Monday, 09 September 2024

 

 

LATEST NEWS A Hair-Raising Tale : Doctors Remove Massive Hairball from Child's Stomach, Saving Life Vikas Sethi Passes Away On September 8, 2024 | Know About Vikas Sethi Rama Steel Share Price Target 2024, 2025, 2026, 2027, 2028, 2029, And 2030 Bodybuilding championship at RBU MIT World Peace University Sets Up Ground Station for Satellite Reception and Radio Astronomy Principal Secretary Culture Suresh Kumar Gupta reviews progress of heritage restoration in Anantnag Jammu all set to decide next government for J&K : Devender Singh Rana Mega SVEEP programme held at Liderwan Kupwara, Expenditure Observer, DEO grace the occasion DEO Srinagar Dr Bilal Mohi-Ud-Din Bhat Convenes meeting to review preparedness for Assembly Elections First Randomization of Polling Staff conducted in Samba District SVEEP action plan discussed at Ganderbal Election Observer inspects Critical Polling Stations across border Fence in Poonch General Observer inspects Strong Rooms in AC 52-Doda, AC 53-Doda West Border Marathon organised to spread voter awareness in Samba Observers review election preparations in Reasi NCP, PDP getting nervous in face of impending defeat in coming elections : Tarun Chugh Former Home Minister Anil Vij to file nomination on September 11, will go to SDM office with a large number of supporters from Gandhi Ground in Ambala Cantt Power Minister Harbhajan Singh ETO strictly directs PSPCL to carry out special checking for detecting thefts Sapna Choudhary Net Worth 2024 | Know Her Income, Bio, Career, Family, And Lifestyle HPTDC Chairman R.S Bali inaugurates historic Deorighat Fair Lovely Sweets and Bake Studio Inaugurates Grand Showroom in Malerkotla

 

Ahead Of I-Day, Punjab Police Busts Cross-Border Smuggling Module; One Held With 2 Glock Pistols

Arrested Accused Was Directly In Touch With Pak-Based Smuggler Rana Dyal, Says Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 05 Aug 2024

Amidst the ongoing special drives to ensure peaceful celebrations of forthcoming Independence Day-2024 as committed by the Chief Minister Bhagwant Singh Mann, Punjab Police has busted a cross-border smuggling module with the arrest of an operative of Pak-based smuggler Rana Dyal, said Director General of Police (DGP) Punjab Gaurav Yadav here on Monday.

The arrested accused has been identified as Rajwant Singh alias Raju, a resident of village Attalgarh in Amritsar. Police teams have recovered two sophisticated 9MM Glock pistols along with two magazines from his possession, besides, impounding his motorcycle CT-100 (PB02AL7481), on which he was going to deliver the consignment.

DGP Gaurav Yadav said that State Special Operation Cell (SSOC) Amritsar had received an intel-input that Rajwant Singh Raju has recently procured a consignment of smuggled weapons and narcotics, and was on his way to deliver it to a party near Khurmanian Morh on Attari-Amritsar Road. Acting swiftly on the input, police team from SSOC Amritsar cordoned off the specified area in a planned manner and apprehended accused Rajwant Raju and recovered weapon consignment during the search, he added.

The DGP said that the arrested accused has been in contact with Pak-based smuggler Rana Dyal, who was pushing huge consignments of weapons and drugs into Indian territory through drones and other means.

Further investigations are underway to determine the previous smuggling activities carried out by the accused, he said.Sharing more details, AIG SSOC Amritsar Sukhminder Singh Mann said that during preliminary investigations, it was discovered that Rajwant Singh has been receiving consignments of drugs and illegal weapons sent by Pak-smuggler Rana Dyal for quite some time. 

The smuggled weapons were meant for sale to local buyers, he added. In this regard, a case FIR No. 46 dated 04.08.2024 has been registered under sections 21, 25 and 29 of the NDPS act, 25 of the Arms Act, 61 (2) of the Bharatiya Nyaya Sanhita (BNS) act at Police Station SSOC Amritsar. The Accused will be produced in court to obtain police remand.

स्वतंत्रता दिवस से पहले पंजाब पुलिस ने सीमा पार के तस्करी मोडयूल का किया पर्दाफाश; 2 गलाक पिस्तौल सहित एक व्यक्ति काबू

पाकिस्तानी तस्कर राणा दयाल के साथ सीधे संपर्क में था गिरफ़्तार किया आरोपी: डीजीपी गौरव यादव

अमृतसर

मुख्य मंत्री भगवंत सिंह मान द्वारा आगामी स्वतंत्रता दिवस- 2024 के शांतमयी जश्न को यकीनी बनाने के मद्देनज़र चलाई जा रहे विशेष अभियान दौरान, पंजाब पुलिस ने पाकिस्तान स्थित तस्कर राणा दयाल के साथ सम्बन्धित एक कार्यकर्ता को गिरफ़्तार कर सीमा पार तस्करी करने वाले माड्यूल का पर्दाफाश किया है।

यह जानकारी देते पंजाब के डायरैक्टर जनरल आफ पुलिस ( डीजीपी) गौरव यादव ने सोमवार को यहाँ बताया कि पकड़े गए आरोपी की पहचान राजवंत सिंह उर्फ राजू निवासी गाँव अटलगढ़ अमृतसर के तौर पर हुई है। पुलिस टीमों ने उसके कब्जे से दो मैगजीन सहित दो आधुनिक 9 एमएम ग्लॉिक पिस्टल बरामद की हैं। इसके अलावा, उसका मोटरसाइकिल सीटी-100 (पीबी02 एएल 7481), जिससे वह खेप की डिलीवरी करने जा रहा था, भी जब्त किया गया है।

डीजीपी गौरव यादव ने बताया कि राज्य विशेष ऑपरेशन सैल (एसएसओसी), अमृतसर को भरोसेमंद सूत्रों से सूचना मिली थी कि राजवंत सिंह राजू ने हाल ही में तस्करी के हथियारों और नशीले पदार्थों की एक खेप प्राप्त की है और वह अटारी-अमृतसर रोड के खुरमनियां मोड़ के पास एक पार्टी को इस खेप की डिलीवरी देने जा रहा है। प्राप्त सूचना पर तुरंत कार्रवाई करते हुए, एसएसओसी अमृतसर की पुलिस टीम ने योजनाबद्ध ढंग से निर्धारित क्षेत्र की घेराबंदी की और आरोपी राजवंत राजू को हथियारों की खेप के साथ गिरफ्तार कर लिया।

डीजीपी ने बताया कि गिरफ्तार आरोपी पाकिस्तानी तस्कर राणा दयाल के सीधे संपर्क में था, जो ड्रोन और अन्य माध्यमों से भारत के क्षेत्र में हथियारों और नशीले पदार्थों की बड़ी खेप पहुंचाता है। उन्होंने कहा कि आरोपी से पूछताछ की जा रही है ताकि उसकी पिछली तस्करी गतिविधियों का पता लगाया जा सके।

इस संबंध में और जानकारी सांझा करते हुए एआईजी एसएसओसी अमृतसर, सुखमिंदर सिंह मान ने बताया कि प्रारंभिक जांच के दौरान पता चला है कि राजवंत सिंह काफी समय से पाकिस्तानी तस्कर राणा दयाल द्वारा भेजी गई नशीले पदार्थों और अवैध हथियारों की खेप प्राप्त कर रहा था। उन्होंने आगे बताया कि तस्करी के हथियार स्थानीय खरीदारों को बेचने के लिए मंगवाए गए थे।

इस संबंध में एफआईआर नंबर 46 दिनांक 04.08.2024 को एनडीपीएस अधिनियम की धारा 21, 25 और 29,असला अधिनियम की धारा 25, भारतीय दंड संहिता (आईपीसी) की धारा 61 (2) के तहत थाना एसएसओसी अमृतसर में मामला दर्ज किया गया है। आरोपी को अदालत में पेश कर पुलिस रिमांड हासिल किया जाएगा।

ਸੁਤੰਤਰਤਾ ਦਿਵਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸਰਹੱਦ ਪਾਰ ਦੇ ਤਸਕਰੀ ਮੋਡਿਊਲ ਦਾ ਕੀਤਾ ਪਰਦਾਫਾਸ਼; 2 ਗਲਾਕ ਪਿਸਤੌਲਾਂ ਸਮੇਤ ਇੱਕ ਵਿਅਕਤੀ ਕਾਬੂ

ਪਾਕਿਸਤਾਨੀ ਤਸਕਰ ਰਾਣਾ ਦਿਆਲ ਨਾਲ ਸਿੱਧੇ ਸੰਪਰਕ ਵਿੱਚ ਸੀ  ਗ੍ਰਿਫਤਾਰ ਕੀਤਾ ਮੁਲਜ਼ਮ : ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਗਾਮੀ ਸੁਤੰਤਰਤਾ ਦਿਵਸ-2024 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਚਲਾਈਆਂ ਜਾ ਰਹੀਆਂ ਵਿਸ਼ੇਸ਼ ਮੁਹਿੰਮਾਂ ਦੌਰਾਨ, ਪੰਜਾਬ ਪੁਲਿਸ ਨੇ ਪਾਕਿਸਤਾਨ ਸਥਿਤ ਤਸਕਰ ਰਾਣਾ ਦਿਆਲ ਨਾਲ ਸਬੰਧਤ ਇੱਕ ਕਾਰਕੁੰਨ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਰਾਜਵੰਤ ਸਿੰਘ ਉਰਫ ਰਾਜੂ ਵਾਸੀ ਪਿੰਡ ਅਟਲਗੜ੍ਹ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਕਤ ਦੇ ਕਬਜ਼ੇ ’ਚੋਂ ਦੋ ਮੈਗਜ਼ੀਨਾਂ ਸਮੇਤ ਦੋ ਆਧੁਨਿਕ 9 ਐਮਐਮ ਗਲੌਕ ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸਦਾ ਮੋਟਰਸਾਈਕਲ ਸੀਟੀ-100 (ਪੀਬੀ02 ਏਐਲ 7481), ਜਿਸ ’ਤੇ ਉਹ ਖੇਪ ਦੀ ਡਿਲਿਵਰੀ ਕਰਨ ਜਾ ਰਿਹਾ ਸੀ, ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਰਾਜਵੰਤ ਸਿੰਘ ਰਾਜੂ ਨੇ ਹਾਲ ਹੀ ਵਿੱਚ ਤਸਕਰੀ ਕੀਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਅਟਾਰੀ-ਅੰਮ੍ਰਿਤਸਰ ਰੋਡ ਦੇ ਖੁਰਮਣੀਆਂ ਮੋੜ ਨੇੜੇ ਇੱਕ ਪਾਰਟੀ ਨੂੰ ਇਸ ਖੇਪ ਦੀ ਡਿਲਵਰੀ  ਦੇਣ ਜਾ ਰਿਹਾ ਹੈ। ਪ੍ਰਾਪਤ Çੲਤਲਾਹ ’ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ, ਐਸ.ਐਸ.ਓ.ਸੀ. ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਯੋਜਨਾਬੱਧ ਢੰਗ ਨਾਲ ਨਿਰਧਾਰਤ ਖੇਤਰ ਦੀ ਘੇਰਾਬੰਦੀ ਕੀਤੀ ਅਤੇ ਮੁਲਜ਼ਮ ਰਾਜਵੰਤ ਰਾਜੂ ਨੂੰ ਹਥਿਆਰਾਂ ਦੀ ਖੇਪ ਸਣੇ ਕਾਬੂ ਕਰ ਲਿਆ।

ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਪਾਕਿ ਅਧਾਰਤ ਤਸਕਰ ਰਾਣਾ ਦਿਆਲ ਦੇ ਸਿੱਧੇ ਸੰਪਰਕ ਵਿੱਚ ਸੀ, ਜੋ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਵੱਡੀ ਖੇਪਾਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਭਾਰਤੀ ਖੇਤਰ ਵਿੱਚ ਪਹੁੰਚਾਉਂਦਾ ਹੈ।ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਕੀਤੀਆਂ ਗਈਆਂ ਤਸਕਰੀ ਸਬੰਧੀ ਪਿਛਲੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਰਾਜਵੰਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਪਾਕਿ ਤਸਕਰ ਰਾਣਾ ਦਿਆਲ ਵੱਲੋਂ ਭੇਜੇ ਗਏ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤਸਕਰੀ ਕੀਤੇ ਹਥਿਆਰ ਸਥਾਨਕ ਖਰੀਦਦਾਰਾਂ ਨੂੰ ਵੇਚਣ ਲਈ ਮੰਗਵਾਏ ਗਏ ਸਨ।

ਇਸ ਸਬੰਧੀ  ਐਫਆਈਆਰ ਨੰਬਰ 46 ਮਿਤੀ 04.08.2024 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29, ਅਸਲਾ ਐਕਟ ਦੀ ਧਾਰਾ 25, ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 61 (2) ਤਹਿਤ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਰਿਮਾਂਡ ਹਾਸਲ ਕਰਨ ਲਈ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD