Saturday, 20 July 2024

 

 

LATEST NEWS ALL News From Haryana Dated 19-07-24 CM Nayab Singh Saini comes to aid of debt-ridden farmer Walking on the path of harmony and brotherhood shown by Sikh Gurus is our true tribute: Nayab Singh Saini Prime Minister shows special interest in Haryana Government's scheme for Agniveers High-level Sikh delegation led by Manjinder Singh Sirsa honors CM Naib Singh Saini All News of Himachal Pradesh Dated 19-07-24 Businessman Viren Merchant Net Worth, Bio, Lifestyle, Business, and Family War against Drugs- DC Sakshi Sawhney and Khanna SSP Amneet Kondal inaugurate Football tournament Hardik Pandya Divorce News - Natasa Stankovic's Heartfelt Message on social media to Hardik Pandya, Brother Krunal, and his Son Focus on Enrolment and Mandatory Biometric Update of children - DC Showkat Ahmad Parray 357 Conductors to be appointed soon: Mukesh Agnihotri Sukhvinder Singh Sukhu emphasizes to adopt distinct norms for hilly State under AMRUT Dr Depinder Kaur takes over as new Principal of Government College of Education Despite having funds from the Centre, CM Mann is not getting the project completed LPU NCC Cadet Navneet Singh represented India in the UK for YEP 2024 Van Mahotsav 2024 Celebrations under the ''Ek Ped Maa ke Naam'' Campaign held at PEC Halwara Airport 100% complete on Civil Side, 20 days to go on IAF side : MP Sanjeev Arora visits Airport Harsha Bhogle Net Worth, Bio, Career, And Lifestyle 2024 | The Voice of Cricket Sourav Ganguly Net Worth 2024 | Know About The Former Cricketer Dada Income, Bio, Career, And Lifestyle Bela Pharmacy College Launches Mission Haryali with Plantation Drive DC Kupwara Ayushi Sudan chairs Rent Assessment Committee meeting

 

Eliminate Drugs And Gangster Culture From State, DGP Punjab Gaurav Yadav Directs Field Officers

Gives Them Free Hand To Take Action Against Lawbreakers To Maintain Law And Order In The State

Gaurav Yadav, Punjab Police, Police, Punjab Admin, Director General of Police Punjab, DGP Punjab
Listen to this article

Web Admin

Web Admin

5 Dariya News

Chandigarh , 13 Jun 2024

In order to make Punjab free from Drugs and organised crime as per the vision of Chief Minister Bhagwant Singh Mann, Director General of Police (DGP) Punjab Gaurav Yadav on Thursday chaired a state-level review meeting of all senior officers upto the rank of Station House Officers (SHOs) via video conference and gave them free hand to take stern action against all lawbreakers to maintain Law and Order in the State.

"Do professional policing and feel empowered to take right decisions to maintain law and order in the state. We will always support your action,” the DGP reiterated. Addressing all eight Range ADGPs/IGs/DIGs, 28 CPs/SSPs, 117 Deputy Superintendents of Police (DSPs), and 454 SHOs in Punjab, the DGP reviewed the ground-level action against organised crime, drug trafficking and terrorism. 

Special DGP Special Task Force (STF) Kuldeep Singh, Special DGP Law and Order Arpit Shukla, ADGP Anti-Gangster Task Force (AGTF) Promod Ban, ADGP Intelligence RK Jaiswal and ADGP Counter Intelligence Amit Prasad were among the other senior level officers, who attended the meeting. Although Punjab Police has made record seizure of 1450Kg heroin in 2023, DGP Gaurav Yadav stressed on the need to control the drug supply at point of sale by further intensifying the vigil around drug peddlers/smugglers. 

He also asked the officers to identify big smugglers and take strict action against them to break the supply chain. He asked the officers to utilise the services of domain experts to uncover the trail of drug money and make maximum use of section 68F of the NDPS to freeze illegally acquired property by the drug suppliers. Recently, Punjab Police has recruited domain experts in field of financial experts.

The DGP also asked all the SHOs to make connect with the public and be accessible to them to ensure citizen-friendly policing, while ensuring that any anti-social element should not be spared at any cost. Pertinently, the DGP has already directed all the senior Police officers from the rank of ADGPs upto SHOs to remain present in their offices from 11am to 1pm on all working days to resolve public grievances.

DGP Gaurav Yadav has also ordered all the CPs/SSPs to work in coordination with special units to eliminate gangster culture and drugs from the state. He also directed District Police Chiefs to hold monthly crime review meetings at district level and hold orderly rooms to listen to the grievances of the Police Personnel.

Addressing the field officers, Special DGP STF Kuldeep Singh asked them to tighten the noose around drug smugglers to disrupt the supply chain of drugs. He said that a dedicated Helpline is being setup which will enable general public to confidentially share information regarding drugs.

Special DGP Law and Order Arpit Shukla stressed on the need to carry out night dominance operations and keep vigil around repeated offenders, especially those who have three FIRs registered against them. ADGP AGTF Promod Ban asked the field unit officers to keep track of bailed out gangsters and criminals. ADGP Intelligence RK Jaiswal asked the CPs/SSPs to work in coordination with local CID officers, which will work as a force multiplier in the districts. 

ADGP Counter Intelligence Amit Prasad stressed on the need to activate the good old human intelligence and asked officers to spend time in villages to gather information regarding criminal elements. Meanwhile, field officers were also asked to follow time and tested police principles and revive the beat system.

ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਫੀਲਡ ਅਫਸਰਾਂ ਨੂੰ ਸੂਬੇ ਵਿੱਚੋਂ ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਨਿਰਦੇਸ਼

ਸੂਬੇ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਦਿੱਤੀ ਖੁੱਲ੍ਹ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਤੋਂ ਮੁਕਤ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓਜ਼) ਰੈਂਕ ਤੱਕ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਸੂਬਾ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਹੈ।

ਡੀਜੀਪੀ ਨੇ ਕਿਹਾ ਕਿ ਅਧਿਕਾਰੀ ਪੇਸ਼ੇਵਰਾਨਾ ਢੰਗ ਨਾਲ ਕੰਮ ਕਰਦਿਆਂ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਪਣੇ ਪੱਧਰ ‘ਤੇ ਉਚਿਤ ਫੈਸਲੇ ਲੈ ਸਕਦੇ ਹਨ, ਜਿਸ ਦਾ ਉਹਨਾਂ ਵੱਲੋਂ ਪੂਰੀ ਤਰ੍ਹਾਂ ਸਮਰਥਨ ਕੀਤਾ ਜਾਵੇਗਾ। ਪੰਜਾਬ ਦੇ ਸਾਰੀਆਂ ਅੱਠ ਰੇਂਜਾਂ ਦੇ ਏਡੀਜੀਪੀ/ਆਈਜੀ/ਡੀਆਈਜੀ, 28 ਸੀਪੀਜ਼/ਐਸਐਸਪੀਜ਼, 117 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀਜ਼) ਅਤੇ 454 ਐਸਐਚਓਜ਼ ਨੂੰ ਸੰਬੋਧਨ ਕਰਦਿਆਂ, ਡੀਜੀਪੀ ਨੇ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਅੱਤਵਾਦ ਵਿਰੁੱਧ ਜ਼ਮੀਨੀ ਪੱਧਰ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ। 

ਮੀਟਿੰਗ ਵਿੱਚ ਵਿਸ਼ੇਸ਼ ਡੀਜੀਪੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਕੁਲਦੀਪ ਸਿੰਘ, ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ, ਏਡੀਜੀਪੀ ਇੰਟੈਲੀਜੈਂਸ ਆਰ.ਕੇ. ਜੈਸਵਾਲ ਅਤੇ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਸਮੇਤ ਹੋਰ ਸੀਨੀਅਰ ਪੱਧਰ ਦੇ ਅਧਿਕਾਰੀ ਸ਼ਾਮਲ ਸਨ। ਇਹ ਦੱਸਦਿਆਂ ਕਿ ਪੰਜਾਬ ਪੁਲਿਸ ਨੇ 2023 ਵਿੱਚ ਰਿਕਾਰਡ 1450 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਡੀਜੀਪੀ ਗੌਰਵ ਯਾਦਵ ਨੇ ਨਸ਼ਾ ਤਸਕਰਾਂ/ਸਮੱਗਲਰਾਂ ‘ਤੇ ਚੌਕਸੀ ਨੂੰ ਵਧਾਉਂਦਿਆਂ ਵਿਕਰੀ ਵਾਲੀਆਂ ਥਾਵਾਂ 'ਤੇ ਨਸ਼ੇ ਦੀ ਸਪਲਾਈ ਨੂੰ ਕੰਟਰੋਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। 

ਉਨ੍ਹਾਂ ਅਧਿਕਾਰੀਆਂ ਨੂੰ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਤਸਕਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਡਰੱਗ ਮਨੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਡਰੱਗ ਸਪਲਾਇਰਾਂ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਐਨਡੀਪੀਐਸ ਦੀ ਧਾਰਾ 68ਐਫ ਅਧੀਨ ਵੱਧ ਤੋਂ ਵੱਧ ਮਾਮਲੇ ਦਰਜ ਕਰਨ ਲਈ ਕਿਹਾ। 

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ  ਪੰਜਾਬ ਪੁਲਿਸ ਨੇ ਵਿੱਤੀ ਮਾਹਿਰਾਂ ਦੇ ਖੇਤਰ ਵਿੱਚ ਡੋਮੇਨ ਮਾਹਿਰਾਂ ਦੀ ਭਰਤੀ ਕੀਤੀ ਹੈ। ਡੀਜੀਪੀ ਨੇ ਸਾਰੇ ਐਸ.ਐਚ.ਓਜ਼ ਨੂੰ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਸੰਪਰਕ ਕਾਇਮ ਕਰਦਿਆਂ ਨਾਗਰਿਕ ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ।

ਜਿਕਰਯੋਗ ਹੈ ਕਿ ਡੀਜੀਪੀ ਨੇ ਪਹਿਲਾਂ ਹੀ ਏਡੀਜੀਪੀ ਰੈਂਕ ਤੋਂ ਲੈ ਕੇ ਐਸਐਚਓਜ਼ ਤੱਕ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚੋਂ ਗੈਂਗਸਟਰ ਕਲਚਰ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਯੂਨਿਟਾਂ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਵੀ ਦਿੱਤੇ ਹਨ। 

ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਮਹੀਨਾਵਾਰ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਆਰਡਰਲੀ ਰੂਮ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਫੀਲਡ ਅਫਸਰਾਂ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਡੀਜੀਪੀ ਐਸਟੀਐਫ ਕੁਲਦੀਪ ਸਿੰਘ ਨੇ ਉਨ੍ਹਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਲਈ ਕਿਹਾ। 

ਉਨ੍ਹਾਂ ਕਿਹਾ ਕਿ ਇੱਕ ਸਮਰਪਿਤ ਹੈਲਪਲਾਈਨ ਸਥਾਪਤ ਕੀਤੀ ਜਾ ਰਹੀ ਹੈ ਜਿਸ ਨਾਲ ਆਮ ਲੋਕ ਨਸ਼ਿਆਂ ਸਬੰਧੀ ਗੁਪਤ ਜਾਣਕਾਰੀ ਸਾਂਝੀ ਕਰ ਸਕਣਗੇ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਨਾਈਟ ਡੌਮੀਨੈਂਸ ਅਪ੍ਰੇਸ਼ਨਾਂ ਨੂੰ ਅੰਜਾਮ ਦੇਣ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ, ਖਾਸ ਤੌਰ 'ਤੇ ਜਿਨ੍ਹਾਂ ਵਿਰੁੱਧ ਤਿੰਨ ਐਫਆਈਆਰ ਦਰਜ ਹਨ, ‘ਤੇ ਚੌਕਸੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।

ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਫੀਲਡ ਯੂਨਿਟ ਦੇ ਅਧਿਕਾਰੀਆਂ ਨੂੰ ਜ਼ਮਾਨਤ ‘ਤੇ ਰਿਹਾਅ ਹੋਏ ਗੈਂਗਸਟਰਾਂ ਅਤੇ ਅਪਰਾਧੀਆਂ 'ਤੇ ਨਜ਼ਰ ਰੱਖਣ ਲਈ ਕਿਹਾ। ਏਡੀਜੀਪੀ ਇੰਟੈਲੀਜੈਂਸ ਆਰ.ਕੇ. ਜੈਸਵਾਲ ਨੇ ਸੀਪੀਜ਼/ਐਸਐਸਪੀਜ਼ ਨੂੰ ਸਥਾਨਕ ਸੀਆਈਡੀ ਅਧਿਕਾਰੀਆਂ ਦੇ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ, ਜੋ ਕਿ ਜ਼ਿਲ੍ਹਿਆਂ ਵਿੱਚ ਬਲ ਵਧਾਉਣ ਦਾ ਕੰਮ ਕਰੇਗਾ।

ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨੇ ਪੁਰਾਣੀ ਹੂਮੈਨ ਇੰਟੈਲੀਜੈਂਸ ਨੂੰ ਸਰਗਰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਪਰਾਧਿਕ ਤੱਤਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪਿੰਡਾਂ ਵਿਚ ਸਮਾਂ ਬਿਤਾਉਣ ਲਈ ਕਿਹਾ। ਇਸ ਦੌਰਾਨ ਫੀਲਡ ਅਫਸਰਾਂ ਨੂੰ ਸਮੇਂ ਅਤੇ ਪੁਲਿਸ ਸਿਧਾਂਤਾਂ ਦੀ ਜਾਂਚ ਕਰਨ ਅਤੇ ਸਰਗਰਮ ਰਹਿਣ ਲਈ ਵੀ ਕਿਹਾ ਗਿਆ।

डीजीपी पंजाब गौरव यादव द्वारा फील्ड अधिकारियों को राज्य से ड्रग्स और गैंगस्टर संस्कृति को खत्म करने का निर्देश

राज्य में कानून व्यवस्था बनाए रखने के लिए कानून तोड़ने वालों के खिलाफ कार्रवाई करने की आजादी

चंडीगढ़

मुख्यमंत्री भगवंत सिंह मान के सपने अनुसार पंजाब को नशों और संगठित अपराधों से मुक्त करने के लिए डायरैक्टर जनरल आफ पुलिस ( डी. जी. पी.) पंजाब गौरव यादव ने आज वीडियो कान्फ़्रेंस के द्वारा स्टेशन हाऊस अफ़सर (एस.एच.ओ) रैंक तक के सभी सीनियर अधिकारियों की राज्य स्तरीय समीक्षा मीटिंग की अध्यक्षता की और उनको राज्य में कानून व्यवस्था बनाए रखने के लिए कानून का उल्लंघन करने वालों के विरुद्ध सख़्त कार्यवाही करने की छुट दी है। 

डीजीपी ने कहा कि अधिकारी पेशेवराना ढंग से काम करते हुए राज्य में कानून व्यवस्था बनाए रखने के लिए अपने स्तर पर उचित फ़ैसले ले सकते हैं, जिसका उनकी तरफ से पूरी तरह समर्थन किया जायेगा। पंजाब के सभी आठ रेंजों के एडीजीपी/आईजी/डिआईजी, 28 सीपीज़/ एसएसपीज़, 117 डिप्टी सुपरडैंट ऑफ पुलिस (डीएसपीज़) और 454 एसएचओज़ को संबोधन करते हुए डीजीपी ने संगठित अपराध, नशा तस्करी और आतंकवाद के विरुद्ध ज़मीनी स्तर पर की जा रही कार्यवाही की समीक्षा की।

मीटिंग में विशेष डीजीपी स्पेशल टास्क फोर्स (एसटीएफ) कुलदीप सिंह, विशेष डीजीपी लॉ एंड आर्डर अर्पित शुक्ला, एडीजीपी एंटी गैंगस्टर टास्क फोर्स (एजीटीएफ) प्रमोद भान, एडीजीपी इंटेलिजेंस आर. के. जैसवाल और एडीजीपी काउन्टर इंटेलिजेंस अमित प्रसाद समेत अन्य सीनियर स्तर के अधिकारी शामिल थे। यह बताते हुए कि पंजाब पुलिस ने 2023 में रिकॉर्ड 1450 किलोग्राम हेरोइन ज़ब्त की है, डीजीपी गौरव यादव ने नशा तस्करों/स्मगलरों पर चौकसी को बढ़ाते हुए बिक्री वाले स्थानों पर नशे की स्पलाई को कंट्रोल करने की ज़रूरत पर ज़ोर दिया। 

उन्होंने अधिकारियों को सप्लाई चेन को तोड़ने के लिए बड़े तस्करों की पहचान करके उनके विरुद्ध सख़्त कार्यवाही करने के लिए भी कहा। उन्होंने अधिकारियों को ड्रग मनी के नैटवर्क का पर्दाफाश करने के लिए डोमेन माहिरों की सेवाएं लेने और ड्रग सप्लायरों द्वारा ग़ैर-कानूनी तौर पर हासिल की गई जायदाद को ज़ब्त करने के लिए एनडीपीएस की धारा 68एफ अधीन अधिक से अधिक मामले दर्ज करने के लिए कहा। 

ज़िक्रयोग्य है कि हाल ही में पंजाब पुलिस ने वित्तीय माहिरों के क्षेत्र में डोमेन माहिरों की भर्ती की है। डीजीपी ने सभी एस.एच.ओज़ को यह भी कहा कि वह लोगों के साथ संपर्क कायम करते हुए नागरिक समर्थकीय पुलिसिंग को यकीनी बनाएं। उन्होंने कहा कि किसी भी समाज विरोधी तत्व को किसी भी कीमत पर बख्शा न जाये। 

ज़िक्रयोग्य है कि डीजीपी ने पहले ही एडीजीपी रैंक से लेकर एसएचओज़ तक के सभी सीनियर पुलिस अधिकारियों को सार्वजनिक शिकायतों के निपटारे के लिए सभी कंमकाजी दिनों दौरान सुबह 11 बजे से दोपहर 1 बजे तक अपने दफ़्तरों में उपस्थित रहने के निर्देश दिए हैं। डीजीपी गौरव यादव ने सभी सीपीज़/एसएसपीज़ को राज्य से गैंगस्टर कल्चर और नशों को ख़त्म करने के लिए विशेष ईकाइयों के साथ तालमेल करके काम करने के हुक्म भी दिए हैं। 

उन्होंने ज़िला पुलिस मुखियों को ज़िला स्तर पर मासिक अपराध समीक्षा मीटिंगें करने और पुलिस मुलाजिमों की शिकायतें सुनने के लिए ऑर्डरली रूम लगाने के भी निर्देश दिए। फील्ड अफसरों को संबोधन करते हुए स्पैशल डीजीपी एसटीएफ कुलदीप सिंह ने उनको नशों की स्पलाई चेन को तोड़ने के लिए नशा तस्करों पर नकेल कसने के लिए कहा। 

उन्होंने कहा कि एक समर्पित हेल्पलाइन स्थापित की जा रही है जिससे आम लोग नशों सम्बन्धी गुप्त जानकारी साझा कर सकेंगे। स्पैशल डीजीपी लॉ एंड ऑर्डर अर्पित शुक्ला ने नाइट डोमीनेंस ऑप्रेशनों को अंजाम देने और बार-बार अपराध करने वालों, ख़ास तौर पर जिनके विरुद्ध तीन एफआईआर दर्ज हैं, पर चौकसी रखने की ज़रूरत पर ज़ोर दिया। 

एडीजीपी एजीटीएफ प्रमोद भान ने फील्ड यूनिट के अधिकारियों को ज़मानत पर रिहा हुए गैंगस्टरों और अपराधियों पर नज़र रखने के लिए कहा। एडीजीपी इंटेलिजेंस आर. के. जैसवाल ने सीपीज़/ एसएसपीज़ को स्थानीय सीआईडी अधिकारियों के तालमेल के साथ काम करने के लिए कहा, जो कि जिलों में बल बढ़ाने का काम करेगा। 

एडीजीपी काउन्टर इंटेलिजेंस अमित प्रसाद ने पुरानी ह्यूमन इंटेलिजेंस को सक्रिय करने की ज़रूरत पर ज़ोर दिया और अधिकारियों को आपराधिक तत्वों बारे जानकारी एकत्रित करने के लिए गाँवों में समय बिताने के लिए कहा। इस दौरान फील्ड अफसरों को समय और पुलिस सिद्धांतों की जांच करने और सक्रिय रहने के लिए भी कहा गया।

 

Tags: Gaurav Yadav , Punjab Police , Police , Punjab Admin , Director General of Police Punjab , DGP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD