Tuesday, 23 July 2024

 

 

LATEST NEWS ALL News From Haryana Dated 22-07-24 Draft voter lists will be published on 25th July 91% of Parivar Pehchan Patra Complaints Resolved in Samadhan Shivirs Haryana Kaushal Rozgar Nigam to engage 13,500 personnel for various departments Haryana government committed towards women empowerment : Aseem Goyal 50,000 new recruitments in the days to come : Nayab Singh Saini Religious and social institutions give new direction to the society : Nayab Singh Saini Haryana Government has sanctioned Rs 900 crore for construction of Chaupals in rural areas : Nayab Singh Saini Chandigarh College of Pharmacy, CGC Landran secures first position in INST Quiz Competition Under Ayushman Bima Yojana, First Arthroscopic ACL Reconstruction of Knee done at District Hospital Mohali MP Sanjeev Arora discusses burning issues of city with MC & CA GLADA Sandeep Rishi National Scientists Highlight the Critical Need for Transparency and Accuracy in Artificial Intelligence (AI) at the 1st NSRTC 2024 Shikha Malhotra Web Series And Movies to Watch | 5 Dariya News DC Sakshi Sawhney calls on young minds to become environmental superheroes for a sustainable future General Manager of Banaras Locomotive Works Visits Patiala Locomotive Works LPU hosted the Startup Ecosystem Enablers Meet to focus on creative entrepreneur DC Komal Mittal releases Documentary depicting Bountiful Mango Orchards of Hoshiarpur, dedicated to National Mango Day 2024 Delegations from Dehra call on CM Sukhvinder Singh Sukhu Farhad Massoudi Net Worth 2024 | 5 Dariya News BCCI Chief Selector Ajit Agarkar Net Worth, Bio, Career, And Lifestyle 2024 | 5 Dariya News Indian Actress Amrita Singh Net Worth, Bio, Career, Lifestyle, And Family 2024 | 5 Dariya News

 

Punjab Police Busts Trans-Border Illegal Arms And Narco-Terrorism Hawala Racket; Kingpin Among Eight Held

Police Teams Recover 4.10kg Heroin, Two Pistols, Rs 2.07-L And 7 Vehicles From Their Possession: DGP Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 20 Jun 2024

Amidst the ongoing war against drugs waged on the directions of Chief Minister Bhagwant Singh Mann, Amritsar Commissionerate Police in a 10-day long operation has busted a trans-border illegal arms and narco-terrorism hawala racket with the arrest of eight accused persons including a Kingpin identified as Ranjit Singh alias Kaka, said Director General of Police (DGP) Punjab Gaurav Yadav here on Thursday.

Apart from Kingpin, other arrested persons have been identified as Rajinder alias Raja, Abhishek alias Abhi, Vishal alias Shalu, Lovepreet alias Kalu, Gurbhej alias Bheja, Gurjant and Jaspal, all residents of Gharinda in Amritsar. DGP Gaurav Yadav said that police teams have also recovered 4.10kg heroin, two pistols— Pakistan-made Zigana pistol and .32 bore pistol— along with 45 live cartridges and Rs 2.07 lakh drug money from their possession, besides impounding their seven vehicles bought with drug money. 

The recovered vehicles include Hyundai Verna, Mahindra Thar, Hyundai i20, Maruti Swift Dzire, Maruti Zen, Activa scooter and Splendor motorcycle. The DGP said that the operation is still ongoing to nab other entities with cross-border linkages and Hawala involvement. 

The development came after meticulous investigations of backward and forward linkages carried out by the Amritsar Commissionerate Police into the arrest of a local drug peddler identified as Rajinder alias Raja (22) of Gharinda in Amritsar, who was arrested with 500 grams heroin, Rs 40,000 drug money, Verna car and a pistol. Accused Rajinder Raja was also wanted by the Amritsar Rural Police in an attempt to murder case.

Sharing more details, Commissioner of Police (CP) Amritsar Ranjit Singh Dhillon said that during investigation, carried out by team of CIA 1 led by Insp Amandeep Singh and Police Station Islamabad under the supervision of ADCP Zone 1 Dr Darpan Ahluwalia and ADCP Detective Navjot Singh Sandhu, into the arrest of Rajinder Raja, backward linkage was traced to kingpin Ranjit Singh alias Kaka. He said that after the meticulous follow-up of financial trail and technical investigations, Police teams have successfully arrested Kingpin Ranjit Kaka and other accused persons, with further recovery of smuggled heroin, firearms and live cartridges. 

The CP said that the probe has revealed that the Kingpin Ranjit Kaka, who was in direct contact Pak based entities, was running a heroin and illegal weapons racket in Punjab, and further fuelling the Hawala nexus, and re-routing to Pakistan. Further investigations are on to establish backward and forward linkages in this case, he added.

ਪੰਜਾਬ ਪੁਲਿਸ ਨੇ ਸਰਹੱਦ ਪਾਰ’ ਦੇ  ਗੈਰ-ਕਾਨੂੰਨੀ ਹਥਿਆਰਾਂ ਅਤੇ ਨਾਰਕੋ-ਅੱਤਵਾਦ ਹਵਾਲਾ ਰੈਕੇਟ ਦਾ ਕੀਤਾ ਪਰਦਾਫਾਸ਼;  ਮੁੱਖ ਸਾਜਿਸ਼ਕਰਤਾ ਸਣੇ 8 ਮੁਲਜ਼ਮ ਗ੍ਰਿਫਤਾਰ

ਪੁਲਿਸ ਟੀਮਾਂ ਨੇ ਦੋਸ਼ੀਆਂ ਕੋਲੋਂ  4.10 ਕਿਲੋ ਹੈਰੋਇਨ, ਦੋ ਪਿਸਤੌਲ, 2.07 ਲੱਖ ਰੁਪਏ ਡਰੱਗ ਮਨੀ ਅਤੇ 7 ਵਾਹਨ ਕੀਤੇ ਬਰਾਮਦ : ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 10 ਦਿਨਾਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਾਰਕੋ ਟੈਰਰਿਜ਼ਮ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਮੁੱਖ ਸਾਜਿਸ਼ਕਰਤਾ ਜਿਸਦੀ  ਪਛਾਣ ਰਣਜੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਸਣੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਜਾਣਕਾਰੀ ਵੀਰਵਾਰ ਨੂੰ ਇੱਥੇ  ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਾਜ਼ਿਸ਼ਕਰਤਾ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਦੀ ਪਛਾਣ ਰਜਿੰਦਰ ਉਰਫ਼ ਰਾਜਾ, ਅਭਿਸ਼ੇਕ ਉਰਫ਼ ਅਭੀ, ਵਿਸ਼ਾਲ ਉਰਫ਼ ਸ਼ਾਲੂ, ਲਵਪ੍ਰੀਤ ਉਰਫ਼ ਕਾਲੂ, ਗੁਰਭੇਜ ਉਰਫ਼ ਭੀਜਾ, ਗੁਰਜੰਟ ਅਤੇ ਜਸਪਾਲ ਸਾਰੇ ਵਾਸੀ ਘਰਿੰਡਾ ਅੰਮ੍ਰਿਤਸਰ , ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਕਤ ਮੁਲਜ਼ਮਾਂ ਕੋਲੋਂ 4.10 ਕਿਲੋ ਹੈਰੋਇਨ, ਦੋ ਪਿਸਤੌਲ ਜਿਨ੍ਹਾਂ ਵਿੱਚ ਪਾਕਿਸਤਾਨ ਦਾ ਬਣਿਆ ਜ਼ਿਗਾਨਾ ਪਿਸਤੌਲ ਅਤੇ .32 ਬੋਰ ਦਾ ਪਿਸਤੌਲ ਸ਼ਾਮਲ ਹੈ ਸਮੇਤ 45 ਜਿੰਦਾ ਕਾਰਤੂਸ ਅਤੇ 2.07 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। 

ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਸੱਤ ਵਾਹਨ :- ਹੁੰਡਈ ਵਰਨਾ, ਮਹਿੰਦਰਾ ਥਾਰ, ਹੁੰਡਈ ਆਈ-20, ਮਾਰੂਤੀ ਸਵਿਫਟ ਡਿਜ਼ਾਇਰ, ਮਾਰੂਤੀ ਜ਼ੈਨ, ਐਕਟਿਵਾ ਸਕੂਟਰ ਅਤੇ ਸਪਲੈਂਡਰ ਮੋਟਰਸਾਈਕਲ , ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਨੇ ਕਿਹਾ ਕਿ ਸਰਹੱਦ ਪਾਰ ਸਬੰਧਾਂ ਅਤੇ ਹਵਾਲਾ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਗਿਰੋਹਾਂ ਨੂੰ ਫੜਨ ਲਈ  ਮੁਹਿੰਮ ਅਜੇ ਵੀ ਜਾਰੀ ਹੈ। ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਬਾਰੀਕੀ ਨਾਲ ਅਗਲੀਆਂ -ਪਿਛਲੀਆਂ ਕੜੀਆਂ ਫਰੋਲਣ ਤੋਂ ਬਾਅਦ ਇੱਕ ਸਥਾਨਕ ਨਸ਼ਾ ਤਸਕਰ ਰਜਿੰਦਰ ਉਰਫ਼ ਰਾਜਾ (22) ਵਾਸੀ ਪਿੰਡ ਘਰਿੰਡਾ, ਅੰਮ੍ਰਿਤਸਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ। 

ਜ਼ਿਕਰਯੋਗ ਹੈ ਕਿ ਉਕਤ ਨਸ਼ਾ ਤਸਕਰ ਨੂੰ 500 ਗ੍ਰਾਮ ਹੈਰੋਇਨ, 40,000 ਰੁਪਏ ਡਰੱਗ ਮਨੀ  , ਵਰਨਾ ਕਾਰ ਅਤੇ ਇੱਕ ਪਿਸਤੌਲ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਰਜਿੰਦਰ ਰਾਜਾ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ  ਵੀ ਇਰਾਦਾ-ਕਤਲ ਕੇਸ ਵਿੱਚ ਲੋੜੀਂਦਾ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਸੀ.ਆਈ.ਏ 1 ਦੀ ਟੀਮ ਅਤੇ ਪੁਲਿਸ ਥਾਣਾ ਇਸਲਾਮਾਬਾਦ  ਦੀ ਟੀਮ ਨੇ ਏ.ਡੀ.ਸੀ.ਪੀ ਜ਼ੋਨ- 1  ਡਾ: ਦਰਪਣ ਆਹਲੂਵਾਲੀਆ ਅਤੇ  ਏ.ਡੀ.ਸੀ.ਪੀ. ਡਿਟੈਕਟਿਵ ਨਵਜੋਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ। 

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਜਿੰਦਰ ਰਾਜਾ ਦੀਆਂ ਅਗਲੇਰੀਆਂ -ਪਿਛਲੇਰੀਆਂ ਕੜੀਆਂ ਦੀ  ਜਾਂਚ ਤੋਂ ਬਾਅਦ ਇਹ ਪਾਇਆ ਕਿ ਉਹ  ਸਾਜ਼ਿਸਕਰਤਾ ਰਣਜੀਤ ਸਿੰਘ ਉਰਫ਼ ਕਾਕਾ ਦੇ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਵਿੱਤੀ ਟਰਾਇਲ ਅਤੇ ਤਕਨੀਕੀ ਜਾਂਚ ਦੀ ਬਾਰੀਕੀ ਨਾਲ ਪੈਰਵੀ ਕਰਨ ਤੋਂ ਬਾਅਦ, ਪੁਲਿਸ ਟੀਮਾਂ ਨੇ ਸਾਜ਼ਿਸ਼ਕਰਤਾ ਰਣਜੀਤ ਕਾਕਾ ਅਤੇ ਹੋਰ ਮੁਲਜ਼ਮਾਂ ਨੂੰ ਤਸਕਰੀ ਕੀਤੀ ਹੈਰੋਇਨ, ਅਸਲਾ ਅਤੇ ਜਿੰਦਾ ਕਾਰਤੂਸਾਂ  ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। 

ਕਮਿਸ਼ਨਰ ਪੁਲੀਸ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਜਿਸ਼ਕਰਤਾ ਰਣਜੀਤ ਕਾਕਾ, ਜੋ ਕਿ ਪਾਕਿਸਤਾਨ ਅਧਾਰਤ ਸੰਸਥਾਵਾਂ ਨਾਲ ਸਿੱਧੇ ਸੰਪਰਕ ਵਿੱਚ ਸੀ, ਪੰਜਾਬ ਵਿੱਚ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਰੈਕੇਟ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀਆਂ-ਪਿਛਲੇਰੀਆਂ ਕੜੀਆਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

पंजाब पुलिस ने सीमा पार से गैर-कानूनी हथियारों और नार्को-आतंकवाद हवाला रैकेट का किया पर्दाफाश; मुख्य साजिशकर्ता समेत 8 मुलजिम गिरफ्तार 

पुलिस टीमों ने दोषियों के पास से 4.10 किलो हेरोइन, दो पिस्तौल, 2.07 लाख रुपए ड्रग मनी और 7 वाहन किये बरामदः डीजीपी गौरव यादव

 

अमृतसर

 

मुख्यमंत्री भगवंत सिंह मान के दिशा-निर्देशों पर नशों के विरुद्ध शुरू की गई जंग के अंतर्गत अमृतसर कमिश्नरेट पुलिस ने 10 दिनों तक चले ऑपरेशन के दौरान सीमा पार से चलाए जा रहे गैर-कानूनी हथियारों और नार्को टेररिज्म हवाला रैकेट का पर्दाफाश करते हुए मुख्य साजिशकर्ता जिसकी पहचान रणजीत सिंह उर्फ काका के तौर पर हुई है, समेत आठ मुलजिमों को गिरफ्तार किया है। 

यह जानकारी गुरुवार को यहां पुलिस महानिदेशक (डीजीपी) पंजाब गौरव यादव ने दी। डीजीपी गौरव यादव ने जानकारी देते हुए बताया की मुख्य साज़िशकर्ता के अलावा गिरफ्तार किये गए अन्य व्यक्तियों की पहचान रजिन्दर उर्फ राजा, अभिषेक उर्फ अभि, विशाल उर्फ शालू, लवप्रीत उर्फ कालू, गुरभेज उर्फ भिजा, गुरजंट और जसपाल सभी निवासी घरिंडा अमृतसर, के तौर पर हुई है। 

उन्होंने बताया की पुलिस टीमों ने उक्त मुलजिमों के पास से 4.10 किलो हेरोइन, दो पिस्तौल जिनमें पाकिस्तान का बना ज़िगाना पिस्तौल और .32 बोर का पिस्तौल शामिल है समेत 45 जिंदा कारतूस और 2.07 लाख रुपए की ड्रग मनी भी बरामद की है। इसके अलावा दोषियों के पास से सात वाहनः - हुंडई वरना, महेन्द्रा थार, हुंडई आई-20, मारुति स्विफ्ट डिज़ायर, मारुति जैन, ऐक्टिवा स्कूटर और स्पलैंडर मोटरसाईकल भी बरामद किये गए हैं। 

डीजीपी ने कहा की सरहद पार संबंधों और हवाला गतिविधियों में शामिल अन्य गिरोहों को पकड़ने के लिए मुहिम अभी भी जारी है। यह कार्यवाही अमृतसर कमिश्नरेट पुलिस की तरफ से बारीकी के साथ अगली-पिछली कड़ियों की जांच के बाद एक स्थानीय नशा तस्कर रजिन्दर उर्फ राजा ( 22) निवासी गांव घरिंडा, अमृतसर की गिरफ्तारी के बाद सामने आई है। 

ज़िक्रयोग्य है की उक्त नशा तस्कर को 500 ग्राम हेरोइन, 40,000 रुपए ड्रग मनी, वरना कार और एक पिस्तौल के साथ गिरफ्तार किया गया था। मुलजिम रजिन्दर राजा अमृतसर देहाती पुलिस द्वारा कत्ल के मामले में वांछित था। इस सम्बन्धी अधिक जानकारी देते हुए पुलिस कमिश्नर अमृतसर रणजीत सिंह ढिल्लों ने बताया की इंस्पेक्टर अमनदीप सिंह के नेतृत्व वाली सी.आई.ए1 की टीम और पुलिस थाना इस्लामाबाद की टीम ने ए. डी. सी. पी जोन-1 डॉः दर्पण आहलुवालिया और ए. डी. सी. पी. डिटेक्टिव नवजोत सिंह संधु की निगरानी में इस ऑपरेशन को अंजाम दिया। 

उन्होंने बताया की पुलिस ने रजिन्दर राजा के आगे-पीछे के लिंक की जांच के बाद यह पाया की वह साज़िशकर्ता रणजीत सिंह उर्फ काका के संपर्क में था। उन्होंने बताया की वित्तीय ट्रायल और तकनिकी जांच की बारीकी के साथ पैरवी करने के बाद, पुलिस टीमों ने साज़िशकर्ता रणजीत काका और अन्य मुलजिमों को तस्करी की हेरोइन, हथियार और जिंदा कारतूसों समेत काबू करने में सफलता हासिल की। 

कमिश्नर पुलिस ने कहा की जांच में सामने आया है की साजिशकर्ता रणजीत काका, जोकि पाकिस्तान आधारित संगठनों के साथ सीधे संपर्क में था, पंजाब में हेरोइन और गैर-कानूनी हथियारों का रैकेट चला रहा था। उन्होंने कहा की इस मामले में आगे-पीछे की कड़ियों को जोड़ने के लिए आगे की जांच जारी है।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD