Wednesday, 11 September 2024

 

 

LATEST NEWS Players Mohd Arhaan and Aarohi Dutta meet Lt Governor Manoj Sinha Observers review election arrangements in Kishtwar Election Observers review election preparations in Rajouri Super Bikers Join SVEEP campaign to promote voter awareness in Udhampur Chief Secretary Atal Dulloo pitches for promotion of off-beat tourist destinations with World Bank DEO Shopian meets representatives of political parties & contesting candidates Postal Ballot Voting held in Kishtwar DEO Udhampur Saloni Rai reviews preparedness for upcoming Assembly Elections DEO Doda Harvinder Singh chaired review meeting of Zonal, Sector Magistrates DEO Kishtwar Rajesh Kumar Shavan reviews election preparedness in Marwah, Warwan area Election Observers oversee 2nd Randomisation of poll parties in Poonch DC Kupwara Ayushi Sudan reviews arrangements for celebration of Eid Milad-un-Nabi (SAW), Friday following JMC Commissioner Dr. Devansh Yadav visits dengue affected hotspots DC Baramulla Minga Sherpa visits Syed Janbaz Wali (RA) Shrine at Khanpora Div Com Kashmir Vijay Kumar Bidhuri reviews arrangements for Eid Milad-un-Nabi (S.A.W), Friday following DEO Kupwara Ayushi Sudan evaluates Polling staff welfare provisions DEO Shopian Mohammad Shahid Saleem holds meeting with civil society members & religious heads DEO Baramulla Minga Sherpa visits Sopore, inspects RO office Sopore-AC GDC Baramulla Observes World Suicide Prevention Day Vigilance Bureau arrests ASI for taking Rs 5,000 bribe Mehbooba Mufti Calls for Lifting Ban on Jamaat-e-Islami for Democratic Inclusion

 

Finance Minister Harpal Singh Cheema Stresses Enhancing GST Compliance in Service Sector

Harpal Singh Cheema, Advocate Harpal Singh Cheema, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 09 Jul 2024

Punjab Finance, Planning, Excise, and Taxation Minister Advocate Harpal Singh Cheema chaired a review meeting of the Excise and Taxation department, where he directed officials to intensify efforts towards improving GST compliance in the service sector. Finance Minister Cheema emphasized the need for robust monitoring and enforcement to minimize tax evasion and maximize revenue collection. 

He also urged officials to conduct regular audits, investigations, and outreach programs to ensure higher compliance rates. The meeting aimed to strengthen the tax administration, enhance revenue mobilization, and promote a culture of tax compliance among service sector stakeholders.

“By focusing on GST compliance in the service sector, Chief Minister Bhagwant Singh Mann led Punjab Government aims to unlock additional revenue streams, boost economic growth, and contribute to the state's economic progress”, said Finance Minister Harpal Singh Cheema. During the review meeting of the Excise department, the Minister directed officials to develop strategies to recover outstanding arrears dating back to FY 2016-17, intending to convert these long-overdue payments into realized revenue. 

The Minister instructed officials to exhaust all avenues to recover the outstanding arrears, leveraging every legal recourse available to ensure prompt recovery. The comprehensive review meeting deliberated on a range of key issues, including excise revenue optimization and stringent enforcement measures to curb evasion and smuggling.

Prominent amongst others, Additional Chief Secretary cum Finance Commissioner (Taxation) Vikas Partap Singh, Excise and Taxation Commissioner Varun Roojam and Additional Commissioner Taxation Gauri Parashar Joshi were present in the meeting.

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੇਵਾ ਖੇਤਰ ਵਿੱਚ ਜੀ.ਐਸ.ਟੀ ਦੀ ਪਾਲਣਾ ਨੂੰ ਵਧਾਉਣ 'ਤੇ ਜ਼ੋਰ

ਚੰਡੀਗੜ੍ਹ

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਅਤੇ ਕਰ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਸੇਵਾ ਖੇਤਰ ਵਿੱਚ ਜੀ.ਐਸ.ਟੀ ਦੀ ਪਾਲਣਾ ਨੂੰ ਬਿਹਤਰ ਬਣਾਉਣ ਲਈ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।  ਵਿੱਤ ਮੰਤਰੀ ਸ. ਚੀਮਾ ਨੇ ਕਰ ਚੋਰੀ ਨੂੰ ਘੱਟ ਕਰਨ ਅਤੇ ਵੱਧ ਤੋਂ ਵੱਧ ਮਾਲੀਆ ਇਕੱਠਾ ਕਰਨ ਲਈ ਮਜ਼ਬੂਤ ਨਿਗਰਾਨੀ ਅਤੇ ਲਾਗੂਕਰਨ ਦੀ ਲੋੜ 'ਤੇ ਜ਼ੋਰ ਦਿੱਤਾ।  

ਉਨ੍ਹਾਂ ਕਰਪਾਲਣਾ ਦੇ ਵਾਧੇ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਯਮਤ ਆਡਿਟ, ਜਾਂਚ ਅਤੇ ਆਊਟਰੀਚ ਪ੍ਰੋਗਰਾਮ ਆਦਿ ਕਰਨ ਲਈ ਕਿਹਾ। ਮੀਟਿੰਗ ਦੌਰਾਨ ਕਰ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ, ਮਾਲੀਆ ਗਤੀਸ਼ੀਲਤਾ ਨੂੰ ਵਧਾਉਣ ਅਤੇ ਸੇਵਾ ਖੇਤਰ ਦੇ ਹਿੱਸੇਦਾਰਾਂ ਵਿਚਕਾਰ ਕਰ ਪਾਲਣਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਜੋਰ ਦਿੱਤਾ ਗਿਆ।

 ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੇਵਾ ਖੇਤਰ ਵਿੱਚ ਜੀ.ਐਸ.ਟੀ ਦੀ ਪਾਲਣਾ 'ਤੇ ਧਿਆਨ ਕੇਂਦ੍ਰਤ ਕਰਕੇ ਕਰ ਮਾਲੀਏ ਵਿੱਚ ਵਾਧੇ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦਿਆਂ ਇਸ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨਾ ਚਾਹੁੰਦੀ ਹੈ। ਆਬਕਾਰੀ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਵਿੱਤੀ ਸਾਲ 2016-17 ਤੋਂ ਪਏ ਬਕਾਏ ਦੀ ਵਸੂਲੀ ਲਈ ਰਣਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਲੰਬੇ ਸਮੇਂ ਤੋਂ ਬਕਾਇਆ ਇਨ੍ਹਾਂ ਅਦਾਇਗੀਆਂ ਨੂੰ ਸੂਬੇ ਦੇ ਮਾਲੀਏ ਵਿੱਚ ਤਬਦੀਲ ਕੀਤਾ ਜਾ ਸਕੇ।  

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਕਾਇਆ ਵਸੂਲੀ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ ਅਤੇ ਤੁਰੰਤ ਵਸੂਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਾਨੂੰਨੀ ਤਰੀਕੇ ਨੂੰ ਵੀ ਅਪਣਾਉਣ। ਇਸ ਵਿਆਪਕ ਸਮੀਖਿਆ ਮੀਟਿੰਗ ਵਿੱਚ ਆਬਕਾਰੀ ਮਾਲੀਆ ਵਧਾਉਣ ਲਈ ਉਪਰਾਲੇ ਕਰਨ ਦੇ ਨਾਲ-ਨਾਲ ਆਬਕਾਰੀ ਮਾਲੀਏ ਦੀ ਚੋਰੀ ਅਤੇ ਸ਼ਰਾਬ ਤਸਕਰੀ ਨੂੰ ਰੋਕਣ ਲਈ ਸਖ਼ਤ ਉਪਰਾਲੇ ਕਰਨ ਸਮੇਤ ਕਈ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਸਿੰਘ, ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜ਼ਮ ਅਤੇ ਵਧੀਕ ਕਮਿਸ਼ਨਰ ਕਰ ਗੌਰੀ ਪਰਾਸ਼ਰ ਜੋਸ਼ੀ ਹਾਜ਼ਰ ਸਨ।

वित्त मंत्री हरपाल सिंह चीमा द्वारा सेवा क्षेत्र में जी.एस.टी पालन को बढ़ाने पर ज़ोर

चंडीगढ़

पंजाब के वित्त, योजना, आबकारी और कराधान मंत्री एडवोकेट हरपाल सिंह चीमा ने आबकारी और कराधान विभाग की समीक्षा मीटिंग की अध्यक्षता करते हुए अधिकारियों को सेवा क्षेत्र में जी.एस.टी की पालना को बेहतर बनाने के लिए प्रयास तेज करने के निर्देश दिए। वित्त मंत्री स.चीमा ने टैक्स चोरी को कम करने और अधिक से अधिक राजस्व एकत्र करने के लिए मज़बूत निगरानी और लागूकरण की ज़रूरत पर ज़ोर दिया। 

उन्होंने टैक्स पालन की वृद्धि को यकीनी बनाने के लिए अधिकारियों को नियमित आडिट, जांच और आऊटरीच प्रोग्राम आदि करने के लिए कहा। मीटिंग दौरान कर प्रशासन को मज़बूत करने, राजस्व गतिशीलता को बढ़ाने और सेवा क्षेत्र के हिस्सेदारों के बीच टैक्स पालन की संस्कृति को उत्साहित करने पर बल दिया गया।

वित्त मंत्री स. हरपाल सिंह चीमा ने कहा कि मुख्य मंत्री भगवंत सिंह मान के नेतृत्व वाली पंजाब सरकार सेवा क्षेत्र में जी.एस.टी के पालन पर ध्यान केन्द्रित कर टैक्स राजस्व में वृद्धि के साथ राज्य के आर्थिक विकास को बढ़ावा देते इसको आर्थिक पक्ष से मज़बूत करना चाहती है। आबकारी विभाग की समीक्षा बैठक दौरान वित्त मंत्री ने अधिकारियों को वित्तीय साल 2016- 17 से पड़े बकाए की वसूली के लिए रणनीति तैयार करने के निर्देश दिए, जिससे लंबे समय से बकाया इन अदायगियोँ को राज्य के राजस्व में तबदील किया जा सके। 

उन्होंने अधिकारियों को निर्देश दिए कि वह बकाया वसूली के लिए योजनाबद्ध ढंग के साथ काम करें और तुरंत वसूली को यकीनी बनाने के लिए हर संभव कानूनी ढंग अपनाए। इस व्यापक समीक्षा मीटिंग में आबकारी राजस्व बढ़ाने के लिए प्रयास करने के साथ-साथ आबकारी राजस्व की चोरी और शराब तस्करी को रोकने के लिए सख़्त प्रयास करने सहित कई मुख्य मुद्दों पर चर्चा की गई।

बैठक में दूसरो के इलावा अतिरिक्त मुख्य सचिव कम वित्त कमिश्नर (कराधान) विकास प्रताप सिंह, आबकारी और कराधान कमिश्नर वरुण रूज़म और अतिरिक्त कमिश्नर कराधान गौरी पराशर जोशी उपस्थित थे।

 

Tags: Harpal Singh Cheema , Advocate Harpal Singh Cheema , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD