Saturday, 15 June 2024

 

 

LATEST NEWS Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations Vigilance Bureau Nabs Patwari Taking Rs 3,000 Bribe For Mutation Of Land Ludhiana DC Sakshi Sawhney urges farmers to adopt direct seeding technique for sowing paddy MP Gurjeet Singh Aujla in action after becoming MP SDMA conducts statewide mega mock drills to enhance disaster response Annpurna Devi visits various institutions for the welfare of women and children in Delhi Rao Inderjit Singh assumes charge as Minister of State for Statistics and Programme Implementation Dr. Jitendra Singh chaired a review meeting for departments of Ministry of Personnel, Public Grievances and Pensions Shivraj Singh Chouhan continues with his meetings to review various schemes Rajiv Ranjan Singh Reviews Panchayati Raj Initiatives, Emphasizes Grassroots Impact and Digital Monitoring Union Jal Shakti Minister C.R. Paatil reviews progress of Namami Gange Mission Projects Dharmendra Pradhan assumes charge as Union Minister of Education Rajnath Singh assumes charge as Raksha Mantri for the second consecutive term G Kishan Reddy takes charge as Union Minister of Coal and Mines Kinjarapu Rammohan Naidu assumes charge of Ministry of Civil Aviation Murlidhar Mohol, Union Minister of State for Civil Aviation assumes charge today Shivraj Singh Chouhan Emphasizes Agricultural Research to Meet 2047 Goals in Detailed Meeting with Senior Officials Nitin Gadkari takes charge as the Union Minister of Road Transport and Highways Ravneet Singh Bittu conducts high level review meeting with Railway Board members The Terrorist design to shift focus to Jammu will not succeed : Dr. Jitendra Singh

 

Election Observers of Fatehgarh Sahib PC hold meeting with DEO, CP, SSPs and AROs of Five assembly segments

Sakshi Sawhney, DC Ludhiana, Ludhiana, Deputy Commissioner Ludhiana, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Ludhiana , 28 May 2024

Election Observers of Fatehgarh Sahib Parliamentary constituency including General Observer Rakesh Shankar, IAS , Police Observer Sandeep Gajanan Diwan, IPS, and Expenditure Observer Anand Kumar, IRS, on Tuesday held a meeting with the District Election Officer (DEO) Sakshi Sawhney, SSP Khanna Amneet Kondal, SSP Ludhiana rural Navneet Singh Bains among other officials and reviewed the preparedness for smooth conduct of general elections.

Five assembly segments of Ludhiana district including Khanna, Sahnewal, Raikot, Payal and Samrala fall under Fatehgarh Sahib parliamentary constituency.The Election Observers of Fatehgarh Sahib Parliamentary constituency General observer Rakesh Shankar, IAS , Police Observer Sandeep Gajanan Diwan, IPS, and Expenditure Observer Anand Kumar, IRS directed the officials to ensure proper security arrangements at the polling stations with vulnerable pockets and critical polling stations.

They said that the AROs must make a roadmap of deploying CAPFs by holding discussions with their police counterparts to instill confidence among the voters and to ensure peaceful conduct of elections. They also told them to make adequate security arrangements of the pre-poll and post-poll strong rooms with 24x7 CCTV surveillance, three-tier security to guard the strong rooms.

ਫਤਹਿਗੜ੍ਹ ਸਾਹਿਬ ਦੇ ਚੋਣ ਅਬਜ਼ਰਵਰਾਂ ਨੇ ਜ਼ਿਲ੍ਹਾ ਚੋਣ ਅਫ਼ਸਰ, ਪੁਲਿਸ ਕਮਿਸ਼ਨਰ, ਐਸ.ਐਸ.ਪੀ. ਅਤੇ ਪੰਜ ਵਿਧਾਨ ਸਭਾ ਖੇਤਰਾਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਕੀਤੀ ਮੀਟਿੰਗ

ਲੁਧਿਆਣਾ

ਫ਼ਤਹਿਗੜ੍ਹ ਸਾਹਿਬ ਸੰਸਦੀ ਹਲਕੇ ਦੇ ਚੋਣ ਅਬਜ਼ਰਵਰਾਂ ਸਮੇਤ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ, ਆਈ.ਏ.ਐਸ., ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਆਈ.ਪੀ.ਐਸ. ਅਤੇ ਖਰਚਾ ਆਬਜ਼ਰਵਰ ਆਨੰਦ ਕੁਮਾਰ, ਆਈ.ਆਰ.ਐਸ. ਨੇ ਮੰਗਲਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਆਮ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਦਾ ਜਾਇਜ਼ਾ ਲਿਆ।

ਲੁਧਿਆਣਾ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚ ਖੰਨਾ, ਸਾਹਨੇਵਾਲ, ਰਾਏਕੋਟ, ਪਾਇਲ ਅਤੇ ਸਮਰਾਲਾ ਸ਼ਾਮਲ ਹਨ, ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦੇ ਹਨ।ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਦੇ ਚੋਣ ਅਬਜ਼ਰਵਰ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ, ਆਈ.ਏ.ਐਸ., ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਆਈ.ਪੀ.ਐਸ. ਅਤੇ ਖਰਚਾ ਆਬਜ਼ਰਵਰ ਆਨੰਦ ਕੁਮਾਰ, ਆਈ.ਆਰ.ਐਸ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਸੀ.ਏ.ਪੀ.ਐਫ. ਤਾਇਨਾਤ ਕਰਨ ਦਾ ਰੋਡਮੈਪ ਬਣਾਉਣਾ ਚਾਹੀਦਾ ਹੈ ਤਾਂ ਜੋ ਵੋਟਰਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ 24×7 ਸੀ.ਸੀ.ਟੀ.ਵੀ. ਨਿਗਰਾਨੀ, ਤਿੰਨ-ਪੱਧਰੀ ਸੁਰੱਖਿਆ ਵਾਲੇ ਪ੍ਰੀ-ਪੋਲ ਅਤੇ ਪੋਸਟ-ਪੋਲ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਵੀ ਕਿਹਾ।

 

Tags: Sakshi Sawhney , DC Ludhiana , Ludhiana , Deputy Commissioner Ludhiana , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD