Saturday, 20 July 2024

 

 

LATEST NEWS ALL News From Haryana Dated 19-07-24 CM Nayab Singh Saini comes to aid of debt-ridden farmer Walking on the path of harmony and brotherhood shown by Sikh Gurus is our true tribute: Nayab Singh Saini Prime Minister shows special interest in Haryana Government's scheme for Agniveers High-level Sikh delegation led by Manjinder Singh Sirsa honors CM Naib Singh Saini All News of Himachal Pradesh Dated 19-07-24 Businessman Viren Merchant Net Worth, Bio, Lifestyle, Business, and Family War against Drugs- DC Sakshi Sawhney and Khanna SSP Amneet Kondal inaugurate Football tournament Hardik Pandya Divorce News - Natasa Stankovic's Heartfelt Message on social media to Hardik Pandya, Brother Krunal, and his Son Focus on Enrolment and Mandatory Biometric Update of children - DC Showkat Ahmad Parray 357 Conductors to be appointed soon: Mukesh Agnihotri Sukhvinder Singh Sukhu emphasizes to adopt distinct norms for hilly State under AMRUT Dr Depinder Kaur takes over as new Principal of Government College of Education Despite having funds from the Centre, CM Mann is not getting the project completed LPU NCC Cadet Navneet Singh represented India in the UK for YEP 2024 Van Mahotsav 2024 Celebrations under the ''Ek Ped Maa ke Naam'' Campaign held at PEC Halwara Airport 100% complete on Civil Side, 20 days to go on IAF side : MP Sanjeev Arora visits Airport Harsha Bhogle Net Worth, Bio, Career, And Lifestyle 2024 | The Voice of Cricket Sourav Ganguly Net Worth 2024 | Know About The Former Cricketer Dada Income, Bio, Career, And Lifestyle Bela Pharmacy College Launches Mission Haryali with Plantation Drive DC Kupwara Ayushi Sudan chairs Rent Assessment Committee meeting

 

AAP MP Malvinder Kang condemned the statement of Sher Singh Ghubaya, saying his comments were threats and against our democratic values

Congress party should give clarification on Ghubaya's statement and Punjab Congress chief should apologize, demands Kang

Malwinder Singh Kang, Malvinder Singh Kang, AAP, Aam Aadmi Party, Aam Aadmi Party Punjab, AAP Punjab, Neel Garg
Listen to this article

Web Admin

Web Admin

5 Dariya News

Chandigarh , 14 Jun 2024

The Aam Aadmi Party (AAP) Punjab strongly condemned the statement of Congress MP from Ferozepur Sher Singh Ghubaya, saying his comments are threats to the people and against our democratic values. In a meeting Ghubaya had said that he knows who has voted for Congress and who has not. He said that he will prioritise those who voted for him and his known workers.

Condemning this statement of Congress MP, Aam Aadmi Party's Anandpur Sahib MP and party's chief spokesperson in Punjab Malvinder Singh Kang said that this statement of Ghubaya is a direct threat to the public. His statement is completely indecent and undemocratic. He should respect the voters.

Kang said that the Constitution of our country gives its citizens the right to choose the candidate of their choice. He said that Sher Singh Ghubaya will soon take the oath of the Constitution in Parliament but it is clear from his statements that he does not respect the Constitution. He has no faith in the basic principles of the Constitution.

He said that Congress has won seven seats in Punjab and their arrogance is already at its peak. Kang demanded an explanation from the Congress party on Ghubaya's statement and said that the Punjab Congress chief should apologize. AAP spokesperson Neel Garg said that it seems like the Congress MP is not happy with the democratic process, perhaps that is why he is openly threatening the voters, while he is an MP, he should not be discriminating. 

The public may have voted for anyone but now he is the MP of all the people of his Lok Sabha constituency. Ghubaya should respect the democratic electoral process.

ਆਪ ਸਾਂਸਦ ਮਲਵਿੰਦਰ ਕੰਗ ਨੇ ਸ਼ੇਰ ਸਿੰਘ ਘੁਬਾਇਆ ਦੇ ਬਿਆਨ ਦੀ ਕੀਤੀ ਨਿੰਦਾ, ਕਿਹਾ- ਜਨਤਾ ਨੂੰ ਧਮਕਾਉਣਾ ਗੈਰ-ਜਮਹੂਰੀ 

ਘੁਬਾਇਆ ਦੇ ਬਿਆਨ 'ਤੇ ਕਾਂਗਰਸ ਪਾਰਟੀ ਦੇਵੇ ਸਪਸ਼ਟੀਕਰਨ, ਪੰਜਾਬ ਦੇ ਕਾਂਗਰਸ ਪ੍ਰਧਾਨ ਮੰਗਣ ਮੁਆਫ਼ੀ - ਕੰਗ 

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਦੱਸ ਦੇਈਏ ਕਿ ਘੁਬਾਇਆ ਨੇ ਇੱਕ ਮੀਟਿੰਗ ਦੌਰਾਨ ਇਹ ਗੱਲ ਕਹੀ ਸੀ ਕਿ ਮੈਨੂੰ ਪਤਾ ਹੈ ਕਿ ਕਿਸ ਨੇ ਕਾਂਗਰਸ ਨੂੰ ਵੋਟ ਪਾਈ ਹੈ ਅਤੇ ਕਿਸ ਨੇ ਨਹੀਂ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਵੋਟਰਾਂ ਅਤੇ ਵਰਕਰਾਂ ਲਈ ਕੰਮ ਕਰਨਗੇ।

ਇਸ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ 'ਚ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਘੁਬਾਇਆ ਦਾ ਬਿਆਨ ਸਿੱਧੇ ਤੌਰ 'ਤੇ ਜਨਤਾ ਨੂੰ ਧਮਕੀ ਦੇਣ ਵਾਲਾ ਹੈ। ਉਨ੍ਹਾਂ ਦਾ ਬਿਆਨ ਪੂਰੀ ਤਰ੍ਹਾਂ ਗੈਰ-ਜਮਹੂਰੀ ਹੈ।

ਮਲਵਿੰਦਰ ਕੰਗ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਲੋਕਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਨ ਦਾ ਅਧਿਕਾਰ ਦਿੰਦਾ ਹੈ। ਸ਼ੇਰ ਸਿੰਘ ਘੁਬਾਇਆ ਜਲਦੀ ਹੀ ਸੰਵਿਧਾਨ ਦੀ ਸਹੁੰ ਚੁੱਕਣਗੇ, ਪਰੰਤੂ ਉਨ੍ਹਾਂ ਦੇ ਬਿਆਨਾਂ ਤੋਂ ਸਾਫ਼ ਹੁੰਦਾ ਹੈ ਕਿ ਉਹ ਸੰਵਿਧਾਨ ਦਾ ਸਤਿਕਾਰ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਸੰਵਿਧਾਨ ਦੇ ਮੂਲ ਸਿਧਾਂਤਾਂ ਵਿੱਚ ਕੋਈ ਭਰੋਸਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਦੀ 7 ਸੀਟਾਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਹੰਕਾਰ ਹੋ ਗਿਆ ਹੈ। ਕੰਗ ਨੇ ਕਾਂਗਰਸ ਪਾਰਟੀ ਨੂੰ ਘੁਬਾਇਆ ਦੇ ਬਿਆਨ 'ਤੇ ਸਪੱਸ਼ਟੀਕਰਨ ਦੇਣ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਇਸ ਲਈ ਜਨਤਾ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਨੂੰ ਲੋਕਤੰਤਰੀ ਪ੍ਰਕਿਰਿਆ ਰਾਸ ਨਹੀਂ ਆ ਰਹੀ, ਸ਼ਾਇਦ ਇਸੇ ਲਈ ਉਹ ਵੋਟਰਾਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ, ਜਦੋਂਕਿ ਉਹ ਇਕ ਸੰਸਦ ਮੈਂਬਰ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਲੋਕਾਂ ਨਾਲ ਵਿਤਕਰਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਜਨਤਾ ਨੇ ਕਿਸੇ ਨੂੰ ਵੀ ਵੋਟ ਪਾਈ ਹੋਵੇ, ਪਰ ਹੁਣ ਉਹ ਆਪਣੇ ਲੋਕ ਸਭਾ ਹਲਕੇ ਦੇ ਸਾਰੇ ਲੋਕਾਂ ਦੇ ਐਮ.ਪੀ. ਹਨ। ਘੁਬਾਇਆ ਨੂੰ ਲੋਕਤੰਤਰੀ ਪ੍ਰਕਿਰਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ।

आप सांसद मलविंदर कंग ने शेर सिंह घुबाया के बयान की निंदा की, कहा - जनता को धमकी देना अमर्यादित और अलोकतांत्रिक 

घुबाया के बयान पर कांग्रेस पार्टी स्पष्टीकरण दे और पंजाब कांग्रेस के प्रधान माफी मांगे - कंग 

चंडीगढ़

आम आदमी पार्टी (आप) पंजाब ने कांग्रेस के फिरोजपुर से सांसद शेर सिंह घुबाया के बयान की सख्त शब्दों में निंदा की है। बता दें कि घुबाया ने एक मीटिंग के दौरान यह बात कही थी कि मुझे पता है कि कांग्रेस को किसने वोट डाली है और किसने नहीं। उन्होंने कहा कि वह अपने उन वोटरों और कार्यकर्ताओं के लिए पहले काम करेंगे।

इस बयान पर सख्त प्रतिक्रिया देते हुए आम आदमी पार्टी के आनंदपुर साहिब से सांसद और पंजाब में पार्टी के मुख्य प्रवक्ता मलविंदर सिंह कंग ने कहा कि घुबाया का यह बयान सीधे तौर पर जनता को धमकी देना है। उनका यह बयान पूरी तरह अमर्यादित और अलोकतांत्रिक है। उन्हें वोटरों की इज्जत करनी चाहिए।

कंग ने कहा कि हमारे देश का संविधान अपने नागरिकों को यह हक देता है कि वे अपनी मर्ज़ी से और अपनी पसंद के उम्मीदवार चुन सके। उन्होंने कहा कि शेर सिंह घुबाया जल्द ही संसद में संविधान की शपथ लेंगे लेकिन उनके बयानों से यह साफ होता है कि वे संविधान की इज्जत नहीं करते। उनका संविधान के मूल सिद्धांतों में कोई भरोसा नहीं है।

उन्होंने कहा कि कांग्रेस ने पंजाब में सात सीट जीती है और अभी से इनका अहंकार सर चढ़कर बोल रहा है। कंग ने घुबाया के बयान पर कांग्रेस पार्टी से स्पष्टीकरण देने और पंजाब कांग्रेस के प्रधान से इसके लिए जनता से माफी मांगने की मांग की। आप प्रवक्ता नील गर्ग कहा कि कांग्रेस के सांसद को लोकतांत्रिक प्रक्रिया रास नहीं आ रही है शायद इसीलिए वह सरेआम वोटरों को धमका रहे हैं,  जबकि वह एक सांसद हैं उन्हें इस तरह से लोगों के बीच भेदभाव नहीं करना चाहिए।

जनता ने किसी को भी वोट दिया हो लेकिन अब वह अपने लोकसभा क्षेत्र के सभी लोगों के सांसद हैं। घुबाया को लोकतांत्रिक प्रक्रिया की इज्जत करनी चाहिए।

 

Tags: Malwinder Singh Kang , Malvinder Singh Kang , AAP , Aam Aadmi Party , Aam Aadmi Party Punjab , AAP Punjab , Neel Garg

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD