Friday, 13 September 2024

 

 

LATEST NEWS CM To Dedicate 30 Feet Tall Statue Of Shaheed Bhagat Singh At International Airport Mohali AAP candidate from Assandh Amandeep Jundla filed nomination in the presence of Rajya Sabha MP Raghav Chadha Saragarhi Warriors martyrdom will never vanish from our memories : Dr. Baljeet Kaur Punjab Minister Anmol Gagan Mann Holds Open House for Public Grievances at Kharar Punjab's Finance Minister Harpal Singh Cheema Outlines Vision and State Concerns at 16th Finance Commission Conclave Punjab Government Launches 'Kitchen Greens' to Boost Nutrition at Anganwadi Centres : Dr. Baljit Kaur Punjab Achieves 98% Aadhaar Verification of Anganwadi Workers and Helpers in POSHAN Tracker for Ayushman Health Card Issuance : Dr. Baljit Kaur ED's entry in Majithia case is to grant him clean chit as he has good ties with PM Modi : Neel Garg Punjab State Commission for Women Takes Strict Notice of Rape Incident in Jalandhar, Accused Arrested Ugc Net Answer Key 2024 | 5 Dariya News Ircon Share Price Target 2024, 2025, 2026, 2027, 2028, 2029, 2030 Mahindra Raj Vehicles Unveils The Mahindra Thar Roxx 5-Door In Patiala Raduaa Returns: The Highly Anticipated Sci-Fi Sequel Brings Time Travel, Comedy, And WWE Superstar The Great Khali To The Big Screen Punjab Police In Joint Ops With Protectorate Of Emigrants Launch Crackdown Against Illegal Travel Agents; 25 Booked Empowering Change: Jubilant Bhartia Foundation and Schwab Foundation for Social Entrepreneurship honours Social Entrepreneur of the Year - India 2024 Bayer launches ForwardFarm in India to demonstrate positive effects of regenerative agriculture Bank of Baroda Inaugurates a Phygital Branch at Vile Parle in Mumbai Gulab Chand Kataria Distributes Sports Kits to Students in ‘Haste Khelte’ Program Political parties/candidates should broadcast advertisements only after MCMC ‘s approval: CEO Pankaj Agarwal MG Windsor Ev Price, Specification, Features 2024 | 5 Dariya News SSC GD Constable PST/PET Admit Card 2024 Out At Rect.Crpf.Gov.In, Download Link Here

 

Droupadi Murmu Graces The 13th Graduation Ceremony Of NISER At Bhubaneswar

Consider Your Knowledge As A Social Enterprise And Use It For The Development Of Society And The Country: President Murmu To Students Of NISER

Droupadi Murmu, President of India, President, Indian President, Rashtrapati, NISER, Bhubaneswar, National Institute of Science Education and Research
Listen to this article

Web Admin

Web Admin

5 Dariya News

Bhubaneswar , 09 Jul 2024

The President of India, Droupadi Murmu graced the 13th Graduation Ceremony of the National Institute of Science Education and Research (NISER) at Bhubaneswar, Odisha today (July 9, 2024). Speaking on the occasion, the President said that NISER's journey has been only for a few years but in a short period, it has made an important place for itself in the education world. 

She was happy to note that this institution is moving forward by synchronising the rationality of science and the values of tradition. Addressing the students, the President said that meaningful education and knowledge is only that which is used for the betterment and upliftment of humanity. 

She expressed confidence that wherever they would be working, they would achieve the best levels of excellence in their field. She hoped that along with their achievements in their field of work, they would also discharge their social duties with full accountability.

She said that Mahatma Gandhi has defined seven social sins, one of which is merciless science. That is, promoting science without sensitivity towards humanity is like committing a sin. She advised students to always remember this message of Gandhiji.

The President advised students to always maintain humility and the spirit of inquiry within them. She said that they are expected to consider their knowledge as a social enterprise and use it for the development of society and the country.The President said that along with the boon of science, there is always the danger of its curse. 

Today, very rapid changes are taking place in the field of Science and Technology. New technological developments are providing capabilities to human society, but at the same time, they are also creating new challenges for humanity. Like CRISPR-Cas9 has made gene editing very easy. 

This technology is a huge step towards solving many incurable diseases. However, problems related to ethical and social issues are also arising due to the use of this technology, Similarly, due to the advances in the field of Generative Artificial Intelligence, the problem of deep fake and many regulatory challenges are coming to the fore.

The President said that experiments and research in the field of Fundamental Science often take a lot of time to get the results. Many times breakthroughs have been achieved after facing disappointment for many years. She told students that they may go through such a phase at times when their patience is tested. 

But they should never be discouraged. She advised them to always remember that developments in fundamental research prove to be extremely beneficial in other areas as well.

राष्ट्रपति ने भुवनेश्वर में राष्ट्रीय विज्ञान शिक्षा एवं अनुसंधान संस्थान के 13वें दीक्षांत समारोह में भाग लिया

राष्ट्रपति ने नाइसर के विद्यार्थियों से कहा : अपने ज्ञान को एक सामाजिक उद्यम के रूप में लें और समाज और देश के विकास के लिए इसका उपयोग करेंः

भुवनेश्वर

राष्ट्रपति श्रीमती द्रौपदी मुर्मु ने आज (9 जुलाई, 2024) ओडिशा के भुवनेश्वर में राष्ट्रीय विज्ञान शिक्षा और अनुसंधान संस्थान (एनआईएसईआर) के 13 वें स्नातक समारोह में भाग लिया। इस अवसर पर राष्ट्रपति ने कहा कि नाइसर की यात्रा अभी कुछ वर्षों की ही है, लेकिन इतने कम समय में ही इसने शिक्षा जगत में अपना महत्वपूर्ण स्थान बना लिया है। उन्हें यह जानकर प्रसन्नता हुई कि यह संस्थान विज्ञान की तार्किकता और परंपरा के मूल्यों को एकजुट कर आगे बढ़ रहा है।

राष्ट्रपति ने विद्यार्थियों को संबोधित करते हुए कहा कि सार्थक शिक्षा और ज्ञान वही है जो मानवता के कल्याण और उत्थान के लिए इस्तेमाल किया जाए। उन्होंने विश्वास व्यक्त किया कि वे जहां भी कार्य करेंगे, अपने क्षेत्र में उत्कृष्टता के सर्वोच्च स्तर को प्राप्त करेंगे। उन्होंने उम्मीद जताई कि विद्यार्थी अपने कार्यक्षेत्र में उपलब्धियों के साथ-साथ अपने सामाजिक कर्तव्यों का भी पूरी जवाबदेही के साथ निर्वहन करेंगे। 

उन्होंने कहा कि महात्मा गांधी ने सात सामाजिक पाप परिभाषित किए हैं, जिनमें से एक है दयारहित विज्ञान, यानी मानवता के प्रति संवेदनशीलता के बिना विज्ञान को बढ़ावा देना पाप-कर्म के समान है। उन्होंने विद्यार्थियों को सलाह दी उन्हें गांधी जी के इस संदेश को सदैव याद रखना चाहिए।राष्ट्रपति ने विद्यार्थियों से कहा कि वे अपने व्यक्तित्व में हमेशा विनम्रता और जिज्ञासा की भावना बनाए रखें। उन्होंने कहा कि उनसे अपेक्षा की जाती है कि वे अपने ज्ञान को एक सामाजिक उद्यम के रूप में देखें और इसका उपयोग समाज और देश के विकास के लिए करें।

राष्ट्रपति ने कहा कि विज्ञान, वरदान है लेकिन इसके साथ-साथ उसके अभिशाप का खतरा भी सदैव बना रहता है। आज विज्ञान और प्रौद्योगिकी के क्षेत्र में बहुत तेजी से परिवर्तन हो रहे हैं। नए तकनीकी विकास मानव-समाज को क्षमताएं प्रदान कर रहे हैं, लेकिन साथ ही, वे मानवता के लिए नई चुनौतियां भी पैदा कर रहे हैं। जैसे सीआरआईएसपीआर - सीएएस9 ने जीन एडिटिंग को बहुत आसान बना दिया है। 

यह तकनीक कई असाध्य बीमारियों के समाधान की दिशा में एक बहुत बड़ा कदम है। हालांकि, इस तकनीक के उपयोग से नैतिक और सामाजिक मुद्दों से जुड़ी समस्याएं भी उत्पन्न हो रही हैं। इसी तरह, जनरेटिव आर्टिफिशियल इंटेलिजेंस के क्षेत्र में प्रगति के कारण डीप फेक की समस्या और कई नियामक चुनौतियां सामने आ रही हैं।राष्ट्रपति ने कहा कि मौलिक विज्ञान के क्षेत्र में प्रयोग और शोध के परिणाम आने में अक्सर बहुत समय लगता है।

कई बार कई वर्षों तक निराशा झेलने के बाद सफलता मिली है। उन्होंने छात्रों से कहा कि वे कभी-कभी ऐसे दौर से भी गुजर सकते हैं जब उनके धैर्य की परीक्षा होती है। लेकिन उन्हें कभी निराश नहीं होना चाहिए। उन्होंने विद्यार्थियों को हमेशा यह याद रखने की सलाह दी कि मौलिक शोध में विकास अन्य क्षेत्रों में भी बेहद लाभदायक साबित होता है।

ਭਾਰਤ ਦੇ ਰਾਸ਼ਟਰਪਤੀ ਨੇ ਭੁਵਨੇਸ਼ਵਰ ਵਿਖੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ 13ਵੇਂ ਗ੍ਰੈਜੂਏਸ਼ਨ ਸਮਾਰੋਹ ਵਿੱਚ ਹਿੱਸਾ ਲਿਆ

ਆਪਣੇ ਗਿਆਨ ਨੂੰ ਇੱਕ ਸਮਾਜਿਕ ਉੱਦਮ ਸਮਝੋ ਅਤੇ ਇਸ ਦਾ ਉਪਯੋਗ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਕਰੋ: ਰਾਸ਼ਟਰਪਤੀ ਮੁਰਮੂ ਨੇ ਨਿਸਾਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ

ਭੁਵਨੇਸ਼ਵਰ

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਜੁਲਾਈ, 2024) ਓਡੀਸ਼ਾ ਦੇ ਭੁਵਨੇਸ਼ਵਰ ਵਿਖੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ  ਐੱਨਆਈਐੱਸਈਆਰ) ਦੇ 13ਵੇਂ ਗ੍ਰੈਜੂਏਸ਼ਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ NISER ਦੀ ਯਾਤਰਾ ਕੇਵਲ ਕੁਝ ਵਰ੍ਹਿਆਂ ਦੀ ਹੈ, ਲੇਕਿਨ ਬਹੁਤ ਘੱਟ ਸਮੇਂ ਵਿੱਚ ਇਸ ਨੇ ਸਿੱਖਿਆ ਜਗਤ ਵਿੱਚ ਆਪਣੇ ਲਈ ਇੱਕ ਮਹੱਤਵਪੂਰਨ ਸਥਾਨ ਬਣਾ ਲਿਆ ਹੈ।

ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸੰਗਠਨ ਵਿਗਿਆਨ ਦੀ ਤਰਕਸ਼ੀਲਤਾ ਨੂੰ ਪਰੰਪਰਾ ਦੀਆਂ ਕੀਮਤਾਂ ਦੇ ਨਾਲ ਜੋੜ ਕੇ ਅੱਗੇ ਵੱਧ ਰਿਹਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਾਰਥਕ ਸਿੱਖਿਆ ਅਤੇ ਗਿਆਨ ਉਹੀ ਹੈ ਜਿਸ ਦਾ ਉਪਯੋਗ ਮਨੁੱਖਤਾ ਦੀ ਭਲਾਈ ਅਤੇ ਉੱਥਾਨ ਲਈ ਕੀਤਾ ਜਾਵੇ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਜਿੱਥੇ ਵੀ ਕੰਮ ਕਰਨਗੇ, ਆਪਣੇ ਖੇਤਰ ਵਿੱਚ ਉਤਕ੍ਰਿਸ਼ਟਤਾ ਦੇ ਪੱਧਰ ਹਾਸਲ ਕਰਨਗੇ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਉਹ ਆਪਣੇ ਕਾਰਜ ਖੇਤਰ ਵਿੱਚ ਉਪਲਬਧੀਆਂ ਦੇ ਨਾਲ-ਨਾਲ ਆਪਣੇ ਸਮਾਜਿਕ ਫਰਜਾਂ ਦਾ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਡਿਸਚਾਰਜ ਕਰਨਗੇ। 

ਉਨ੍ਹਾਂ ਨੇ  ਕਿਹਾ ਕਿ ਮਹਾਤਮਾ ਗਾਂਧੀ ਨੇ ਸੱਤ ਸਮਾਜਿਕ ਪਾਪਾਂ ਨੂੰ ਪਰਿਭਾਸ਼ਿਤ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਬੇਰਹਿਮ ਵਿਗਿਆਨ  ਹੈ। ਅਰਥਾਤ ਮਨੁੱਖਤਾ ਦੇ ਪ੍ਰਤੀ ਸੰਵੇਦਨਸ਼ੀਲਤਾ ਦੇ ਬਿਨਾਂ ਵਿਗਿਆਨ ਨੂੰ ਹੁਲਾਰਾ ਦੇਣਾ ਪਾਪ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਾਂਧੀ ਜੀ ਦੇ ਇਸ ਸੰਦੇਸ਼ ਨੂੰ ਹਮੇਸ਼ਾ ਯਾਦ ਰੱਖਣ ਦੀ ਸਲਾਹ ਦਿੱਤੀ।ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਹਮੇਸਾ ਨਿਮਰਤਾ ਅਤੇ ਜਿਗਿਆਸਾ ਦਾ ਭਾਵ ਬਣਾਏ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਗਿਆਨ ਨੂੰ ਇੱਕ ਸਮਾਜਿਕ ਉੱਦਮ ਮੰਨਣ ਅਤੇ ਇਸ ਦਾ ਉਪਯੋਗ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨ ਦੇ ਵਰਦਾਨਾਂ ਦੇ ਨਾਲ-ਨਾਲ ਇਸ ਦੇ ਸਰਾਪਾਂ ਦਾ ਖਤਰਾ ਵੀ ਹਮੇਸਾ ਬਣਿਆ ਰਹਿੰਦਾ ਹੈ। ਅੱਜ ਵਿਗਿਆਨ ਅਤੇ ਟੈਕਨੋਲੋਜੀ ਦਾ ਖੇਤਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਨਵੇਂ ਟੈਕਨੋਲੋਜੀ ਵਿਕਾਸ ਮਨੁੱਖੀ ਸਮਾਜ ਨੂੰ ਸਮਰੱਥਾਵਾਂ ਪ੍ਰਦਾਨ ਕਰ ਰਹੇ ਹਨ, ਲੇਕਿਨ ਇਹ ਮਨੁੱਖਤਾ ਦੇ ਲਈ ਨਵੀਆਂ ਚੁਣੌਤੀਆਂ ਵੀ ਪੈਦਾ ਕਰ ਰਹੇ ਹਨ। CRISPR-Cas9 ਨੇ ਜੀਨ ਸੰਪਾਦਨ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। 

ਇਹ ਟੈਕਨੋਲੋਜੀ ਕਈ ਲਾਇਲਾਜ ਬਿਮਾਰੀਆਂ ਦੇ ਨਿਪਟਾਰੇ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਹਾਲਾਂਕਿ, ਇਸ ਟੈਕਨੋਲੋਜੀ ਦੇ ਉਪਯੋਗ ਨਾਲ ਨੈਤਿਕ ਅਤੇ ਸਮਾਜਿਕ ਮੁੱਦਿਆਂ ਦੇ ਨਾਲ-ਨਾਲ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ, ਗਹਿਰੀ ਜਾਲਸਾਜ਼ੀ ਅਤੇ ਕਈ ਰੈਗੂਲੇਟਰੀ ਚੁਣੌਤੀਆਂ ਦੇ ਖੇਤਰ ਵਿੱਚ ਪ੍ਰਗਤੀ ਵੀ ਹੋ ਰਹੀ ਹੈ।ਰਾਸ਼ਟਰਪਤੀ ਨੇ ਕਿਹਾ ਕਿ ਬੁਨਿਆਦੀ ਵਿਗਿਆਨ ਦੇ ਖੇਤਰ ਵਿੱਚ ਪ੍ਰਯੋਗਾਂ ਅਤੇ ਖੋਜਾਂ ਦੇ ਨਤੀਜੇ ਮਿਲਣ ਵਿੱਚ ਅਕਸਰ ਬਹੁਤ ਸਮਾਂ ਲਗ ਜਾਂਦਾ ਹੈ। 

ਕਈ ਵਰ੍ਹਿਆਂ ਦੀ ਨਿਰਾਸ਼ਾ ਦਾ ਸਾਹਮਣਾ ਕਰਨ ਦੇ ਬਾਅਦ ਅਕਸਰ ਸਫ਼ਲਤਾਵਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਉਨ੍ਹਾਂ ਦੇ ਧੀਰਜ ਦੀ ਪਰੀਖਿਆ ਹੁੰਦੀ ਹੈ ਤਾਂ ਉਹ ਅਜਿਹੇ ਦੌਰ ਤੋਂ ਵੀ ਗੁਜ਼ਰ ਸਕਦੇ ਹਨ। ਲੇਕਿਨ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਹਮੇਸ਼ਾ ਯਾਦ ਰੱਖਣ ਦੀ ਸਲਾਹ ਦਿੱਤੀ ਕਿ ਬੁਨਿਆਦੀ ਖੋਜ ਵਿੱਚ ਵਿਕਾਸ ਹੋਰ ਖੇਤਰਾਂ ਵਿੱਚ ਵੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।

 

Tags: Droupadi Murmu , President of India , President , Indian President , Rashtrapati , NISER , Bhubaneswar , National Institute of Science Education and Research

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD