Friday, 13 September 2024

 

 

LATEST NEWS CM To Dedicate 30 Feet Tall Statue Of Shaheed Bhagat Singh At International Airport Mohali AAP candidate from Assandh Amandeep Jundla filed nomination in the presence of Rajya Sabha MP Raghav Chadha Saragarhi Warriors martyrdom will never vanish from our memories : Dr. Baljeet Kaur Punjab Minister Anmol Gagan Mann Holds Open House for Public Grievances at Kharar Punjab's Finance Minister Harpal Singh Cheema Outlines Vision and State Concerns at 16th Finance Commission Conclave Punjab Government Launches 'Kitchen Greens' to Boost Nutrition at Anganwadi Centres : Dr. Baljit Kaur Punjab Achieves 98% Aadhaar Verification of Anganwadi Workers and Helpers in POSHAN Tracker for Ayushman Health Card Issuance : Dr. Baljit Kaur ED's entry in Majithia case is to grant him clean chit as he has good ties with PM Modi : Neel Garg Punjab State Commission for Women Takes Strict Notice of Rape Incident in Jalandhar, Accused Arrested Ugc Net Answer Key 2024 | 5 Dariya News Ircon Share Price Target 2024, 2025, 2026, 2027, 2028, 2029, 2030 Mahindra Raj Vehicles Unveils The Mahindra Thar Roxx 5-Door In Patiala Raduaa Returns: The Highly Anticipated Sci-Fi Sequel Brings Time Travel, Comedy, And WWE Superstar The Great Khali To The Big Screen Punjab Police In Joint Ops With Protectorate Of Emigrants Launch Crackdown Against Illegal Travel Agents; 25 Booked Empowering Change: Jubilant Bhartia Foundation and Schwab Foundation for Social Entrepreneurship honours Social Entrepreneur of the Year - India 2024 Bayer launches ForwardFarm in India to demonstrate positive effects of regenerative agriculture Bank of Baroda Inaugurates a Phygital Branch at Vile Parle in Mumbai Gulab Chand Kataria Distributes Sports Kits to Students in ‘Haste Khelte’ Program Political parties/candidates should broadcast advertisements only after MCMC ‘s approval: CEO Pankaj Agarwal MG Windsor Ev Price, Specification, Features 2024 | 5 Dariya News SSC GD Constable PST/PET Admit Card 2024 Out At Rect.Crpf.Gov.In, Download Link Here

 

Punjab Police Busts Interstate Organised Crime Syndicate; Kingpin Among Five Held With Two Pistols

Amritsar Commissionerate Police Averts Imminent Gangwar With Arrest Of Kingpin Sukha Pistol And His Accomplices, Says Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 08 Jul 2024

Amidst the ongoing campaign to make Punjab a safe and secure state as per the directions of Chief Minister Bhagwant Singh Mann, Amritsar Commissionerate Police has busted an interstate organised crime syndicate with the arrest of its kingpin and four members from a flat located in Kharar, said Director General of Police (DGP) Punjab Gaurav Yadav here on Monday.

The kingpin of the syndicate has been identified as Jai Sharma alias Sukha Pistol Ambarsarya, a resident of Prem Nagar in Amritsar, while, four members have been identified as Nikhil Sharma alias Lala of Sandhu Colony in Amritsar, Moni of Kot Khalsa in Amritsar, Arpit Thakur and Karan Sharma, both residents of Sri Naina Devi in district Bilaspur of Himachal Pradesh. Accused Sukha Pistol has a criminal history with seven cases pertaining to Arms Act, Snatching and Theft  registered against him.

Police teams have also recovered two .32 bore pistols along with three magazines and eight live cartridges from their possession. DGP Gaurav Yadav said that following reliable inputs that accused Sukha Pistol along with his accomplices had gone to Khandwa in Madhya Pradesh to procure illicit weapons, teams from Police Station Civil Line Amritsar started keeping vigil on their movements. 

On their return from Madhya Pradesh, Police teams have pinpointed their location in Kharar, he added. “Acting swiftly, Police teams under the supervision of ADCP City-2 Abhimanyu Rana have conducted a raid at a flat and successfully arrested all accused persons and recovered two pistols along with ammunition from their possession,” said the DGP.

He said that preliminary investigations have revealed that the accused persons were planning to attack members of rival gang. Accused persons have been booked under the newly introduced section 111 (Organised Crime) of the Bharatiya Nyaya Sanhita (BNS), he added.

Sharing more details, Commissioner of Police (CP) Amritsar Ranjit Singh Dhillon said that this criminal syndicate was engaged in criminal acts including theft, snatching and arms trafficking. He said that further investigations are on to trace the forward and backward linkages of this module, and identify the MP-based arm smugglers. More arrests and recoveries are expected, he added.

A case FIR no. 118 dated 07/07/2024 has been registered under section 111 of the BNS  and 25(7) of the Arms Act at Police Station Civil Line Amritsar.

ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦਾ ਪਰਦਾਫਾਸ਼; ਸਰਗਨੇ ਸਮੇਤ ਪੰਜ ਦੋਸ਼ੀ ਦੋ ਪਿਸਤੌਲਾਂ ਸਣੇ ਕਾਬੂ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੁੱਖਾ ਪਿਸਤੌਲ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਨਾਲ ਸੰਭਾਵੀ ਗੈਂਗਵਾਰ ਨੂੰ ਟਾਲਿਆ: ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖਰੜ ਦੇ ਇੱਕ ਫਲੈਟ ਤੋਂ ਇੱਕ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦੇ ਸਰਗਨੇ ਨੂੰ ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਡੀਕੇਟ ਦੇ ਸਰਗਨੇ ਦੀ ਪਛਾਣ ਅੰਮ੍ਰਿਤਸਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਜੈ ਸ਼ਰਮਾ ਉਰਫ ਸੁੱਖਾ ਪਿਸਤੌਲ ਅੰਬਰਸਰੀਆ ਵਜੋਂ ਹੋਈ ਹੈ, ਜਦਕਿ ਚਾਰ ਮੈਂਬਰਾਂ ਦੀ ਪਛਾਣ ਅੰਮ੍ਰਿਤਸਰ ਦੀ ਸੰਧੂ ਕਾਲੋਨੀ ਦੇ ਨਿਖਿਲ ਸ਼ਰਮਾ ਉਰਫ ਲਾਲਾ, ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਮੋਨੀ, ਅਰਪਿਤ ਠਾਕੁਰ ਅਤੇ ਕਰਨ ਸ਼ਰਮਾ ਦੋਵੇਂ ਵਾਸੀ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਬਿਲਾਸਪੁਰ ਸ੍ਰੀ ਨੈਣਾ ਦੇਵੀ, ਵਜੋਂ ਹੋਈ ਹੈ। 

ਦੋਸ਼ੀ ਸੁੱਖਾ ਪਿਸਤੌਲ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਜਿਸ ਦੇ ਖਿਲਾਫ ਅਸਲਾ ਐਕਟ, ਲੁੱਟ-ਖੋਹ ਅਤੇ ਚੋਰੀ ਦੇ ਸੱਤ ਮਾਮਲੇ ਦਰਜ ਹਨ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਦੋ .32 ਬੋਰ ਦੇ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਅਤੇ ਅੱਠ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸੁੱਖਾ ਪਿਸਤੌਲ ਵੱਲੋਂ ਆਪਣੇ ਸਾਥੀਆਂ ਸਮੇਤ ਮੱਧ ਪ੍ਰਦੇਸ਼ ਦੇ ਖੰਡਵਾ ਵਿਖੇ ਨਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖਤ ਕਰਨ ਜਾਣ ਸਬੰਧੀ ਮਿਲੀ ਭਰੋਸੇਯੋਗ ਸੂਚਨਾ ਤੋਂ ਬਾਅਦ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀਆਂ ਟੀਮਾਂ ਨੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। 

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੋਂ ਵਾਪਸ ਆਉਣ 'ਤੇ ਪੁਲਿਸ ਟੀਮਾਂ ਨੇ ਖਰੜ ਵਿੱਚ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾ ਲਿਆ। ਡੀਜੀਪੀ ਨੇ ਕਿਹਾ, "ਇਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਇੱਕ ਫਲੈਟ 'ਤੇ ਛਾਪੇਮਾਰੀ ਕੀਤੀ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ ਸਮੇਤ ਅਸਲਾ ਬਰਾਮਦ ਕਰ ਲਿਆ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਰੋਧੀ ਗਰੋਹ ਦੇ ਮੈਂਬਰਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ 'ਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਨਵੀਂ ਸ਼ਾਮਲ ਕੀਤੀ ਧਾਰਾ 111 (ਸੰਗਠਿਤ ਅਪਰਾਧ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਅਪਰਾਧਿਕ ਗਰੋਹ ਚੋਰੀ, ਲੁੱਟ-ਖੋਹ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ।

ਉਨ੍ਹਾਂ ਕਿਹਾ ਕਿ ਇਸ ਮੋਡਿਊਲ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਐਮਪੀ-ਅਧਾਰਤ ਹਥਿਆਰਾਂ ਦੇ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੀ ਉਮੀਦ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿਖੇ ਐਫਆਈਆਰ ਨੰ. 118 ਮਿਤੀ 07/07/2024 ਨੂੰ ਬੀ.ਐਨ.ਐਸ. ਦੀ ਧਾਰਾ 111 ਅਤੇ ਅਸਲਾ ਐਕਟ ਦੀ ਧਾਰਾ 25(7) ਤਹਿਤ ਕੇਸ ਦਰਜ ਕੀਤਾ ਗਿਆ ਹੈ।


पंजाब पुलिस द्वारा अंतरर्राज्यी संगठित अपराध सिंडीकेट का पर्दाफाश; सरगना सहित पाँच आरोपी दो पिस्तौल के साथ काबू

अमृतसर कमिश्नरेट पुलिस ने सुखा पिस्तौल और उसके साथियों की गिरफ़्तारी के साथ संभावी गैंगवार को टाला: डीजीपी गौरव यादव

अमृतसर

मुख्य मंत्री भगवंत सिंह मान के दिशा- निर्देशो अनुसार पंजाब को सुरक्षित राज्य बनाने के लिए जारी अभियान दौरान अमृतसर कमिश्नरेट पुलिस ने खरड़ के एक फ़लैट से एक अंतरर्राज्यी संगठित अपराध सिंडीकेट के सरगना को उसके चार साथियों सहित गिरफ़्तार किया है। पंजाब के डायरैक्टर जनरल आफ पुलिस ( डीजीपी) गौरव यादव ने आज यहाँ यह जानकारी देते हुए बताया कि सिंडीकेट के सरगना की पहचान अमृतसर के प्रेम नगर के रहने वाले जय शर्मा उर्फ सुखा पिस्तौल अंबरसरिया के तौर पर हुई है, जबकि चार सदस्यों की पहचान अमृतसर की संधू कालोनी के निखिल शर्मा उर्फ लाला, अमृतसर के कोट खालसा के मौनी, अर्पित ठाकुर और करन शर्मा दोनों निवासी हिमाचल प्रदेश, ज़िला बिलासपुर श्री नैना देवी, के तौर पर हुई है। 

दोषी सुखा पिस्तौल का पुराना अपराधिक रिकार्ड है जिसके ख़िलाफ़ आर्मज एक्ट, लूट- छीन और चोरी के सात मामले दर्ज हैं। पुलिस टीमों ने इनके कब्ज़े से दो .32 बोर के पिस्तौल सहित तीन मैगज़ीन और आठ जिंदा कारतूस भी बरामद किए है। डीजीपी गौरव यादव ने बताया कि आरोपी सुखा पिस्तौल द्वारा अपने साथियों सहित मध्य प्रदेश के खंडवा में नाजायज हथियारों की ख़रीद- फ़रोत करने  सम्बन्धित मिली भरोसेयोग सूचना के बाद थाना सिविल लाईन अमृतसर की टीमों ने उनकी गतिविधियों पर नज़र रखनी शुरू कर दी। 

उन्होंने कहा कि मध्य प्रदेश से वापिस आने पर पुलिस टीमों ने खरड़ में उनके टिकानो का पता लगा लिया। डीजीपी ने कहा, " इस पर तेज़ी के साथ कार्यवाही करते, एडीसीपी सीटी- 2 अभिमन्यु राणा की निगरानी में पुलिस टीमों ने एक फ़लैट पर छापेमारी की और सभी आरोपियों को गिरफ़्तार करके उनके कब्ज़े में से दो पिस्तौल सहित हथियार बरामद किए।

उन्होंने बताया कि प्राथमिक जांच से पता लगा है कि मुलजिम विरोधी गिरोह के सदस्यों पर हमला करने की योजना बना रहे थे। उन्होंने कहा कि मुलजिमों पर भारतीय न्याय संहिता ( बीएनएस) की नई शामिल की धारा 111 ( संगठित अपराध) के अंतर्गत मामला दर्ज किया गया है। इस सम्बन्धित और ज्यादा जानकारी देते हुए पुलिस कमिश्नर अमृतसर रणजीत सिंह ढिल्लों ने बताया कि यह अपराधिक गिरोह चोरी, लूट- छीन और हथियारों की तस्करी सहित अपराधिक वारदातों में शामिल थी।

उन्होंने कहा कि इस मोडयूल के अगले- पिछले संबंधों का पता लगाने और एमपी- आधारित हथियारों के तस्करों की पहचान करने के लिए आगे वाली जांच जारी है। उन्होंने कहा कि गिरफ़्तारियाँ और बरामदगी की उम्मीद है। इस सम्बन्धित थाना सिविल लाईन, अमृतसर में एफआईआर नं.118 तारीख़ 07/ 07/ 2024 को बी.एन.एस.की धारा 111 और आर्मज एक्ट की धारा 25( 7 के अंतर्गत केस दर्ज किया गया है।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD