Saturday, 20 July 2024

 

 

LATEST NEWS Significant step towards Waste Management in Haryana: Two Waste-to-Charcoal Plants to be set up in the State State-Level ceremony held to celebrate Maharaja Daksha Prajapati Jayanti in Hisar Para cricketer Aamir Hussain Lone meets Governor at Raj Bhavan DLSA plants saplings in jail complex "Punjab government fully prepared to deal with floods - Kuldeep Singh Dhaliwal S.A.S Nagar Location of the Help Desk Changed from Sub Registrar Office Entry to SDM Office Ved Vihar Public School Educational Society donates over Rs. 1.5 Crore towards Mukhya Mantri Sukh Aashray Kosh Cricketer Hardik Pandya Net Worth, Bio, Career, Lifestyle, And Family 2024 | 5 Dariya News Brig. Saket Singh Call on Lt Governor Manoj Sinha Maushumi Chakravarty Call Lt Governor Manoj Sinha SANJY-2024: Nukkad Natak Show raises awareness about Safe Sanitation practices, Stop Diarrhea Campaign at Nunwan Basecamp Cong and allies systematically denigrating security forces : Devender Singh Rana DC Rajouri Om Prakash Bhagat reviews functioning of Social Welfare & ICDS Department Muharram-2024: DC Bandipora Shakeel-ul-Rehman Rather participates in Mourning Procession at Sumbal DC Srinagar Dr Bilal Mohi-Ud-Din Bhat chairs meeting on Swachta Green Leaf Rating DC Srinagar Dr. Bilal Mohi-Ud-Din Bhat chairs Annual General Body meeting of Zila Sanik Welfare Board Union Joint Secretary Rajender Kumar reviews Jal Shakti Abhiyan: Catch the Rain in Jammu Chief Secretary Atal Dulloo reviews progress J&K EPFO transition to Central EPFO DC Srinagar Dr Bilal Mohi-Ud-Din Bhat conducts extensive tour of City; inspects progress on various developmental projects Director Agriculture reviews Physical/ Financial achievements under HADP, CAPEX & CSS implementation DC Bandipora Shakeel-ul-Rehman Rather visits Ziyarat Sharief Hazrat Nanga Baji Sahib, Malangam

 

Seven More CBG Projects In Pipeline, To Be Operationalised By End Of 2024 : Aman Arora

Projects to process at least 4.20 lakh ton paddy straw annually to produce 79 ton CBG daily

Aman Arora, AAP, Aam Aadmi Party, AAP Punjab, Aam Aadmi Party Punjab,Government of Punjab, Punjab Government
Listen to this article

Web Admin

Web Admin

5 Dariya News

Chandigarh , 19 Jun 2024

With an aim to make Punjab a frontrunner state in clean and green energy production in the country, Punjab New and Renewable Energy Sources Minister Mr. Aman Arora said that seven more Compressed Biogas (CBG) projects are expected to be operationalised by end of this year. On commissioning, these projects will produce 79 Ton CBG per day by consuming at least 4.20 lakh ton paddy straw annually.

Mr. Aman Arora, while chairing a meeting to review ongoing projects being executed by Punjab Energy Development Agency (PEDA) in the state, here at his office, said that Punjab Government has allotted 38 CBG projects of total capacity 469.50 TPD, wherein agriculture residue is used as feedstock. These projects will supplement the Chief Minister S. Bhagwant Singh Mann led Punjab Government’s efforts to reduce the stubble burning cases to zero, besides creating an extra source of income for farmers and generating job opportunities for skilled and unskilled workforce.

He further added that there is an ample scope for CBG projects as around 20 million ton paddy straw is produced every year in the state, out of which about 10 million Ton is disposed of scientifically. Secretary New and Renewable Energy Sources Mr. Ravi Bhagat apprised Mr. Aman Arora that 32 more projects of total capacity 462 Ton CBG per day are in the process of allocation. 

These projects will consume around 14.04 lakh ton paddy straw annually. Mr. Aman Arora also reviewed the status of the solar pump scheme under which 20,000 new solar pumps to be provided for agriculture purposes in the state. 

Notably, these solar pumps will be allotted to those farmers, who have a sprinkler and drip irrigation system in dark zones to save precious groundwater. Farmers will get a 60 percent subsidy for the solar pumps. He also asked the Director PEDA Mr. MP Singh to expedite the execution of ongoing green energy projects in the state.

ਪੰਜਾਬ ਵਿੱਚ ਸੱਤ ਹੋਰ ਸੀ.ਬੀ.ਜੀ. ਪ੍ਰੋਜੈਕਟ ਲਗਾਉਣ ਦੀ ਤਿਆਰੀ, 2024 ਦੇ ਅੰਤ ਤੱਕ ਹੋ ਜਾਣਗੇ ਕਾਰਜਸ਼ੀਲ : ਅਮਨ ਅਰੋੜਾ

ਸਾਲਾਨਾ 4.20 ਲੱਖ ਟਨ ਪਰਾਲੀ ਦੀ ਖ਼ਪਤ ਨਾਲ ਰੋਜ਼ਾਨਾ 79 ਟਨ ਸੀ.ਬੀ.ਜੀ. ਪੈਦਾ ਕਰਨਗੇ ਇਹ ਪ੍ਰੋਜੈਕਟ

ਚੰਡੀਗੜ੍ਹ

ਪੰਜਾਬ ਨੂੰ ਦੇਸ਼ ਵਿੱਚ ਸਾਫ-ਸੁਥਰੀ ਅਤੇ ਗਰੀਨ ਊਰਜਾ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ 7 ਹੋਰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰੋਜੈਕਟ ਕਾਰਜਸ਼ੀਲ ਹੋਣ ਦੀ ਆਸ ਹੈ। ਇਹ ਪ੍ਰੋਜੈਕਟ ਸਾਲਾਨਾ 4.20 ਲੱਖ ਟਨ ਪਰਾਲੀ ਦੀ ਖ਼ਪਤ ਕਰਕੇ ਪ੍ਰਤੀ ਦਿਨ 79 ਟਨ ਸੀ.ਬੀ.ਜੀ. ਪੈਦਾ ਕਰਨਗੇ। 

ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸੂਬੇ ਵਿੱਚ ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 469.50 ਟਨ ਸੀਬੀਜੀ ਰੋਜ਼ਾਨਾ ਦੀ ਕੁੱਲ ਸਮਰੱਥਾ ਵਾਲੇ 38 ਪ੍ਰਾਜੈਕਟ ਅਲਾਟ ਕੀਤੇ ਹਨ, ਜਿਨ੍ਹਾਂ ਵਿੱਚ ਫਸਲੀ ਰਹਿੰਦ-ਖੂੰਹਦ ਈਂਧਣ ਵਜੋਂ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਇਹ ਪ੍ਰੋਜੈਕਟ ਸਹਾਈ ਹੋਣਗੇ। 

ਇਸ ਤੋਂ ਇਲਾਵਾ ਇਹ ਪ੍ਰੋਜੈਕਟ ਕਿਸਾਨਾਂ ਲਈ ਆਮਦਨ ਦੇ ਵਾਧੂ ਸਰੋਤ ਪੈਦਾ ਕਰਨ ਦੇ ਨਾਲ ਨਾਲ ਹੁਨਰਮੰਦ ਅਤੇ ਗ਼ੈਰ-ਹੁਨਰਮੰਦ ਕਾਮਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸੀ.ਬੀ.ਜੀ. ਪ੍ਰੋਜੈਕਟਾਂ ਲਈ ਭਰਪੂਰ ਸੰਭਾਵਨਾਵਾਂ ਹਨ ਕਿਉਂਕਿ ਸੂਬੇ ਵਿੱਚ ਹਰ ਸਾਲ ਲਗਭਗ 20 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ, ਜਿਸ ਵਿੱਚੋਂ ਲਗਭਗ 10 ਮਿਲੀਅਨ ਟਨ ਦਾ ਹੀ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਂਦਾ ਹੈ। 

ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਸਕੱਤਰ ਸ੍ਰੀ ਰਵੀ ਭਗਤ ਨੇ ਸ੍ਰੀ ਅਮਨ ਅਰੋੜਾ ਨੂੰ ਦੱਸਿਆ ਕਿ 462 ਟਨ ਸੀ.ਬੀ.ਜੀ. ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 32 ਹੋਰ ਪ੍ਰੋਜੈਕਟ ਅਲਾਟਮੈਂਟ ਪ੍ਰਕਿਰਿਆ ਅਧੀਨ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਾਲਾਨਾ ਲਗਭਗ 14.04 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਹੋਵੇਗੀ। ਸ੍ਰੀ ਅਮਨ ਅਰੋੜਾ ਨੇ ਸੋਲਰ ਪੰਪ ਸਕੀਮ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ, ਜਿਸ ਤਹਿਤ ਸੂਬੇ ਵਿੱਚ ਖੇਤੀਬਾੜੀ ਲਈ ਕਿਸਾਨਾਂ ਨੂੰ 20,000 ਨਵੇਂ ਸੋਲਰ ਪੰਪ ਮੁਹੱਈਆ ਕਰਵਾਏ ਜਾਣੇ ਹਨ। 

ਜ਼ਿਕਰਯੋਗ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਡਾਰਕ ਜ਼ੋਨਾਂ ਵਿੱਚ ਇਹ ਸੋਲਰ ਪੰਪ ਉਨ੍ਹਾਂ ਕਿਸਾਨਾਂ ਨੂੰ ਹੀ ਅਲਾਟ ਕੀਤੇ ਜਾਣਗੇ, ਜਿਨ੍ਹਾਂ ਕੋਲ ਸਪ੍ਰਿੰਕਲਰ ਅਤੇ ਡਰਿੱਪ ਸਿੰਜਾਈ ਪ੍ਰਣਾਲੀ ਮੌਜੂਦ ਹੈ। ਕਿਸਾਨਾਂ ਨੂੰ ਸੋਲਰ ਪੰਪਾਂ ਲਈ 60 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਨੇ ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੂੰ ਸੂਬੇ ਵਿੱਚ ਚੱਲ ਰਹੇ ਹਰੀ ਊਰਜਾ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਵੀ ਕਿਹਾ।

पंजाब में सात अन्य सी.बी.जी. प्रोजैक्ट लगाने की तैयारी, 2024 के अंत तक हो जाएंगे कार्यशीलः अमन अरोड़ा

सालाना 4.20 लाख टन पराली के उपभोग के साथ रोज़ाना 79 टन सी.बी.जी. पैदा करेंगे ये प्रोजैक्ट

चंडीगढ़

पंजाब को देश में स्वच्छ और हरित ऊर्जा के उत्पादन में अग्रणी राज्य बनाने के उद्देश्य से पंजाब के नवीन एवं नवीकरणीय ऊर्जा स्रोत मंत्री श्री अमन अरोड़ा ने कहा कि इस साल के अंत तक 7 अन्य कम्प्रैस्ड बायोगैस (सी.बी.जी.) प्रोजैक्ट कार्यशील होने की आशा है। यह प्रोजैक्ट सालाना 4.20 लाख टन पराली का उपभोग करके प्रति दिन 79 टन सी.बी.जी. पैदा करेंगे।

 पंजाब ऊर्जा विकास एजेंसी (पेडा) द्वारा राज्य में लागू किए जा रहे प्रोजैक्टों की समीक्षा के लिए बुलाई गई मीटिंग की अध्यक्षता करते हुए श्री अमन अरोड़ा ने बताया कि पंजाब सरकार ने 469.50 टन सीबीजी रोज़ाना की कुल सामर्थ्य वाले 38 प्रोजैक्ट अलॉट किए हैं, जिनमें फ़सल अवशेष- ईंधन के तौर पर इस्तेमाल किया जाता है। उन्होंने कहा कि मुख्यमंत्री स. भगवंत सिंह मान के नेतृत्व वाली पंजाब सरकार द्वारा पराली जलाने के मामलों को रोकने के लिए किए जा रहे यत्नों में यह प्रोजैक्ट सहायक होंगे। 

इसके अलावा यह प्रोजैक्ट किसानों के लिए आय के अतिरिक्त स्रोत पैदा करने के साथ-साथ कौशल और ग़ैर-कौशल कामगारों के लिए रोज़गार के अवसर पैदा करने में भी अहम भूमिका निभाएंगे। उन्होंने कहा कि राज्य में सी.बी.जी. प्रोजैक्टों के लिए भरपूर संभावनाएं हैं क्योंकि राज्य में हर साल लगभग 20 मिलियन टन धान की पराली पैदा होती है, जिसमें से लगभग 10 मिलियन टन का ही वैज्ञानिक ढंग के साथ निपटारा किया जाता है। 

नवीन एवं नवीकरणीय ऊर्जा स्रोत विभाग के सचिव श्री रवि भगत ने श्री अमन अरोड़ा को बताया कि 462 टन सी. बी. जी. प्रति दिन की कुल सामर्थ्य वाले 32 अन्य प्रोजैक्ट अलॉटमेंट प्रक्रिया अधीन हैं। इन प्रोजैक्टों में सालाना लगभग 14.04 लाख टन धान की पराली का प्रयोग होगा। श्री अमन अरोड़ा ने सोलर पंप योजना की स्थिति का भी जायज़ा लिया, जिसके अंतर्गत राज्य में कृषि के लिए किसानों को 20,000 नए सोलर पंप मुहैया करवाए जाने हैं। 

बता दें कि भूमिगत जल को बचाने के लिए डार्क ज़ोन में यह सोलर पंप उन किसानों को ही अलॉट किए जाएंगे, जिनके पास स्प्रिंकलर और ड्रिप सिंचाई प्रणाली मौजूद है। किसानों को सोलर पंपों के लिए 60 प्रतिशत सब्सिडी दी जाएगी। उन्होंने पेडा के डायरैक्टर एम.पी.सिंह को राज्य में चल रहे हरी ऊर्जा प्रोजैक्टों को तेजी के साथ पूरा करने को कहा।

 

Tags: Aman Arora , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD