Tuesday, 10 September 2024

 

 

LATEST NEWS With no development agenda Abdullahs, Muftis will revive terrorism : Tarun Chugh TCP Minister Rajesh Dharmani chairs 54th HIMUDA Board meeting Punjab Government's Mismanagement Drains State's Treasury: Sukhminderpal Singh Grewal Big jolt to NC; close associate of Farooq Abdullah joins BJP Jashn-e-Jamhooriyat Rajouri celebrated under SVEEP to Boost Voter Awareness for Assembly Elections 2024 Home Voting, Postal Ballot Services launched for Senior Citizens, PwD Voters in Ramban General Observer for AC-57 and AC-58 inspect strong room in Reasi DEO Shopian Mohammad Shahid Saleem Dar chairs introductory meeting with media persons of district Chief Secretary Atal Dulloo chairs SKIMS Standing Committee meeting Arrangements for Urs of Hazrat Sheikh Noor-ud-Din (RA) reviewed at Kulgam DC Kulgam Athar Aamir Khan Reviews arrangements for celebration of Eid Milad-un-Nabi (SAW) Play Bandipora Vote Bandipora" : Bandipora District Administration team Triumphs in Friendly Cricket Match held under SVEEP DEO Bandipora Manzoor Ahmad Qadri Inspects Special Polling Stations, Election Arrangements Justice Tashi Rabstan reviews the status of ongoing infrastructural projects of judiciary in UT of Jammu and Kashmir CEO Pandurang K Pole launches ‘GreenSVEEP’ app to capture Plantation Drive during Assembly Election 2024 Intensify SVEEP activities to amplify voter awareness in every pocket of City : Dr Bilal Mohi-Ud-Din Bhat DEO Samba Rajesh Sharma leads inclusive Voter Awareness Drive for Commercial Vehicle Drivers DC Reasi Vishesh Paul Mahajan reviews availability of assured minimum facilities for Assembly Elections Actor Deepak Tijori Net Worth, Bio, Career, Family, And Lifestyle 2024 Historic Flight by Vice Chiefs of Army, Navy, and Air Force Marks Milestone in Indigenous Defence Capabilities Indian Army & Indian Air Force ink MoU with Gati Shakti Vishwavidyalaya

 

MP Arora demands setting up of All India Institute of Ayurveda in Ludhiana

Raised demand during his meeting with the Union Minister of State (Independent Charge) for AYUSH Jadhav Prataprao Ganpatrao

Sanjeev Arora, AAP, Aam Aadmi Party, Aam Aadmi Party Punjab, AAP Punjab, Prataprao Ganpatrao Jadhav
Listen to this article

Web Admin

Web Admin

5 Dariya News

Ludhiana , 07 Aug 2024

MP (Rajya Sabha) from Ludhiana Sanjeev Arora met the Union Minister of State (Independent Charge) for AYUSH Jadhav Prataprao Ganpatrao on Tuesday and demanded establishment of All India Institute of Ayurveda in Ludhiana. During this meeting, he urged upon the Minister to consider establishing an All-India Institute of Ayurveda (AlIA) in Ludhiana.

Arora apprised the Minister that Punjab has a rich cultural heritage and a deep-rooted tradition of Ayurveda. The state has witnessed significant growth in the healthcare sector, with Ludhiana emerging as a prominent medical hub. The presence of renowned institutions like Dayanand Medical College & Hospital (DMCH) and Christian Medical College (CMC) being among the oldest in the country, underscores the city's potential to become a center of excellence in the field of Ayurveda.

Arora assured the Minister of providing all necessary permissions and a suitable land parcel from the State government for the establishment of the AllA in Ludhiana.He suggested that the proposed AllA in Ludhiana should be modelled on the lines of the existing institutes in Delhi and Goa, encompassing a comprehensive structure that includes a hospital, academic programmes, research facilities, publications and environmental enrichment activities.

Arora hoped that the establishment of an AllA in Ludhiana will not only benefit the people of Punjab but also contribute significantly to the growth and development of Ayurveda in India.Meanwhile, Arora on Wednesday said the Minister gave a patient hearing to him and assured to look into the demand. He said the Minister also asked him to push for private colleges cum hospitals under Ayurveda promising full support from Central Government.

सांसद अरोड़ा ने लुधियाना में आल इंडिया इंस्टिट्यूट ऑफ आयुर्वेदा स्थापित करने की मांग की

केंद्रीय आयुष राज्य मंत्री (स्वतंत्र प्रभार) जाधव प्रतापराव गणपतराव से मुलाकात के दौरान उठाई मांग

लुधियाना

लुधियाना से सांसद (राज्यसभा) संजीव अरोड़ा ने मंगलवार को केंद्रीय आयुष राज्य मंत्री (स्वतंत्र प्रभार) जाधव प्रतापराव गणपतराव से मुलाकात की और लुधियाना में अखिल भारतीय आयुर्वेद संस्थान (एआईआईए) स्थापित करने की मांग की। इस मुलाकात के दौरान उन्होंने मंत्री से लुधियाना में आल इंडिया इंस्टिट्यूट ऑफ आयुर्वेदा (एआईआईए) स्थापित करने पर विचार करने का आग्रह किया।

अरोड़ा ने मंत्री को बताया कि पंजाब की सांस्कृतिक विरासत समृद्ध है और आयुर्वेद की परंपरा बहुत गहरी है। राज्य में स्वास्थ्य सेवा क्षेत्र में उल्लेखनीय वृद्धि हुई है और लुधियाना एक प्रमुख चिकित्सा केंद्र के रूप में उभर रहा है। दयानंद मेडिकल कॉलेज एवं अस्पताल (डीएमसीएच) और क्रिश्चियन मेडिकल कॉलेज (सीएमसी) जैसे प्रतिष्ठित संस्थानों की मौजूदगी देश के सबसे पुराने संस्थानों में से एक है, जो आयुर्वेद के क्षेत्र में उत्कृष्टता का केंद्र बनने की शहर की क्षमता को रेखांकित करता है।

अरोड़ा ने मंत्री को लुधियाना में  एआईआईए की स्थापना के लिए राज्य सरकार से सभी आवश्यक अनुमतियां और उपयुक्त भूमि उपलब्ध कराने का आश्वासन दिया। उन्होंने सुझाव दिया कि लुधियाना में प्रस्तावित  एआईआईए को दिल्ली और गोवा में मौजूदा संस्थानों की तर्ज पर तैयार किया जाना चाहिए, जिसमें एक व्यापक संरचना शामिल हो जिसमें एक अस्पताल, शैक्षणिक कार्यक्रम, अनुसंधान सुविधाएं, प्रकाशन और पर्यावरण संवर्धन गतिविधियां शामिल हों।

अरोड़ा ने उम्मीद जताई कि लुधियाना में  एआईआईए की स्थापना से न केवल पंजाब के लोगों को लाभ होगा, बल्कि भारत में आयुर्वेद के विकास में भी महत्वपूर्ण योगदान होगा। इस बीच, अरोड़ा ने बुधवार को कहा कि मंत्री ने उनकी बात को ध्यान से सुना और मांग पर विचार करने का आश्वासन दिया। उन्होंने कहा कि मंत्री ने उनसे आयुर्वेद के तहत निजी कॉलेजों व अस्पतालों के लिए जोर देने को भी कहा और केंद्र सरकार से पूर्ण समर्थन का वादा किया।


ਐਮਪੀ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਸਥਾਪਤ ਕਰਨ ਦੀ  ਕੀਤੀ  ਮੰਗ

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਜਾਧਵ ਪ੍ਰਤਾਪਰਾਓ ਗਣਪਤਰਾਓ ਨਾਲ ਮੁਲਾਕਾਤ ਦੌਰਾਨ ਉਠਾਈ ਗਈ ਮੰਗ

ਲੁਧਿਆਣਾ

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਮੰਗਲਵਾਰ ਨੂੰ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਜਾਧਵ ਪ੍ਰਤਾਪਰਾਓ ਗਣਪਤਰਾਓ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ (ਏਆਈਆਈਏ) ਦੀ ਸਥਾਪਨਾ ਦੀ ਮੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਮੰਤਰੀ ਨੂੰ ਲੁਧਿਆਣਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ( ਏਆਈਆਈਏ) ਸਥਾਪਤ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ।

ਅਰੋੜਾ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੀ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਹੈ ਅਤੇ ਆਯੁਰਵੈਦ ਦੀ ਪਰੰਪਰਾ ਬਹੁਤ ਡੂੰਘੀ ਹੈ। ਰਾਜ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਲੁਧਿਆਣਾ ਇੱਕ ਪ੍ਰਮੁੱਖ ਮੈਡੀਕਲ ਕੇਂਦਰ ਵਜੋਂ ਉੱਭਰ ਰਿਹਾ ਹੈ। ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐਮਸੀ) ਵਰਗੀਆਂ ਵੱਕਾਰੀ ਸੰਸਥਾਵਾਂ ਦੀ ਮੌਜੂਦਗੀ, ਆਯੁਰਵੇਦ ਦੇ ਖੇਤਰ ਵਿੱਚ ਉੱਤਮਤਾ ਦਾ ਕੇਂਦਰ ਬਣਨ ਦੀ ਸ਼ਹਿਰ ਦੀ ਸੰਭਾਵਨਾ ਨੂੰ ਰੇਖਾਂਕਿਤ ਕਰਦੀ ਹੈ।

ਅਰੋੜਾ ਨੇ ਮੰਤਰੀ ਨੂੰ ਲੁਧਿਆਣਾ ਵਿੱਚ ਏਆਈਆਈਏ ਦੀ ਸਥਾਪਨਾ ਲਈ ਰਾਜ ਸਰਕਾਰ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਲੁਧਿਆਣਾ ਵਿੱਚ ਪ੍ਰਸਤਾਵਿਤ ਏਆਈਆਈਏ ਨੂੰ ਦਿੱਲੀ ਅਤੇ ਗੋਆ ਵਿੱਚ ਮੌਜੂਦਾ ਸੰਸਥਾਵਾਂ ਦੀ ਤਰਜ਼ 'ਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਇੱਕ ਵਿਆਪਕ ਢਾਂਚੇ ਦੇ ਨਾਲ ਇੱਕ ਹਸਪਤਾਲ, ਅਕਾਦਮਿਕ ਪ੍ਰੋਗਰਾਮ, ਖੋਜ ਸਹੂਲਤਾਂ, ਪ੍ਰਕਾਸ਼ਨ ਅਤੇ ਵਾਤਾਵਰਨ ਪ੍ਰੋਤਸਾਹਨ ਗਤੀਵਿਧੀਆਂ ਸ਼ਾਮਲ ਹੋਣ।

ਅਰੋੜਾ ਨੇ ਆਸ ਪ੍ਰਗਟ ਕੀਤੀ ਕਿ ਲੁਧਿਆਣਾ ਵਿੱਚ ਏਆਈਆਈਏ ਦੀ ਸਥਾਪਨਾ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਲਾਭ ਪਹੁੰਚਾਏਗੀ ਸਗੋਂ ਭਾਰਤ ਵਿੱਚ ਆਯੁਰਵੇਦ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗੀ। ਇਸ ਦੌਰਾਨ ਅਰੋੜਾ ਨੇ ਬੁੱਧਵਾਰ ਨੂੰ ਕਿਹਾ ਕਿ ਮੰਤਰੀ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰੀ ਨੇ ਉਨ੍ਹਾਂ ਨੂੰ ਆਯੁਰਵੇਦ ਅਧੀਨ ਪ੍ਰਾਈਵੇਟ ਕਾਲਜਾਂ ਅਤੇ ਹਸਪਤਾਲਾਂ ਲਈ ਜ਼ੋਰ ਦੇਣ ਲਈ ਵੀ ਕਿਹਾ ਅਤੇ ਕੇਂਦਰ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

 

Tags: Sanjeev Arora , AAP , Aam Aadmi Party , Aam Aadmi Party Punjab , AAP Punjab , Prataprao Ganpatrao Jadhav

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD