Tuesday, 18 June 2024

 

 

LATEST NEWS Chief Minister flagged off bus for darshan of Lord Rama in Ayodhya under Mukhyamantri Tirth Yatra Yojana 15 Popular Rani Pari Web Series List 2024 | 5 Dariya News Mkvking.com Site Review | Explore It’s Risks & Disadvantages | 5 Dariya News One week Road Safety awareness workshop Concluded at CGC Jhanjeri Lovely Professional University Women's Softball Team won All India Inter University Softball Women's Tournament Aam Aadmi Party announced Mohinder Bhagat as candidate for Jalandhar West Assembly by-election All basic amenities in industrial areas should be improved: Nayab Singh Saini Punjab Governor Banwari Lal Purohit Pays Obeisance at Gurudwara Paonta Sahib Apple Mandi in Pinjore to Begin Operations from July 15, 2024 Nia Jax Net Worth 2024 | Know The Wealth, Career, Bio, And Lifestyle Special emphasis on strengthening rural economy, says CM Sukhu during HPMilkfed review meeting Bobby Lashley Net Worth 2024 | Know All-Mighty's Net Worth, Bio, Career, and Lifestyle Sukhvinder Singh Sukhu inaugurates "Indira’s Himachal-Towards New Frontiers" photo exhibition in Shimla Rs. 153 crore released to clear all liabilities under Market Intervention Scheme : Sukhvinder Singh Sukhu ‘Van Mitra’ to be recruited : Nayab Singh Saini Punjab Police Launches Special Awareness Campaign To Take On Drugs Governor Shiv Pratap Shukla inaugurates 4-day International Summer Festival Minister Kuldeep Dhaliwal reached Amritsar hospital to meet the NRI family who were victims of attack in Himachal AAP ‘s Response to Sunil Jakhar’s Tweet on Drugs issue Fact is BJP is zero in Punjab and Sunil Jakhar is responsible for it : Neel Garg Sukhvinder Singh Sukhu inaugurates "Indira’s Himachal-Towards New Frontiers" photo exhibition in Shimla

 

Arvind Kejriwal held a meeting with traders and businessmen in Jalandhar, said - this time give Aam Aadmi Party all 13 seats of Punjab

Right now Bhagwant Mann has to fight alone against the central government and the governor, these 13 MPs will become his hands and will fight for the rights of Punjab with him - Kejriwal

Arvind Kejriwal, Aman Arora, AAP, Aam Aadmi Party, AAP Punjab, Aam Aadmi Party Punjab, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Jalandhar , 29 May 2024

National Convenor of Aam Aadmi Party (AAP) and Delhi Chief Minister Arvind Kejriwal held a meeting with traders and businessmen in Jalandhar on Wednesday. AAP's national general secretary Dr Sandeep Pathak, Punjab cabinet minister Aman Arora and Jalandhar's AAP candidate Pawan Kumar Tinu were present with Kejriwal in the meeting.

While addressing the program, Arvind Kejriwal appealed to the traders to make Aam Aadmi Party win all the 13 seats of Punjab in this election and said that right now Bhagwant Mann has to fight alone against the central government and the governor, these 13 MPs will become his strong hands and will fight for the rights of Punjab with him.

Kejriwal said that you gave a chance to all other parties. No one did anything for you and no one raised their voice for Punjab in the Parliament. After winning, everyone makes a deal with the central ministers for their own benefit. So this time make the Aam Aadmi Party win all the 13 seats. Bhagwant Mann and I, we will keep an eye on our MPs and make them work for Punjab.

Kejriwal said that Prime Minister Narendra Modi calls the Arhtiyas middlemen and traders thieves. We consider you the backbone of our economy. We have great respect for you. He said that just as farmers and labourers are important for the development of the country, traders, businessmen and industrialists are also important.

He said that you can guess how important you people are for me from the fact that the very next day after the Delhi elections were over, I first reached Ferozepur and held a meeting with traders there.He said that I came to Punjab a year ago.

At that time, Chief Minister Bhagwant Mann and I, we held meetings with traders for several hours in many cities including Jalandhar, Ludhiana, Mohali and I myself noted down their every problem. After my departure, Chief Minister Bhagwant Mann held business meetings several times and many problems of traders were resolved.

Kejriwal said that before our government was formed, the condition of industry in Punjab was very bad. Businessmen were leaving the state and going to other states like Rajasthan, Madhya Pradesh, Gujarat, but in the last two years, the trend of industries leaving the state has stopped and they have started coming back. The biggest reason for this is that the law and order situation in Punjab has improved a lot in the last two years.

He said that our government has ended corruption in Punjab, due to which a lot of government money is being saved now. With that money, we are giving free electricity to the people of Punjab. Today, 83 percent of the people of Punjab are getting zero electricity bills.

Apart from this, we are building mohalla clinics at various places and improving the condition of government hospitals. At the same time, we are converting government schools into Schools of Eminence. All this is happening because our intentions are clear and we are working honestly.

He said that the central government is harassing Punjab. Punjab has a coal mine in Orissa, when we started bringing coal from there, the central government said that bring your coal to Punjab via Sri Lanka and Gujarat. When Chief Minister Bhagwant Mann opposed this, the central government gave a direct train to bring coal. If the direct train was not available, electricity in Punjab would have become two rupees more expensive.

Kejriwal said that Prime Minister Narendra Modi and BJP leaders have become extremely arrogant. Amit Shah has threatened the people of Punjab that after June 4, he will topple the AAP government of Punjab and remove Chief Minister Bhagwant Mann. He said that the people of Punjab are generous and brave people. They do not tolerate threats.

If you had asked with love, they would have given you one or two seats, but now you will not get even one seat. This time the people of Punjab will answer your threat with their votes. Kejriwal said that it is God's grace that you gave 92 MLAs to the Aam Aadmi Party. If there were 60, these people would have toppled the government by now.

Kejriwal said that the BJP leaders have started considering Prime Minister Narendra Modi as God. Their national spokesperson Sambit Patra says that Lord Jagannath is a devotee of Modi ji. Whereas Jagannath means Jagat ke Nath. That is, the one who does welfare of the whole world. Narendra Modi himself says that I was not born from my mother's womb. I have appeared directly. BJP's national president JP Nadda calls Narendra Modi the God of Gods.

Kejriwal said that Prime Minister Modi never talks about work, he always does politics of caste, religion and hatred. Instead of important issues like inflation, unemployment, hunger, poverty, education and medical care, he is asking for votes in the name of Hindu, Muslim, buffalo, goat and mangalsutra. He says that if you vote for the India Alliance, they will snatch away your buffalo and mangalsutra. Is this the language of God!

Kejriwal said that BJP has created dictatorship in the country. Elections were announced on 16 March and I was arrested on 21 March because Modi ji was afraid that if Kejriwal is not arrested, he will campaign around the country, which will reduce his seats. So put Kejriwal in jail. Thanks to the Supreme Court, they allowed me to campaign for 21 days, due to which I am here with you today.

Kejriwal said that just a few days ago Narendra Modi gave an interview to India TV's Rajat Sharma. Rajat Sharma asked the Prime Minister that there is no proof in the Delhi liquor scam, nor any recovery has been made, then how did corruption happen?

In response to this, the Prime Minister said that Kejriwal is an experienced thief, so there is no proof. Kejriwal said that in fact no corruption has happened. If there had been, then where would the 100 crore rupees go? Why has not even a single rupee been recovered till now?

Kejriwal said that they say that we want 400 seats, Modi ji wants to do something big.  When I enquired, I came to know that these people are demanding 400 seats to end the reservation. But I am fighting them. We will not let them end the reservation under any circumstances.

ਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓ

ਇਸ ਸਮੇਂ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ, ਇਹ 13 ਸੰਸਦ ਮੈਂਬਰ ਉਨ੍ਹਾਂ ਦੇ ਹੱਥ ਬਣਨਗੇ ਅਤੇ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਲਈ ਲੜਨਗੇ- ਕੇਜਰੀਵਾਲ

ਜਲੰਧਰ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਜਲੰਧਰ ਵਿੱਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਜਰੀਵਾਲ ਦੇ ਨਾਲ ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਹਾਜ਼ਰ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਾਰੋਬਾਰੀਆਂ ਨੂੰ ਇਸ ਚੋਣ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਵਿਚ ਆਮ ਆਦਮੀ ਪਾਰਟੀ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਫ਼ਿਲਹਾਲ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ, ਇਹ 13 ਸੰਸਦ ਮੈਂਬਰ ਉਨ੍ਹਾਂ ਦੇ ਮਜ਼ਬੂਤ ਹੱਥ ਬਣਨਗੇ ਅਤੇ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਲਈ ਲੜਨਗੇ।

ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ। ਤੁਹਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ਪਾਰਲੀਮੈਂਟ ਵਿੱਚ ਪੰਜਾਬ ਲਈ ਆਵਾਜ਼ ਉਠਾਈ। ਜਿੱਤਣ ਤੋਂ ਬਾਅਦ ਹਰ ਕੋਈ ਆਪਣੇ ਫ਼ਾਇਦੇ ਲਈ ਕੇਂਦਰੀ ਮੰਤਰੀਆਂ ਨਾਲ ਮਿਲ ਜਾਂਦਾ ਹੈ। ਇਸ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓ। ਮੈਂ ਅਤੇ ਭਗਵੰਤ ਮਾਨ ਆਪਣੇ ਸੰਸਦ ਮੈਂਬਰਾਂ 'ਤੇ ਨਜ਼ਰ ਰੱਖਾਂਗੇ ਅਤੇ ਉਨ੍ਹਾਂ ਤੋਂ ਪੰਜਾਬ ਲਈ ਕੰਮ ਕਰਵਾਵਾਂਗੇ।

ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆੜ੍ਹਤੀਆਂ ਨੂੰ ਵਿਚੋਲੇ ਅਤੇ ਵਪਾਰੀਆਂ ਨੂੰ ਚੋਰ ਕਹਿੰਦੇ ਹਨ।  ਅਸੀਂ ਤੁਹਾਨੂੰ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ,ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਮੇਰੇ ਲਈ ਕਿੰਨੇ ਮਹੱਤਵਪੂਰਨ ਹੋ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਚੋਣਾਂ ਤੋਂ ਅਗਲੇ ਹੀ ਦਿਨ ਮੈਂ ਸਭ ਤੋਂ ਪਹਿਲਾਂ ਫ਼ਿਰੋਜ਼ਪੁਰ ਪਹੁੰਚਿਆ ਅਤੇ ਉੱਥੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ।

ਉਨ੍ਹਾਂ ਕਿਹਾ ਕਿ ਮੈਂ ਇੱਕ ਸਾਲ ਪਹਿਲਾਂ ਪੰਜਾਬ ਆਇਆ ਸੀ। ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂ ਜਲੰਧਰ, ਲੁਧਿਆਣਾ, ਮੋਹਾਲੀ ਸਮੇਤ ਕਈ ਸ਼ਹਿਰਾਂ ਦੇ ਕਾਰੋਬਾਰੀਆਂ ਨਾਲ ਕਈ ਘੰਟੇ ਮੀਟਿੰਗਾਂ ਕੀਤੀਆਂ ਅਤੇ ਮੈਂ ਖ਼ੁਦ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੋਟ ਕੀਤੀਆਂ। ਮੇਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਵਪਾਰਕ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੇ ਆਧਾਰ 'ਤੇ ਵਪਾਰੀਆਂ ਦੀਆਂ ਕਈ ਸਮੱਸਿਆਵਾਂ ਹੱਲ ਕੀਤੀਆਂ ਗਈਆਂ ਅਤੇ ਕਈਆਂ 'ਤੇ ਕੰਮ ਚੱਲ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਇੰਡਸਟਰੀ ਦੀ ਹਾਲਤ ਬਹੁਤ ਖਰਾਬ ਸੀ। ਵਪਾਰੀ ਰਾਜ ਛੱਡ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਆਦਿ ਰਾਜਾਂ ਵਿੱਚ ਜਾ ਰਹੇ ਸਨ, ਪਰ ਪਿਛਲੇ ਦੋ ਸਾਲਾਂ ਤੋਂ ਉਦਯੋਗਾਂ ਦਾ ਸੂਬਾ ਛੱਡਣ ਦਾ ਰੁਝਾਨ ਖ਼ਤਮ ਹੋ ਗਿਆ ਹੈ ਅਤੇ ਉਦਯੋਗ ਆਉਣੇ ਸ਼ੁਰੂ ਹੋ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਹੁਣ ਬਹੁਤ ਸਾਰਾ ਸਰਕਾਰੀ ਪੈਸਾ ਬਚ ਰਿਹਾ ਹੈ। ਉਸ ਪੈਸੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ।  ਅੱਜ ਪੰਜਾਬ ਦੇ 83 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮਿਨੈਂਸ ਵਿੱਚ ਤਬਦੀਲ ਕਰ ਰਹੇ ਹਾਂ। ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉੜੀਸਾ ਵਿੱਚ ਪੰਜਾਬ ਦੀ ਕੋਲੇ ਦੀ ਖਾਨ ਹੈ, ਜਦੋਂ ਅਸੀਂ ਉੱਥੋਂ ਕੋਲਾ ਲਿਆਉਣਾ ਸ਼ੁਰੂ ਕੀਤਾ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਆਪਣਾ ਕੋਲਾ ਸ੍ਰੀਲੰਕਾ ਅਤੇ ਗੁਜਰਾਤ ਰਾਹੀਂ ਪੰਜਾਬ ਲੈ ਕੇ ਆਓ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਕੇਂਦਰ ਸਰਕਾਰ ਨੇ ਕੋਲਾ ਲਿਆਉਣ ਲਈ ਸਿੱਧੀ ਰੇਲਗੱਡੀ ਮੁਹੱਈਆ ਕਰਵਾਈ। ਜੇਕਰ ਸਿੱਧੀ ਰੇਲ ਗੱਡੀ ਨਾ ਮਿਲਦੀ ਤਾਂ ਪੰਜਾਬ ਵਿੱਚ ਬਿਜਲੀ ਦੋ ਰੁਪਏ ਮਹਿੰਗੀ ਹੋ ਜਾਣੀ ਸੀ।

ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇਤਾ ਹੰਕਾਰ ਵਿਚ ਡੁੱਬ ਗਏ ਹਨ। ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ ਦੀ 'ਆਪ' ਸਰਕਾਰ ਨੂੰ ਡੇਗ ਦੇਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਬਹਾਦਰ ਲੋਕ ਹਨ। ਉਹ ਧਮਕੀਆਂ ਤੋਂ ਨਹੀਂ ਡਰਦੇ। ਪਿਆਰ ਨਾਲ ਮੰਗਿਆ ਹੁੰਦਾ ਤਾਂ ਇੱਕ-ਦੋ ਸੀਟ ਦੇ ਦਿੰਦੇ, ਪਰ ਹੁਣ ਇੱਕ ਵੀ ਸੀਟ ਨਹੀਂ ਮਿਲਣੀ।

ਇਸ ਵਾਰ ਪੰਜਾਬ ਦੇ ਲੋਕ ਤੁਹਾਡੀਆਂ ਧਮਕੀਆਂ ਦਾ ਜਵਾਬ ਵੋਟ ਨਾਲ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਇਹ ਰੱਬ ਦੀ ਕਿਰਪਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ ਹਨ। ਜੇਕਰ 60 ਹੁੰਦੇ ਤਾਂ ਇਹ ਲੋਕ ਹੁਣ ਤੱਕ ਸਰਕਾਰ ਨੂੰ ਡੇਗ ਚੁੱਕੇ ਹੁੰਦੇ।ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਮੰਨਣ ਲੱਗ ਪਏ ਹਨ। ਉਨ੍ਹਾਂ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਜਦੋਂ ਕਿ ਜਗਨਨਾਥ ਦਾ ਅਰਥ ਹੈ ਜਗਤ ਦਾ ਨਾਥ। ਭਾਵ, ਪੂਰੀ ਦੁਨੀਆ ਦਾ ਕਲਿਆਣ  ਕਰਨ ਵਾਲਾ।

ਨਰਿੰਦਰ ਮੋਦੀ ਖ਼ੁਦ ਕਹਿੰਦੇ ਹਨ ਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਮੈਂ ਪ੍ਰਗਟ ਹੋਇਆ ਹਾਂ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਢਾ ਨੇ ਵੀ ਨਰਿੰਦਰ ਮੋਦੀ ਨੂੰ ਦੇਵਾਂ ਦਾ ਦੇਵ ਕਿਹਾ ਹੈ।ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਕੰਮ ਦੀ ਗੱਲ ਨਹੀਂ ਕਰਦੇ, ਉਹ ਹਮੇਸ਼ਾ ਜਾਤ, ਧਰਮ ਅਤੇ ਨਫਰਤ ਦੀ ਰਾਜਨੀਤੀ ਦੀ ਗੱਲ ਕਰਦੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਸਿੱਖਿਆ ਅਤੇ ਦਵਾਈ ਵਰਗੇ ਅਹਿਮ ਮੁੱਦਿਆਂ ਦੀ ਬਜਾਏ ਉਹ ਹਿੰਦੂ, ਮੁਸਲਮਾਨ, ਮੱਝ, ਬੱਕਰੀ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ।  ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਇੰਡੀਆ ਅਲਾਇੰਸ ਨੂੰ ਵੋਟ ਦਿਓਗੇ ਤਾਂ ਉਹ ਤੁਹਾਡੀਆਂ ਮੱਝਾਂ ਅਤੇ ਮੰਗਲ-ਸੂਤਰ ਖੋਹ ਲੈਣਗੇ। ਕੀ ਇਹ ਭਗਵਾਨ ਦੀ ਭਾਸ਼ਾ ਹੈ?

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕਰ ਦਿੱਤੀ ਹੈ। 16 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਅਤੇ ਮੈਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਮੋਦੀ ਜੀ ਨੂੰ ਡਰ ਸੀ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕੇਜਰੀਵਾਲ ਦੇਸ਼ ਭਰ ਵਿੱਚ ਘੁੰਮੇਗਾ, ਜਿਸ ਨਾਲ ਉਨ੍ਹਾਂ ਸੀਟਾਂ ਘੱਟ ਜਾਣਗੀਆਂ। ਇਸ ਲਈ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿਓ। ਮੈਂ ਸੁਪਰੀਮ ਕੋਰਟ ਦਾ ਧੰਨਵਾਦੀ ਹਾਂ ਜਿਸ ਨੇ ਮੈਨੂੰ 21 ਦਿਨ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ, ਜਿਸ ਕਾਰਨ ਮੈਂ ਅੱਜ ਤੁਹਾਡੇ ਵਿਚਕਾਰ ਹਾਂ।

ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਨਰਿੰਦਰ ਮੋਦੀ ਨੇ ਇੰਡੀਆ ਟੀ.ਵੀ ਦੇ ਰਜਤ ਸ਼ਰਮਾ ਨੂੰ ਇੰਟਰਵਿਊ ਦਿੱਤਾ ਸੀ। ਰਜਤ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ ਨਾ ਤਾਂ ਕੋਈ ਸਬੂਤ ਹੈ ਅਤੇ ਨਾ ਹੀ ਕੋਈ ਰਿਕਵਰੀ, ਫਿਰ ਭ੍ਰਿਸ਼ਟਾਚਾਰ ਕਿਵੇਂ ਹੋਇਆ?  ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਇੱਕ ਤਜਰਬੇਕਾਰ ਚੋਰ ਹੈ, ਇਸ ਲਈ ਕੋਈ ਸਬੂਤ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਅਸਲ ਵਿਚ ਕੋਈ ਭ੍ਰਿਸ਼ਟਾਚਾਰ ਹੀ ਨਹੀਂ ਹੋਇਆ।

ਜੇਕਰ ਅਜਿਹਾ ਹੁੰਦਾ ਤਾਂ 100 ਕਰੋੜ ਰੁਪਏ ਕਿੱਥੇ ਗਏ? ਅਜੇ ਤੱਕ ਇੱਕ ਰੁਪਇਆ ਵੀ ਕਿਉਂ ਨਹੀਂ ਵਸੂਲਿਆ ਗਿਆ?ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਸਾਨੂੰ 400 ਸੀਟਾਂ ਦਿਓ, ਮੋਦੀ ਜੀ ਕੁਝ ਵੱਡਾ ਕਰਨਾ ਚਾਹੁੰਦੇ ਹਨ। ਜਦੋਂ ਮੈਂ ਪੁੱਛਗਿੱਛ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਲੋਕ ਰਿਜ਼ਰਵੇਸ਼ਨ ਨੂੰ ਖ਼ਤਮ ਕਰਨ ਲਈ 400 ਸੀਟਾਂ ਦੀ ਮੰਗ ਕਰ ਰਹੇ ਹਨ। ਪਰ ਮੈਂ ਉਨ੍ਹਾਂ ਨਾਲ ਲੜ ਰਿਹਾ ਹਾਂ। ਮੈਂ ਸੰਘਰਸ਼ ਕਰ ਰਿਹਾ ਹਾਂ। ਅਸੀਂ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਰਿਜ਼ਰਵੇਸ਼ਨ ਖ਼ਤਮ ਨਹੀਂ ਕਰਨ ਦੇਵਾਂਗੇ।

अरविंद केजरीवाल ने जालंधर में व्यापारियों कारोबारियों के साथ की मीटिंग, कहा - इस बार आम आदमी पार्टी को सभी 13 सीटें जिताएं

अभी भगवंत मान को केंद्र सरकार और राज्यपाल से अकेले लड़ना पड़ रहा है, ये 13 सांसद उनके हाथ बनेंगे और उनके साथ मिलकर पंजाब के हकों के लिए लड़ेंगे - केजरीवाल

जालंधर

आम आदमी पार्टी (आप) के राष्ट्रीय संयोजक और दिल्ली के मुख्यमंत्री अरविंद केजरीवाल ने बुधवार को जालंधर में व्यापारियों-कारोबारियों के साथ मीटिंग की। मीटिंग में केजरीवाल के साथ 'आप' के राष्ट्रीय महासचिव डॉ संदीप पाठक, पंजाब के कैबिनेट मंत्री अमन अरोड़ा और जालंधर से आप उम्मीदवार पवन कुमार टीनू मौजूद थे।

कार्यक्रम को संबोधित करते हुए अरविंद केजरीवाल ने व्यापारियों से इस चुनाव में आम आदमी पार्टी को पंजाब की सभी 13 सीटें जिताने की अपील की और कहा कि अभी भगवंत मान को केंद्र सरकार और राज्यपाल से अकेले लड़ना पड़ रहा है, ये 13 सांसद उनके मजबूत हाथ बनेंगे और उनके साथ मिलकर पंजाब के हकों के लिए लड़ेंगे।

केजरीवाल ने कहा कि आपने सभी पार्टियों को मौका दिया। किसी ने आपके लिए कुछ नहीं किया और न ही किसी ने संसद में पंजाब के लिए आवाज उठाई। सब जीतने के बाद केंद्रीय मंत्रियों से अपने फायदे के लिए सेटिंग कर लेते हैं। इसलिए इस बार सभी 13 सीटें आम आदमी पार्टी को जिताएं। मैं और भगवंत मान अपने सांसदों पर नजर रखेंगे और उनसे पंजाब के लिए काम करवाएंगे।

केजरीवाल ने कहा कि प्रधानमंत्री नरेंद्र मोदी आढ़तियों को बिचौलिया कहते हैं और व्यापारियों को चोर कहते हैं। हम आपको अपनी अर्थव्यवस्था की रीढ़ की हड्डी मानते हैं। हमारे मन में आपके लिए बहुत सम्मान है। उन्होंने कहा कि जिस तरह देश के विकास के लिए किसान और मजदूर महत्वपूर्ण है, उसी तरह व्यापारी, कारोबारी और उद्योगपति भी महत्वपूर्ण है। उन्होंने कहा कि मेरे लिए आप लोग कितना महत्वपूर्ण हो इसका अंदाजा इस बात से लगा सकते हो कि दिल्ली का चुनाव खत्म होने के ठीक अगले दिन मैं सबसे पहले फिरोजपुर पहुंचा और वहां व्यापारियों कारोबारियों के साथ मीटिंग की।

उन्होंने कहा कि एक साल पहले मैं पंजाब आया था। उस समय मैं और मुख्यमंत्री भगवंत मान जालंधर, लुधियाना, मोहाली सहित कई शहरों में व्यापारियों के साथ कई घंटे मीटिंग की और उनकी हर समस्या को मैंने ख़ुद नोट किया था। मेरे जाने के बाद मुख्यमंत्री भगवंत मान ने कई बार व्यापार मिलनी की और उसके आधार पर व्यापारियों की कई समस्याओं के समाधान हुए और कई पर काम चल रहा है।

⁠केजरीवाल ने कहा कि हमारी सरकार बनने से पहले पंजाब में इंडस्ट्री की बहुत बुरी हालत थी। व्यापारी राज्य छोड़कर राजस्थान, मध्यप्रदेश गुजरात जैसे बाहर के राज्यों में जा रहे थे, लेकिन पिछले दो सालों से इंडस्ट्री के राज्य छोड़कर जाने का सिलसिला खत्म हुआ है और आने का शुरू हुआ है। इसकी सबसे बड़ी वजह यह है कि पिछले दो सालों में पंजाब में लॉ एंड ऑर्डर की स्थिति में काफी सुधार हुआ है।

उन्होंने कहा कि पंजाब में हमारी सरकार ने भ्रष्टाचार खत्म किया, जिससे अब सरकारी पैसे की काफी बचत हो रही है। उस पैसे से हम पंजाब के लोगों को मुफ्त बिजली दे रहे हैं। आज पंजाब के 83 प्रतिशत लोगों के बिजली बिल जीरो आ रहे हैं। इसके अलावा हम जगह-जगह मोहल्ला क्लीनिक बना रहे हैं और सरकारी अस्पतालों की हालत सुधार रहे हैं। वहीं सरकारी स्कूलों को हम स्कूल ऑफ एमिनेंस में बदल रहे हैं। यह सब इसलिए हो रहा है क्योंकि हमारी नीयत साफ है और हम ईमानदारी से कम कर रहे हैं।

उन्होंने कहा कि केंद्र सरकार पंजाब को परेशान कर रही है। पंजाब का उड़ीसा में एक कोल माइन है, जब हमने वहां से कोयला लाना शुरू किया तो केंद्र सरकार ने कहा कि श्रीलंका और गुजरात होकर अपना कोयला पंजाब लाओ। जब मुख्यमंत्री भगवंत मान ने इसका विरोध किया तब केंद्र सरकार ने कोयला लाने के लिए एक डायरेक्ट ट्रेन दिया। अगर डायरेक्ट ट्रेन नहीं मिलता तो पंजाब में बिजली दो रुपए और महंगी हो जाती।

केजरीवाल ने कहा कि प्रधानमंत्री नरेंद्र मोदी और भाजपा नेता अत्यंत अहंकार में डूब गए हैं। अमित शाह ने पंजाब के लोगों को धमकी दी है कि वह 4 जून के बाद पंजाब की आप सरकार को गिरा देंगे और मुख्यमंत्री भगवंत मान को हटा देंगे। उन्होंने कहा कि पंजाब के लोग उदार और बहादुर लोग हैं। वे धमकी बर्दाश्त नहीं करते। आपने प्यार से मांगे होते तो एक दो सीट दे भी देते, लेकिन अब आपको एक सीट भी नहीं मिलेगी।

इस बार पंजाब के लोग आपको धमकी का जवाब वोट से देंगे। केजरीवाल ने कहा कि भगवान की कृपा है कि आपने आम आदमी पार्टी को 92 विधायक दिए। अगर 60 होते तो अभी तक ये लोग सरकार गिरा चुके होते।केजरीवाल ने कहा कि भाजपा वाले प्रधानमंत्री नरेंद्र मोदी को भगवान मानने लगे हैं। उनके राष्ट्रीय प्रवक्ता संबित पात्रा कहते हैं कि भगवान जगन्नाथ मोदी जी के भक्त हैं। जबकि जगन्नाथ का मतलब होता है जगत के नाथ। यानी पूरी दुनिया का कल्याण करने वाला।

नरेंद्र मोदी खुद कहते हैं कि मैं अपनी मां की कोख से पैदा नहीं हुआ हूं। मैं प्रकट हुआ हूं। भाजपा के राष्ट्रीय अध्यक्ष जेपी नड्डा नरेंद्र मोदी को देवों के देव बताते हैं।अरविंद केजरीवाल ने कहा प्रधानमंत्री मोदी कभी भी काम की बात नहीं करते वह हमेशा जाति धर्म और नफरत की राजनीति करते हैं। महंगाई, बेरोजगारी, भुखमरी, गरीबी शिक्षा और चिकित्सा जैसे महत्वपूर्ण मुद्दों के बजाए वह हिंदू, मुस्लिम, भैंस, बकरी और मंगलसूत्र के नाम पर वोट मांग रहे हैं।

कहते हैं कि इंडिया गठबंधन वालों को वोट दिया तो वे आपकी भैंस और मंगलसूत्र छीन लेंगे। क्या ऐसी ही भगवान की भाषा होती है!केजरीवाल ने कहा कि भाजपा के लोगों ने देश में तानाशाही मचा रखी है। 16 मार्च को चुनाव की घोषणा हुई और 21 मार्च को मुझे गिरफ्तार कर लिया, क्योंकि मोदी जी को डर था कि अगर केजरीवाल को गिरफ्तार नहीं किया तो केजरीवाल पूरे देश में घूमेगा, जिससे मेरी सीटें कम हो जाएंगी।

इसलिए केजरीवाल को जेल में डाल दो। ये तो शुक्र है सुप्रीम कोर्ट का जिसने मुझे 21 दिन के लिए चुनाव प्रचार करने की इजाजत दे दी, जिसके कारण आज मैं आपके पास हूं।केजरीवाल ने कहा कि अभी कुछ दिनों पहले नरेंद्र मोदी ने इंडिया टीवी के रजत शर्मा को इंटरव्यू दिया। रजत शर्मा ने प्रधानमंत्री से पूछा कि दिल्ली शराब घोटाले में न कोई सबूत है न कोई रिकवरी हुई, फिर भ्रष्टाचार कैसे हुआ? इसके जवाब में प्रधानमंत्री ने कहा कि केजरीवाल अनुभवी चोर है, इसलिए सबूत नहीं है।

केजरीवाल ने कहा कि दरअसल कोई भ्रष्टाचार हुआ ही नहीं है। अगर हुआ होता तो 100 करोड रुपए कहां चले जाते? अभी तक एक रुपए की भी रिकवरी क्यों नहीं हुई?केजरीवाल ने कहा कि वे कहते हैं कि हमें 400 सीट चाहिए कि मोदी जी कुछ बड़ा काम करना चाहते हैं। मैंने पता किया तो पता चला कि ये लोग आरक्षण खत्म करने के लिए 400 सीटें मांग रहे हैं। लेकिन मैं इनसे लड़ रहा हूं। संघर्ष कर रहा हूं। किसी हालत में हम उन्हें आरक्षण खत्म नहीं करने देंगे।

 

Tags: Arvind Kejriwal , Aman Arora , AAP , Aam Aadmi Party , AAP Punjab , Aam Aadmi Party Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD