Tuesday, 18 June 2024

 

 

LATEST NEWS Chief Minister flagged off bus for darshan of Lord Rama in Ayodhya under Mukhyamantri Tirth Yatra Yojana 15 Popular Rani Pari Web Series List 2024 | 5 Dariya News Mkvking.com Site Review | Explore It’s Risks & Disadvantages | 5 Dariya News One week Road Safety awareness workshop Concluded at CGC Jhanjeri Lovely Professional University Women's Softball Team won All India Inter University Softball Women's Tournament Aam Aadmi Party announced Mohinder Bhagat as candidate for Jalandhar West Assembly by-election All basic amenities in industrial areas should be improved: Nayab Singh Saini Punjab Governor Banwari Lal Purohit Pays Obeisance at Gurudwara Paonta Sahib Apple Mandi in Pinjore to Begin Operations from July 15, 2024 Nia Jax Net Worth 2024 | Know The Wealth, Career, Bio, And Lifestyle Special emphasis on strengthening rural economy, says CM Sukhu during HPMilkfed review meeting Bobby Lashley Net Worth 2024 | Know All-Mighty's Net Worth, Bio, Career, and Lifestyle Sukhvinder Singh Sukhu inaugurates "Indira’s Himachal-Towards New Frontiers" photo exhibition in Shimla Rs. 153 crore released to clear all liabilities under Market Intervention Scheme : Sukhvinder Singh Sukhu ‘Van Mitra’ to be recruited : Nayab Singh Saini Punjab Police Launches Special Awareness Campaign To Take On Drugs Governor Shiv Pratap Shukla inaugurates 4-day International Summer Festival Minister Kuldeep Dhaliwal reached Amritsar hospital to meet the NRI family who were victims of attack in Himachal AAP ‘s Response to Sunil Jakhar’s Tweet on Drugs issue Fact is BJP is zero in Punjab and Sunil Jakhar is responsible for it : Neel Garg Sukhvinder Singh Sukhu inaugurates "Indira’s Himachal-Towards New Frontiers" photo exhibition in Shimla

 

Vigilance Bureau Arrests ESIC Hospital Employee, Private Person Accepting Rs 25000 Bribe

Vigilance Bureau, Crime News Punjab, Punjab Police, Police, Crime News, Ludhiana Police, Ludhiana
Listen to this article

Web Admin

Web Admin

5 Dariya News

Ludhiana , 29 May 2024

The Punjab Vigilance Bureau (VB) during its ongoing campaign against corruption in the state on Wednesday, has arrested Sukhbir Singh, posted in ESIC Hospital, Ludhiana and his accomplice Navneet Kumar, a resident of Guru Arjan Dev Nagar, Ludhiana for accepting a bribe of Rs 25000. Disclosing this here today an official spokesperson of the state VB said the accused have been arrested on the basis of a complaint lodged by Dinesh Kumar, a resident of village Fullanwal, Ludhiana district.

He further added that the complainant has approached the VB and informed that he has came to know that posts of Laboratory Technician on contract basis were to be filled in ESIC hospital, Bharat Nagar Chowk Ludhiana. In this regard he met Sukhbir Singh of HR Branch of ESIC hospital who asked him to send his educational qualifications documents on his WhatsApp number.  

The complainant further informed that after few days an unknown person called him to meet him at Samrala Chowk who told him that above said Sukhbir Singh has demanded Rs 1,10,000 bribe to get job in the hospital. After this Sukhbir Singh also told him to make arrangement of Rs 100000 to get the work done.

The spokesperson further added that after preliminary enquiry of this complaint the VB team laid a trap and the said accused Sukhbir Singh was arrested while he was accepting a bribe of Rs 25000 from the complainant in the presence of two official witnesses. Thereafter, an associate of main accused Sukhbir Singh, namely Navneet Kumar, a resident of Guru Arjan Dev Nagar, Ludhiana was also arrested from Samrala Chowk Ludhiana.

In this regard a case FIR 23 dated 29.05.2024 under section 7, 7A of prevention of corruption act and 120-B of IPC has been registered against both the accused at VB police station Ludhiana range. Both the accused would be produced in the competent court tomorrow and role of other officials would also be probed during further investigation, he said.


ਵਿਜੀਲੈਂਸ ਬਿਊਰੋ ਨੇ ਈਐਸਆਈਸੀ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ

ਲੁਧਿਆਣਾ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਈਐਸਆਈਸੀ ਹਸਪਤਾਲ, ਲੁਧਿਆਣਾ ਵਿੱਚ ਤਾਇਨਾਤ ਸੁਖਬੀਰ ਸਿੰਘ ਅਤੇ ਉਸਦੇ ਸਾਥੀ ਨਵਨੀਤ ਕੁਮਾਰ, ਵਾਸੀ ਗੁਰੂ ਅਰਜਨ ਦੇਵ ਨਗਰ, ਲੁਧਿਆਣਾ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮਾਂ ਨੂੰ ਦਿਨੇਸ਼ ਕੁਮਾਰ ਵਾਸੀ ਪਿੰਡ ਫੁੱਲਾਂਵਾਲ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਸਨੂੰ ਪਤਾ ਲੱਗਾ ਸੀ ਕਿ ਈਐਸਆਈਸੀ ਹਸਪਤਾਲ, ਭਾਰਤ ਨਗਰ ਚੌਕ ਲੁਧਿਆਣਾ ਵਿੱਚ ਠੇਕੇ ਦੇ ਆਧਾਰ 'ਤੇ ਲੈਬਾਰਟਰੀ ਟੈਕਨੀਸ਼ੀਅਨ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਸਬੰਧੀ ਉਹ ਈਐਸਆਈਸੀ ਹਸਪਤਾਲ ਦੀ ਐਚਆਰ ਸ਼ਾਖਾ ਦੇ ਸੁਖਬੀਰ ਸਿੰਘ ਨੂੰ ਮਿਲਿਆ, ਜਿਸ ਨੇ ਉਸ ਨੂੰ ਆਪਣੇ ਵਟਸਐਪ ਨੰਬਰ ’ਤੇ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਭੇਜਣ ਲਈ ਕਿਹਾ। 

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਕੁਝ ਦਿਨਾਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਸਮਰਾਲਾ ਚੌਂਕ ਲੁਧਿਆਣਾ ਵਿਖੇ ਮਿਲਣ ਲਈ ਬੁਲਾਇਆ, ਜਿਸ ਨੇ ਉਸਨੂੰ ਦੱਸਿਆ ਕਿ ਉਕਤ ਸੁਖਬੀਰ ਸਿੰਘ ਨੇ ਹਸਪਤਾਲ ਵਿੱਚ ਨੌਕਰੀ ਦਿਵਾਉਣ ਲਈ 1,10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸੁਖਬੀਰ ਸਿੰਘ ਨੇ ਵੀ ਉਸ ਨੂੰ ਕੰਮ ਕਰਵਾਉਣ ਲਈ 100000 ਰੁਪਏ ਦਾ ਪ੍ਰਬੰਧ ਕਰਨ ਦੀ ਗੱਲ ਵੀ ਆਖੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਸੁਖਬੀਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਸੁਖਬੀਰ ਸਿੰਘ ਦੇ ਇੱਕ ਸਾਥੀ ਨਵਨੀਤ ਕੁਮਾਰ ਨੂੰ ਵੀ ਸਮਰਾਲਾ ਚੌਕ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਮੁਕੱਦਮਾ ਨੰਬਰ 23 ਮਿਤੀ 29.05.2024 ਨੂੰ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਦੌਰਾਨ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।


विजीलैंस ब्यूरो ने ईएसआईसी अस्पताल का कर्मचारी और प्राईवेट व्यक्ति 25000 रुपए रिश्वत लेते हुए किये काबू  

लुधियाना

पंजाब विजीलैंस ब्यूरो ने राज्य में भ्रष्टाचार के विरुद्ध चल रही मुहिम के दौरान बुधवार को ईएसआईसी अस्पताल, लुधियाना में तैनात सुखबीर सिंह और उसके साथी नवनीत कुमार, निवासी गुरू अर्जुन देव नगर, लुधियाना को 25000 रुपए की रिश्वत लेते हुए रंगे हाथों गिरफ़्तार किया है। इस सम्बन्धी जानकारी देते हुए राज्य विजीलैंस ब्यूरो के सरकारी प्रवक्ता ने बताया कि उक्त मुलजिमों को दिनेश कुमार निवासी गाँव फुल्लांवाल, जि़ला लुधियाना द्वारा दर्ज करवाई गई शिकायत के आधार पर गिरफ़्तार किया गया है।  

उन्होंने आगे बताया कि शिकायतकर्ता ने विजीलैंस ब्यूरो को संपर्क करके बताया है कि उसको पता लगा था कि ईएसआईसी अस्पताल, भारत नगर चौक लुधियाना में ठेके के आधार पर लैबॉरेट्री टैक्नीशियन के पद भरे जाने हैं। इस सम्बन्धी वह ईएसआईसी अस्पताल की एचआर शाखा के सुखबीर सिंह को मिला, जिसने उसे अपने वॉट्सऐप नंबर पर शैक्षिक योग्यता के दस्तावेज़ भेजने के लिए कहा। 

शिकायतकर्ता ने आगे बताया कि कुछ दिनों बाद किसी अनजाने व्यक्ति ने उसको समराला चौंक लुधियाना में मिलने के लिए बुलाया, जिसने उसको बताया कि उक्त सुखबीर सिंह ने अस्पताल में नौकरी दिलाने के लिए 1,10,000 रुपए की रिश्वत की माँग की है। इसके बाद सुखबीर सिंह ने भी उसे काम करवाने के लिए 1,00,000 रुपए का प्रबंध करने की बात भी कही।  

प्रवक्ता ने आगे बताया कि इस शिकायत की प्राथमिक पड़ताल के बाद विजीलैंस ब्यूरो की टीम ने जाल बिछाया और उक्त मुलजिम सुखबीर सिंह को दो सरकारी गवाहों की हाजिऱी में शिकायतकर्ता से 25,000 रुपए की रिश्वत लेते हुए रंगे हाथों काबू कर लिया। इसके बाद मुख्य मुलजिम सुखबीर सिंह के एक साथी नवनीत कुमार को भी समराला चौक लुधियाना से गिरफ़्तार कर लिया।  

इस सम्बन्ध में दोनों मुलजिमों के खि़लाफ़ भ्रष्टाचार निवारण अधिनियम की धारा 7, 7-ए और आइपीसी की 120-बी के अंतर्गत विजीलैंस ब्यूरो के थाना लुधियाना में मुकदमा नंबर 23 तारीख़ 29.05.2024 को दर्ज किया गया है। उन्होंने बताया कि दोनों मुलजिमों को कल अदालत में पेश किया जायेगा और पूछताछ के दौरान अन्य कर्मचारियों की भूमिका की भी जांच की जायेगी।  

 

Tags: Vigilance Bureau , Crime News Punjab , Punjab Police , Police , Crime News , Ludhiana Police , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD