Thursday, 12 September 2024

 

 

LATEST NEWS Mahindra Raj Vehicles Unveils The Mahindra Thar Roxx 5-Door In Patiala Raduaa Returns: The Highly Anticipated Sci-Fi Sequel Brings Time Travel, Comedy, And WWE Superstar The Great Khali To The Big Screen Punjab Police In Joint Ops With Protectorate Of Emigrants Launch Crackdown Against Illegal Travel Agents; 25 Booked Empowering Change: Jubilant Bhartia Foundation and Schwab Foundation for Social Entrepreneurship honours Social Entrepreneur of the Year - India 2024 Bayer launches ForwardFarm in India to demonstrate positive effects of regenerative agriculture Bank of Baroda Inaugurates a Phygital Branch at Vile Parle in Mumbai Gulab Chand Kataria Distributes Sports Kits to Students in ‘Haste Khelte’ Program Political parties/candidates should broadcast advertisements only after MCMC ‘s approval: CEO Pankaj Agarwal MG Windsor Ev Price, Specification, Features 2024 | 5 Dariya News SSC GD Constable PST/PET Admit Card 2024 Out At Rect.Crpf.Gov.In, Download Link Here Deputy CM Mukesh Agnihotri discusses Shimla Ropeway project with members of New Development Bank, Shanghai Hyundai Alcazar Price, Specification, Features 2024 | What Are The Latest Updates To Look Out For In The Hyundai Alcazar? 12th Meeting of Administrator’s Advisory Council Sub-Committee on Sports Dpboss Kalyan Satta Matka Result - Know Satta Matka Fast Result Vigilance Bureau nabs Gramin Rozgar Sewak for accepting Rs 5,000 bribe Saba Qamar Net Worth, Bio, Photo, Career, And Lifestyle 2024 Future Tycoons' start-up challenge program- MLA Gogi flags off bike rally to promote Future Tycoons Finance Minister Harpal Singh Cheema Pushes for GST Compensation and Research Grant Exemption at 54th GST Council Meeting Chief Minister Nayab Singh Saini chairs Cabinet Meeting LPU Awarded approx. 3 crores to its Researchers and Teachers on its 19th Foundation Day Massive Crowd Gathers at Former Home Minister Anil Vij’s Nomination Roadshow, with “Anil Vij” on Everyone’s Lips

 

Two NCC Cadets from CGC Landran shine in National Shooting Camp

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 25 Jul 2024

Two National Cadet Corps (NCC) cadets from Chandigarh Group of Colleges (CGC) Landran, Cadet Saloni Nayak and Cadet Chetan, have brought laurels to the institution by being selected to attend a prestigious National Shooting Camp, held at Tiruchirappalli, Tamil Nadu, which is a matter of pride for the institution. Additionally, their participation and good performance in the Inter Directorate Sports Shooting Championship 2024, earned them medals and certificates, which further helped strengthen their resolve to achieve their dream of serving their motherland by joining the Indian defence forces.

Cadet Saloni Nayak, pursuing B.Tech Artificial Intelligence & Data Science (AI &DS), and Cadet Chetan, a Bachelor of Computer Applications (BCA) student, showcased exemplary skills and dedication while at the camp, underscoring the values of courage, discipline, and selfless service instilled in them, through their NCC training at CGC Landran. 

The cadets had consistently participated in numerous NCC camps at group level, inter-group and directorate levels, undergoing rigorous training that prepared them well eventually leading to their selection, and participation in this national camp. Their success is also indicative of the support system and guidance provided by CGC Landran to help its students excel at all levels. 

"We are proud of Cadet Saloni Nayak and Cadet Chetan for their performance in the National Shooting Camp," said Dr. P.N. Hrisheekesha, Campus Director, CGC Landran. We are committed to supporting our students in balancing their academic pursuits with extracurricular activities such as NCC training. This achievement not only highlights their individual talents but also the collective effort of our faculty and staff, he added.

Expressing their gratitude, Cadet Saloni Nayak said, "I am thankful to CGC Landran for providing us with the resources and support needed to excel both academically and in our NCC training. The encouragement from our faculty has been instrumental in helping me achieve this milestone." 

Cadet Chetan echoed these sentiments, adding, "Balancing academics with rigorous NCC training was challenging, but the unwavering support from our teachers and the facilities at CGC Landran made it possible." CGC Landran is dedicated in its efforts to provide an environment that nurtures talent and encourages its students to excel in various fields thus enabling their all-round development.

ਸੀਜੀਸੀ ਲਾਂਡਰਾਂ ਦੇ ਦੋ ਐਨਸੀਸੀ ਕੈਡਿਟਾਂ ਦੀ ਨੈਸ਼ਨਲ ਸ਼ੂਟਿੰਗ ਕੈਂਪ ਲਈ ਹੋਈ ਚੋਣ

ਲਾਂਡਰਾਂ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਦੋ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਕੈਡਿਟਾਂ, ਕੈਡੇਟ ਸਲੋਨੀ ਨਾਇਕ ਅਤੇ ਕੈਡੇਟ ਚੇਤਨ ਨੂੰ ਤਿਰੂਚਿਰਾਪੱਲੀ, ਤਾਮਿਲਨਾਡੂ ਵਿਖੇ ਆਯੋਜਿਤ ਇਕ ਪ੍ਰਸਿੱਧ ਨੈਸ਼ਨਲ ਸ਼ੂਟਿੰਗ ਕੈਮ ਵਿਚ ਸ਼ਾਮਲ ਹੋਣ ਲਈ ਚੁਣਿਆ ਗਿਆ ਜੋ ਕਿ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਚੈਂਪੀਅਨਸ਼ਿਪ 2024 ਵਿਚ ਵੀ ਹਿੱਸਾ ਲਿਆ ਸੀ ਅਤੇ ਚੰਗਾ ਪ੍ਰਦਰਸ਼ਨ ਕਰ ਕੇ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ ਸਨ।

ਇਨ੍ਹਾਂ ਪ੍ਰਾਪਤੀਆਂ ਨੇ ਭਾਰਤੀ ਰੱਖਿਆ ਬਲਾਂ ਵਿਚ ਸ਼ਾਮਲ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕੀਤੀ। ਬੀਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ (ਏਆਈਐਂਡਡੀਐਸ) ਦੀ ਪੜ੍ਹਾਈ ਕਰ ਰਹੀ ਕੈਡੇਟ ਸਲੋਨੀ ਨਾਇਕ ਅਤੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀਸੀਏ) ਦੇ ਵਿਿਦਆਰਥੀ ਕੈਡੇਟ ਚੇਤਨ ਨੇ ਕੈਂਪ ਦੌਰਾਨ ਮਿਸਾਲੀ ਹੁਨਰ ਅਤੇ ਪ੍ਰਦਰਸ਼ਨ ਕੀਤਾ। 

ਉਨ੍ਹਾਂ ਨੇ ਸੀਜੀਸੀ ਵਿਖੇ ਆਪਣੀ ਐਨਸੀਸੀ ਟਰੇਨਿੰਗ ਜ਼ਰੀਏ ਹਿੰਮਤ, ਅਨੁਸ਼ਾਸਨ, ਬਿਨ੍ਹਾਂ ਸਵਾਰਥ ਸੇਵਾ ਦੇ ਮੁੱਲਾਂ ਨੂੰ ਦਰਸਾਇਆ। ਕੈਡਿਟਾਂ ਨੇ ਲਗਾਤਾਰ ਸਮੂਹ ਪੱਧਰ, ਅੰਤਰਗਰੁੱਪ ਅਤੇ ਡਾਇਰੈਕਟੋਰੇਟ ਪੱਧਰਾਂ ਤੇ ਕਈ ਐਨਸੀਸੀ ਕੈਂਪਾਂ ਵਿੱਚ ਹਿੱਸਾ ਲਿਆ। ਊਨ੍ਹਾਂ ਦੀ ਸਖ਼ਤ ਟਰੇਨਿੰਗ, ਚੰਗੀ ਤਿਆਰੀ ਨੇ ਇਨ੍ਹਾਂ ਕੈਡਿਟਾਂ ਨੂੰ ਨੈਸ਼ਨਲ ਕੈਂਪ ਵਿੱਚ ਹਿੱਸਾ ਲੈਣ ਲਈ ਚੁਣਨ ਵਿੱਚ ਮਦਦ ਕੀਤੀ।

ਸੀਜੀਸੀ ਲਾਂਡਰਾ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰਿਸ਼ੀਕੇਸ਼ਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਡੇਟ ਸਲੋਨੀ ਨਾਇਕ ਅਤੇ ਕੈਡੇਟ ਚੇਤਨ ਉੱਤੇ ਰਾਸ਼ਟਰੀ ਸ਼ੂਟਿੰਗ ਕੈਂਪ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਵਿਿਦਆਰਥੀਆਂ ਨੂੰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਜਿਵੇਂ ਕਿ ਐਨਸੀਸੀ ਸਿਖਲਾਈ ਦੇ ਨਾਲ ਉਨ੍ਹਾਂ ਦੇ ਅਕਾਦਮਿਕ ਗਤੀਵਿਧੀਆਂ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਾਂ। 

ਇਹ ਪ੍ਰਾਪਤੀ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਹੁਨਰ ਨੂੰ ਉਜਾਗਰ ਕਰਦੀ ਹੈ ਸਗੋਂ ਸਾਡੇ ਫੈਕਲਟੀ ਅਤੇ ਸਟਾਫ਼ ਦੇ ਸਮੂਹਿਕ ਯਤਨਾਂ ਨੂੰ ਵੀ ਦਰਸਾਉਂਦੀ ਹੈ। ਕੈਡਿਟ ਸਲੋਨੀ ਨਾਇਕ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਅਕਾਦਮਿਕ ਅਤੇ ਐਨਸੀਸੀ ਸਿਖਲਾਈ ਦੋਨਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਲੋੜੀਂਦੇ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸੀਜੀਸੀ ਲਾਂਡਰਾਂ ਦੀ ਧੰਨਵਾਦੀ ਹੈ। 

ਸਾਡੇ ਫੈਕਲਟੀ ਵੱਲੋਂ ਦਿਖਾਏ ਉਤਸ਼ਾਹ ਅਤੇ ਬੜਾਵੇ ਨੇ ਇਸ ਮੀਲ ਪੱਥਰ ਨੂੰ ਹਾਸਲ ਕਰਨ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ।ਇਸ ਦੇ ਨਾਲ ਹੀ ਕੈਡੇਟ ਚੇਤਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਖਤ ਐਨਸੀਸੀ ਸਿਖਲਾਈ ਦੇ ਨਾਲ ਅਕਾਦਮਿਕ ਸੰਤੁਲਨ ਬਣਾਉਣਾ ਚੁਣੌਤੀਪੂਰਨ ਸੀ, ਪਰ ਸਾਡੇ ਅਧਿਆਪਕਾਂ ਦੇ ਅਟੁੱਟ ਸਮਰਥਨ ਅਤੇ ਸੀਜੀਸੀ ਲਾਂਡਰਾਂ ਵਿਖੇ ਮੁਹੱਈਆ ਸਹੂਲਤਾਂ ਨੇ ਇਸ ਨੂੰ ਸੰਭਵ ਬਣਾਇਆ।

ਸੀਜੀਸੀ ਲਾਂਡਰਾਂ ਇੱਕ ਅਜਿਹਾ ਵਾਤਾਵਰਨ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਵਿੱਚ ਸਮਰਪਿਤ ਹੈ ਜੋ ਵਿਿਦਆਰਥੀਆਂ ਦੇ ਹੁਨਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਆਪਣੇ ਵਿਿਦਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕੇ।

सीजीसी लांडरां के दो एनसीसी कैडेट्स ने राष्ट्रीय शूटिंग कैंप में सीजीसी नाम का रोशन कर दिया

लांडरां

चंडीगढ़ ग्रुप ऑफ़ कॉलेजेज़ (सीजीसी) लांडरां के नेशनल कैडेट कॉर्प्स (एनसीसी), के दो कैडेटस सलोनी नायक और कैडेट चेतन, को तमिलनाडु के तिरुचिरापल्ली में आयोजित एक प्रतिष्ठित राष्ट्रीय शूटिंग कैंप में भाग लेने के लिए चुना गया, जो संस्थान के लिए गर्व की बात है। इसके अतिरिक्त, इंटर डायरेक्टोरेट स्पोर्ट्स शूटिंग चैंपियनशिप 2024 में उनकी भागीदारी और अच्छे प्रदर्शन ने उन्हें मेडल्स और सर्टीफिकेटे दिलाए, जिससे उन्होंने न सिर्फ संस्थान की गरिमा में चार चाँद लगाए बल्कि इस उपलब्धि ने उनकी अपनी मातृभूमि की सेवा के लिए भारतीय रक्षा बलों में शामिल होने के सपने को साकार करने के संकल्प को और भी मजबूत किया।

कैडेट सलोनी नायक, संस्थान की बी.टेक आर्टिफिशियल इंटेलिजेंस और डेटा साइंस (एआई और डीएस) की छात्रा हैं, और कैडेट चेतन, बैचलर ऑफ कंप्यूटर एप्लीकेशंस (बीसीए) के छात्र हैं। दोनों छात्रों ने कैंप में अपने उत्कृष्ट कौशल और समर्पण का प्रदर्शन किया। उन्होंने सीजीसी लांडरां में अपने एनसीसी ट्रेनिंग के माध्यम से साहस, अनुशासन, और निस्वार्थ सेवा के मूल्यों को सुदृढ़ किया। 

इन कैडेट्स ने लगातार ग्रुप लेवल, अन्तर - ग्रुप और डायरेक्टरेट लेवल पर कई एनसीसी कैम्प्स में भाग लिया और कठोर प्रशिक्षण प्राप्त किया जिसने उन्हें इस राष्ट्रीय कैंप में चयन और भागीदारी के लिए अच्छी तरह से तैयार किया। उनकी सफलता सीजीसी लांडरां द्वारा अपने छात्रों को सभी स्तरों पर उत्कृष्टता प्राप्त करने में सहायता करने वाले समर्थन प्रणाली और मार्गदर्शन का भी प्रमाण है।

सीजीसी लांडरां के कैंपस डायरेक्टर डॉ. पी.एन. ऋषीकेशा ने इस उपलब्धि पर ख़ुशी जताते हुए कहा, " हमें कैडेट सलोनी नायक और कैडेट चेतन पर गर्व है। हम अपने छात्रों को उनकी अकादमिक गतिविधियों के साथ-साथ एनसीसी ट्रेनिंग जैसी अतिरिक्त गतिविधियों को संतुलित करने में समर्थन करने के लिए प्रतिबद्ध हैं। 

यह उपलब्धि न केवल उनके व्यक्तिगत प्रतिभाओं को उजागर करती है, बल्कि हमारे फैकल्टी और कर्मचारियों के सामूहिक प्रयास को भी दर्शाती है।" कैडेट सलोनी नायक ने अपनी ख़ुशी और अपना आभार व्यक्त करते हुए कहा, "मैं सीजीसी लांडरां का धन्यवाद करती हूं कि उन्होंने हमें अकादमिक और एनसीसी ट्रेनिंग दोनों में उत्कृष्टता प्राप्त करने के लिए ज़रूरी रिसोर्सेज और समर्थन प्रदान किया। 

हमारे फैकल्टी द्वारा दिया गया प्रोत्साहन इस उपलब्धि को हासिल करने में महत्वपूर्ण रहा है।" कैडेट चेतन ने भी इन्हीं भावनाओं को व्यक्त करते हुए कहा, "अकादमिक के साथ कठोर एनसीसी ट्रेनिंग को संतुलित करना चुनौतीपूर्ण था, लेकिन हमारे शिक्षकों का अटूट समर्थन और सीजीसी लांडरां की सुविधाओं ने इसे संभव बनाया।"

सीजीसी लांडरां अपने प्रयासों में समर्पित है और वह एक ऐसा वातावरण प्रदान करता है जो प्रतिभा को पोषित करता है और अपने छात्रों को विभिन्न क्षेत्रों में उत्कृष्टता प्राप्त करने के लिए प्रोत्साहित करता है, जिससे उनके सर्वांगीण विकास को संभव बनाया जा सके।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD