियों के कॉलेज और दो स्कूलों का प्रबंधन कर रहे हैं।
उन्होंने कहा कि ग्रामीण क्षेत्रों में उचित खेल सुविधाओं की कमी युवा प्रतिभाओं के विकास में एक महत्वपूर्ण बाधा के रूप में कार्य करती है। इसके अतिरिक्त, ये स्टेडियम सामुदायिक केंद्रों के रूप में काम करेंगे, शारीरिक गतिविधि, स्वस्थ जीवन शैली को बढ़ावा देंगे और युवाओं के बीच सौहार्द की भावना को बढ़ावा देंगे।
उन्होंने कहा कि खेल बुनियादी ढांचे के विकास को बढ़ावा देने के उद्देश्य से केंद्र सरकार की कई योजनाएं हैं, इसलिए, यदि मंत्री अनुरोध पर विचार करेंगे और वित्तीय सहायता के लिए उपयुक्त योजना के तहत धन प्रदान करेंगे तो वे आभारी होंगे। इस बीच, अरोड़ा ने बुधवार को कहा कि मंत्री ने उनके द्वारा उठाई गई दोनों मांगों पर बहुत सकारात्मक प्रतिक्रिया दी। मंत्री ने जल्द ही लुधियाना का दौरा करने का आश्वासन भी दिया है।
ਈਐਸਆਈਸੀ ਹਸਪਤਾਲ ਅਤੇ ਖੇਡ ਸਟੇਡੀਅਮ ਦਾ ਵਿਸਥਾਰ ਪ੍ਰਸਤਾਵਿਤ
ਐਮਪੀ ਸੰਜੀਵ ਅਰੋੜਾ ਨੇ ਕੇਂਦਰੀ ਕਿਰਤ, ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ: ਮਨਸੁਖ ਮੰਡਾਵੀਆ ਨਾਲ ਕੀਤੀ ਮੁਲਾਕਾਤ
ਲੁਧਿਆਣਾ
ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਮੰਗਲਵਾਰ ਨੂੰ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡਾਂ ਦੇ ਕੇਂਦਰੀ ਮੰਤਰੀ ਡਾ: ਮਨਸੁਖ ਮੰਡਵੀਆ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਵਿੱਚ ਈਐਸਆਈਸੀ ਹਸਪਤਾਲ ਦੇ ਵਿਸਤਾਰ ਅਤੇ ਇਨਡੋਰ ਅਤੇ ਆਊਟਡੋਰ ਸਟੇਡੀਅਮਾਂ ਦੀ ਉਸਾਰੀ ਲਈ ਗ੍ਰਾਂਟ ਦੀ ਮੰਗ ਕੀਤੀ। ਆਪਣੀ ਮੁਲਾਕਾਤ ਦੌਰਾਨ ਅਰੋੜਾ ਨੇ ਮੰਤਰੀ ਨੂੰ ਲੁਧਿਆਣਾ ਦੇ ਈਐਸਆਈਸੀ ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਨਿੱਜੀ ਤੌਰ 'ਤੇ ਦਖਲ ਦੇਣ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸੰਸਦ ਮੈਂਬਰ ਅਤੇ ਲੁਧਿਆਣਾ ਦੇ ਵਸਨੀਕ ਹੋਣ ਦੇ ਨਾਤੇ ਉਹ ਇਸ ਮਹੱਤਵਪੂਰਨ ਪ੍ਰਾਜੈਕਟ ਦੀ ਪ੍ਰਗਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਅਪਗ੍ਰੇਡ ਕਰਨ ਦੇ ਕੰਮ ਲਈ ਮਨਜ਼ੂਰ ਕੀਤੇ ਫੰਡਾਂ ਲਈ ਮੰਤਰੀ ਦਾ ਧੰਨਵਾਦ ਕੀਤਾ ਅਤੇ ਹੁਣ 500 ਬਿਸਤਰਿਆਂ ਵਾਲੇ ਹਸਪਤਾਲ ਦਾ ਵਿਸਥਾਰ ਕਰਨ ਦੀ ਬੇਨਤੀ ਕੀਤੀ।
ਇਸ ਤੋਂ ਇਲਾਵਾ ਅਰੋੜਾ ਨੇ ਮੰਤਰੀ ਨੂੰ ਦੱਸਿਆ ਕਿ ਹਸਪਤਾਲ ਦੇ ਵਿਸਥਾਰ ਲਈ ਢਾਂਚਾਗਤ ਆਡਿਟ ਰਿਪੋਰਟ ਇਕ ਸ਼ਰਤ ਹੈ। ਉਨ੍ਹਾਂ ਕਿਹਾ, "ਹਾਲਾਂਕਿ ਮੈਂ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਮੌਜੂਦਾ ਅਤੇ ਉਨ੍ਹਾਂ ਤੋਂ ਪਹਿਲਾਂ ਡੀਜੀ ਈਐਸਆਈਸੀ ਦੋਵਾਂ ਨਾਲ ਨਿਯਮਤ ਸੰਚਾਰ ਕਾਇਮ ਰੱਖਿਆ ਹੈ, ਮੇਰਾ ਮੰਨਣਾ ਹੈ ਕਿ ਵਿਸਥਾਰ ਦੀ ਪ੍ਰਕਿਰਿਆ ਤਸੱਲੀਬਖਸ਼ ਗਤੀ ਨਾਲ ਅੱਗੇ ਨਹੀਂ ਵਧੀ ਹੈ।”
ਅਰੋੜਾ ਨੇ ਕਿਹਾ ਕਿ ਇਸ ਰਿਪੋਰਟ ਨੂੰ ਤਿਆਰ ਕਰਨਾ ਅਤੇ ਇਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨਾ ਲੁਧਿਆਣਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬੀਮਾਯੁਕਤ ਕਾਮਿਆਂ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਨੇ ਮੰਤਰੀ ਨੂੰ ਇਸ ਮਹੱਤਵਪੂਰਨ ਪਹਿਲਕਦਮੀ ਨੂੰ ਤਰਜੀਹ ਦੇਣ ਅਤੇ ਇਸ ਵਿੱਚ ਤੇਜ਼ੀ ਲਿਆਉਣ ਲਈ ਡੀਜੀ ਈਐਸਆਈਸੀ ਨਾਲ ਸਿੱਧਾ ਦਖਲ ਦੇਣ ਦੀ ਅਪੀਲ ਕੀਤੀ।
ਅਰੋੜਾ ਨੇ ਮੰਤਰੀ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇਨਡੋਰ ਅਤੇ ਆਊਟਡੋਰ ਸਟੇਡੀਅਮਾਂ ਦੀ ਉਸਾਰੀ ਲਈ ਗ੍ਰਾਂਟਾਂ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ 6 ਫਰਵਰੀ, 2024 ਨੂੰ ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ (ਐਸ.ਜੀ.ਐਚ.ਯੂ.ਐਚ.) ਟਰੱਸਟ, ਸਿੱਧਵਾਂ ਖੁਰਦ (ਜ਼ਿਲ੍ਹਾ ਲੁਧਿਆਣਾ) ਤੋਂ ਪ੍ਰਾਪਤ ਪੱਤਰ ਸਬੰਧੀ ਆਪਣੇ ਪਿਛਲੇ ਪੱਤਰ ਦਾ ਹਵਾਲਾ ਦਿੱਤਾ।
ਉਨ੍ਹਾਂ ਕਿਹਾ ਕਿ ਐਸ.ਜੀ.ਐਚ.ਯੂ.ਐਚ.ਟਰੱਸਟ ਇੱਕ ਗੈਰ-ਲਾਭਕਾਰੀ ਸੰਸਥਾ ਹੈ ਜਿਸ ਦਾ ਉਦੇਸ਼ ਪੰਜਾਬ ਦੇ ਪੇਂਡੂ ਖੇਤਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਐਸ.ਜੀ.ਐਚ.ਯੂ.ਐਚ.ਟਰੱਸਟ ਦੇ ਇਨਡੋਰ ਅਤੇ ਆਊਟਡੋਰ ਸਟੇਡੀਅਮ ਦੀ ਉਸਾਰੀ ਲਈ ਫੰਡ ਦੇਣ ਲਈ ਮੰਤਰੀ ਤੋਂ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕੈਂਪਸ ਵਿੱਚ ਜ਼ਮੀਨ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਪਹਿਲਕਦਮੀ, ਮੁੱਖ ਤੌਰ 'ਤੇ ਲੁਧਿਆਣਾ ਜ਼ਿਲੇ ਦੇ ਪੇਂਡੂ ਖੇਤਰਾਂ 'ਤੇ ਕੇਂਦ੍ਰਿਤ ਹੈ, ਜਿਸਦਾ ਉਦੇਸ਼ 3 ਕਰੋੜ ਰੁਪਏ ਦੇ ਅੰਦਾਜ਼ਨ ਬਜਟ ਨਾਲ ਇਨਡੋਰ ਸਟੇਡੀਅਮ ਅਤੇ ਆਊਟਡੋਰ ਸਟੇਡੀਅਮਾਂ ਦਾ ਨਿਰਮਾਣ ਕਰਕੇ ਇਸ ਮਹੱਤਵਪੂਰਨ ਅੰਤਰ ਨੂੰ ਪੂਰਾ ਕਰਨਾ ਹੈ, ਕਿਉਂਕਿ ਉਹ ਪਹਿਲਾਂ ਹੀ ਤਿੰਨ ਲੜਕੀਆਂ ਦੇ ਕਾਲਜਾਂ ਅਤੇ ਦੋ ਸਕੂਲਾਂ ਦਾ ਪ੍ਰਬੰਧਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਖੇਡ ਸਹੂਲਤਾਂ ਦੀ ਘਾਟ ਨੌਜਵਾਨ ਪ੍ਰਤਿਭਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਰੁਕਾਵਟ ਵਜੋਂ ਕੰਮ ਕਰਦੀ ਹੈ। ਇਸ ਤੋਂ ਇਲਾਵਾ, ਇਹ ਸਟੇਡੀਅਮ ਕਮਿਊਨਿਟੀ ਸੈਂਟਰਾਂ ਦੇ ਤੌਰ 'ਤੇ ਕੰਮ ਕਰਨਗੇ, ਸਰੀਰਕ ਗਤੀਵਿਧੀ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਗੇ ਅਤੇ ਨੌਜਵਾਨਾਂ ਵਿੱਚ ਸੌਹਾਰਦ ਦੀ ਭਾਵਨਾ ਪੈਦਾ ਕਰਨਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਹਨ, ਇਸ ਲਈ ਜੇਕਰ ਮੰਤਰੀ ਬੇਨਤੀ 'ਤੇ ਗੌਰ ਕਰਕੇ ਵਿੱਤੀ ਸਹਾਇਤਾ ਲਈ ਢੁਕਵੀਂ ਸਕੀਮ ਤਹਿਤ ਫੰਡ ਮੁਹੱਈਆ ਕਰਵਾਉਣਗੇ ਤਾਂ ਉਹ ਧੰਨਵਾਦੀ ਹੋਣਗੇ। ਇਸ ਦੌਰਾਨ ਅਰੋੜਾ ਨੇ ਬੁੱਧਵਾਰ ਨੂੰ ਕਿਹਾ ਕਿ ਮੰਤਰੀ ਨੇ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਦੋਵੇਂ ਮੰਗਾਂ ਪ੍ਰਤੀ ਬਹੁਤ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਮੰਤਰੀ ਨੇ ਜਲਦੀ ਹੀ ਲੁਧਿਆਣਾ ਦਾ ਦੌਰਾ ਕਰਨ ਦਾ ਭਰੋਸਾ ਵੀ ਦਿੱਤਾ ਹੈ।