Saturday, 20 July 2024

 

 

LATEST NEWS ALL News From Haryana Dated 19-07-24 CM Nayab Singh Saini comes to aid of debt-ridden farmer Walking on the path of harmony and brotherhood shown by Sikh Gurus is our true tribute: Nayab Singh Saini Prime Minister shows special interest in Haryana Government's scheme for Agniveers High-level Sikh delegation led by Manjinder Singh Sirsa honors CM Naib Singh Saini All News of Himachal Pradesh Dated 19-07-24 Businessman Viren Merchant Net Worth, Bio, Lifestyle, Business, and Family War against Drugs- DC Sakshi Sawhney and Khanna SSP Amneet Kondal inaugurate Football tournament Hardik Pandya Divorce News - Natasa Stankovic's Heartfelt Message on social media to Hardik Pandya, Brother Krunal, and his Son Focus on Enrolment and Mandatory Biometric Update of children - DC Showkat Ahmad Parray 357 Conductors to be appointed soon: Mukesh Agnihotri Sukhvinder Singh Sukhu emphasizes to adopt distinct norms for hilly State under AMRUT Dr Depinder Kaur takes over as new Principal of Government College of Education Despite having funds from the Centre, CM Mann is not getting the project completed LPU NCC Cadet Navneet Singh represented India in the UK for YEP 2024 Van Mahotsav 2024 Celebrations under the ''Ek Ped Maa ke Naam'' Campaign held at PEC Halwara Airport 100% complete on Civil Side, 20 days to go on IAF side : MP Sanjeev Arora visits Airport Harsha Bhogle Net Worth, Bio, Career, And Lifestyle 2024 | The Voice of Cricket Sourav Ganguly Net Worth 2024 | Know About The Former Cricketer Dada Income, Bio, Career, And Lifestyle Bela Pharmacy College Launches Mission Haryali with Plantation Drive DC Kupwara Ayushi Sudan chairs Rent Assessment Committee meeting

 

Protecting environment for sake of future generations is our duty : Lal Chand Kataruchak

Forest & Wildlife Preservation Minister emphasizes further boost to 'Van Mittar' scheme

Lal Chand Kataruchak, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 13 Jun 2024

The Punjab Government led by the Chief Minister Bhagwant Singh Mann is fully committed to protecting the environment for the sake of future generations. Hence, steps must be taken in this regard at the grassroots level. This was disclosed by the Forest and Wildlife Preservation Minister Lal Chand Kataruchak during a meeting at Forest Complex in Sector 68 to review the development works of the department.

Reiterating the commitment of the State Government to ensure a clean and green Punjab, the Minister said that the 'Van Mittar' scheme should be given further boost as it leads to providing job opportunities to the people as well as protecting and taking care of the saplings. As far as the plantation of the saplings is concerned, it should preferably be done at the places having boundary walls so as to make sure that there is no danger to them, said the Minister adding that such places can be Educational institutions, Rural dispensaries, Aam Aadmi Clinics (AACs).

Expressing satisfaction at the beautified look of the Phagwara - Chandigarh road, the Minister emphasized more plantation of saplings on the Ludhiana - Chandigarh road. He also exhorted the officers to speed up the mechanism of providing NoCs with regard to various projects. Besides, he emphasized that the 'Nanak Bagichi' and 'Pavittar Van' initiatives should be given further impetus. 

On the occasion, the Minister was apprised that plantation on link roads in the rural areas is also under consideration. It was also brought to the notice of the Minister that the task of providing toilets in all the nurseries of the State would be completed this year. 

Among others present on the occasion included the Financial Commissioner (Forests) Krishan Kumar, PCCF R.K. Mishra and Additional PCCF Saurav Gupta.

आने वाली पीढ़ीयों के लिए वातावरण की रक्षा करना हमारा अहम फर्ज - लाल चंद कटारूचक्क

जंगलात और जंगली जीव सुरक्षा मंत्री ने -वन मित्र- स्कीम को और प्रौत्साहन देने पर दिया ज़ोर

चंडीगढ़

मुख्यमंत्री भगवंत सिंह मान का नेतृत्व वाली पंजाब सरकार आने वाली पीढ़ीयों के कल्याण के लिए वातावरण की संभाल  प्रति पूरी तरह वचनबद्ध है। इस मंतव्य के लिए ज़मीनी स्तर पर कदम उठाए जाने चाहिए। यह प्रगटावा जंगलात और जंगली जीव सुरक्षा मंत्री लाल चंद कटारूचक्क ने विभाग के विकास कार्यो का जायज़ा लेने के लिए सैक्टर 68 स्थित वन भवन में मीटिंग दौरान किया।

स्वच्छ और हरा-भरा पंजाब यकीनी बनाने के लिए सूबा सरकार की वचनबद्धता को दोहराते हुए मंत्री ने कहा कि -वन मित्र-स्कीम को और प्रौत्साहित किया जाना चाहिए क्योंकि यह लोगों को रोजग़ार के अवसर प्रदान करने के साथ-साथ  पौधों की सुरक्षा और संभाल भी यकीनी बनाती है। उन्होंने आगे कहा कि जहां तक पौधे लगाने का संबंध है, इसको तरजीही तौर पर चारदीवारी वाले स्थानों जैसे शैक्षणिक संस्थाओं, ग्रामीण डिसपैंसरियों, आम आदमी कलीनिकों ( ए. ए. सीज) में लगाया जाना चाहिए जिससे यह यकीनी बनाया जा सके कि इन पौद्यों को कोई नुक्सान न हो।

फगवाड़ा- चंडीगढ़ सडक़ की सुंदर दृश्य पर तसल्ली प्रकट करते हुए मंत्री ने लुधियाना-चंडीगढ़ सडक़ पर अधिक से अधिक पौधे लगाने पर ज़ोर दिया। उन्होंने आधिकारियों को अलग-अलग प्रोजेक्टों संबंधी एन. ओ. सी. प्रदान करने की विधि में तेज़ी लाने के लिए भी कहा। इसके इलावा उन्होंने -नानक बग़ीची- और -पवित्र वन- पहलकदमियें को और प्रौत्साहन  देने पर ज़ोर दिया।

इस मौके मंत्री को बताया गया कि ग्रामीण क्षेत्रों की लिंक सडक़ ो पर पौधे लगाने संबंधी भी विचार किया जा रहा है। मंत्री के ध्यान में यह भी लाया गया कि सूबो की सभी नर्सरियों में पखाने मुहैया करवाने का काम इसी साल मुकम्मल कर लिया जायेगा।

इस मौके अन्यों के अतिरिक्त वित्त कमिश्नर (जंगलात) कृष्ण कुमार, पी. सी. सी. एफ. आर. के. मिश्रा और अतिरिक्त पी. सी. सी. एफ. सौरव गुप्ता भी शामिल हैं।


ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਰੱਖਿਆ ਕਰਨਾ ਸਾਡਾ ਅਹਿਮ ਫਰਜ਼ : ਲਾਲ ਚੰਦ ਕਟਾਰੂਚੱਕ

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ 'ਵਣ ਮਿੱਤਰ' ਸਕੀਮ ਨੂੰ ਹੋਰ ਹੁਲਾਰਾ ਦੇਣ 'ਤੇ ਦਿੱਤਾ ਜ਼ੋਰ 

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਵਾਸਤੇ ਵਾਤਾਵਰਨ ਦੀ ਰੱਖਿਆ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੰਤਵ ਲਈ ਜ਼ਮੀਨੀ ਪੱਧਰ 'ਤੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਹ ਪ੍ਰਗਟਾਵਾ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਸੈਕਟਰ 68 ਸਥਿਤ ਵਣ ਭਵਨ ਵਿਖੇ ਮੀਟਿੰਗ ਦੌਰਾਨ ਕੀਤਾ।

ਸਵੱਛ ਅਤੇ ਹਰਿਆ-ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ 'ਵਣ ਮਿੱਤਰ' ਸਕੀਮ ਨੂੰ ਹੋਰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸੁਰੱਖਿਆ ਅਤੇ ਸੰਭਾਲ ਵੀ ਯਕੀਨੀ ਬਣਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਥੋਂ ਤੱਕ ਬੂਟੇ ਲਗਾਉਣ ਦਾ ਸਬੰਧ ਹੈ, ਇਸ ਨੂੰ ਤਰਜੀਹੀ ਤੌਰ 'ਤੇ ਚਾਰਦੀਵਾਰੀ ਵਾਲੀਆਂ ਥਾਵਾਂ ਜਿਵੇਂ ਵਿਦਿਅਕ ਸੰਸਥਾਵਾਂ, ਪੇਂਡੂ ਡਿਸਪੈਂਸਰੀਆਂ, ਆਮ ਆਦਮੀ ਕਲੀਨਿਕਾਂ (ਏ.ਏ.ਸੀਜ਼) ਵਿੱਚ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਪੌਦਿਆਂ ਨੂੰ ਕੋਈ ਨੁਕਸਾਨ ਨਾ ਹੋਵੇ। 

ਫਗਵਾੜਾ-ਚੰਡੀਗੜ੍ਹ ਸੜਕ ਦੀ ਸੁੰਦਰ ਦਿੱਖ 'ਤੇ ਤਸੱਲੀ ਪ੍ਰਗਟ ਕਰਦਿਆਂ ਮੰਤਰੀ ਨੇ ਲੁਧਿਆਣਾ-ਚੰਡੀਗੜ੍ਹ ਸੜਕ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰੋਜੈਕਟਾਂ ਸਬੰਧੀ ਐਨ.ਓ.ਸੀ. ਪ੍ਰਦਾਨ ਕਰਨ ਦੀ ਵਿਧੀ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਉਨ੍ਹਾਂ 'ਨਾਨਕ ਬਗੀਚੀ' ਅਤੇ 'ਪਵਿੱਤਰ ਵਣ' ਪਹਿਲਕਦਮੀਆਂ ਨੂੰ ਹੋਰ ਹੁਲਾਰਾ ਦੇਣ 'ਤੇ ਜ਼ੋਰ ਦਿੱਤਾ।

ਇਸ ਮੌਕੇ ਮੰਤਰੀ ਨੂੰ ਦੱਸਿਆ ਗਿਆ ਕਿ ਪੇਂਡੂ ਖੇਤਰਾਂ ਦੀਆਂ ਲਿੰਕ ਸੜਕਾਂ 'ਤੇ ਬੂਟੇ ਲਗਾਉਣ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮੰਤਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਸੂਬੇ ਦੀਆਂ ਸਾਰੀਆਂ ਨਰਸਰੀਆਂ ਵਿੱਚ ਪਖਾਨੇ ਮੁਹੱਈਆ ਕਰਵਾਉਣ ਦਾ ਕੰਮ ਇਸੇ ਸਾਲ ਮੁਕੰਮਲ ਕਰ ਲਿਆ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਜੰਗਲਾਤ) ਕ੍ਰਿਸ਼ਨ ਕੁਮਾਰ, ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ ਅਤੇ ਵਧੀਕ ਪੀ.ਸੀ.ਸੀ.ਐਫ. ਸੌਰਵ ਗੁਪਤਾ ਵੀ ਸ਼ਾਮਿਲ ਹਨ।

 

Tags: Lal Chand Kataruchak , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD