Saturday, 15 June 2024

 

 

LATEST NEWS Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations Vigilance Bureau Nabs Patwari Taking Rs 3,000 Bribe For Mutation Of Land Ludhiana DC Sakshi Sawhney urges farmers to adopt direct seeding technique for sowing paddy MP Gurjeet Singh Aujla in action after becoming MP SDMA conducts statewide mega mock drills to enhance disaster response Annpurna Devi visits various institutions for the welfare of women and children in Delhi Rao Inderjit Singh assumes charge as Minister of State for Statistics and Programme Implementation Dr. Jitendra Singh chaired a review meeting for departments of Ministry of Personnel, Public Grievances and Pensions Shivraj Singh Chouhan continues with his meetings to review various schemes Rajiv Ranjan Singh Reviews Panchayati Raj Initiatives, Emphasizes Grassroots Impact and Digital Monitoring Union Jal Shakti Minister C.R. Paatil reviews progress of Namami Gange Mission Projects Dharmendra Pradhan assumes charge as Union Minister of Education Rajnath Singh assumes charge as Raksha Mantri for the second consecutive term G Kishan Reddy takes charge as Union Minister of Coal and Mines Kinjarapu Rammohan Naidu assumes charge of Ministry of Civil Aviation Murlidhar Mohol, Union Minister of State for Civil Aviation assumes charge today Shivraj Singh Chouhan Emphasizes Agricultural Research to Meet 2047 Goals in Detailed Meeting with Senior Officials Nitin Gadkari takes charge as the Union Minister of Road Transport and Highways Ravneet Singh Bittu conducts high level review meeting with Railway Board members The Terrorist design to shift focus to Jammu will not succeed : Dr. Jitendra Singh

 

Supplementary randomization of EVMs held

Sakshi Sawhney, DC Ludhiana, Ludhiana, Deputy Commissioner Ludhiana, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Ludhiana , 28 May 2024

The supplementary randomization of Electronic Voting Machines (EVMs) was conducted in the presence of representatives from different political parties at the District Administrative Complex on Tuesday.This process was supervised by General Observer Divya Mittal, IAS, and District Election Officer Sakshi Sawhney in accordance with the guidelines of the Election Commission of India (ECI).

District Election Officer Sakshi Sawhney mentioned that during the process, supplementary randomization of 50 Ballot Units, 66 Control Units, and 162 VVPATs for the Ludhiana was carried out using dedicated software. Each Assembly segment now had the additional required number of EVMs for use during the polls, as per ECI Guidelines .

The DEO, who also serves as the Returning Officer (RO) for Ludhiana PC, detailed the representatives of the political parties about the supplementary randomization of EVMs, ensuring their confidence in the process and reassuring them that all necessary measures have been taken to uphold the sanctity of the polls in a free, fair, and transparent manner.

A total of 2,921 polling booths will be set up in the assembly constituencies of the district, and EVMs as well as VVPAT machines will be installed based on this allocation.During the randomization, copies of lists of randomized reserved CUs/BUs and VVPATs were also provided to the representatives of the political parties. The representatives of various political parties also showed the randomization process of EVM and VVPAT machines.

ਈ.ਵੀ.ਐਮ. ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਆਯੋਜਿਤ

ਲੁਧਿਆਣਾ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੰਗਲਵਾਰ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਕਰਵਾਈ ਗਈ।ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਪ੍ਰਕਿਰਿਆ ਦੀ ਨਿਗਰਾਨੀ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ. ਅਤੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਲੁਧਿਆਣਾ ਲਈ 50 ਬੈਲਟ ਯੂਨਿਟ, 66 ਕੰਟਰੋਲ ਯੂਨਿਟ ਅਤੇ 162 ਵੀ.ਵੀ. ਪੈਟ ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਸਮਰਪਿਤ ਸਾਫ਼ਟਵੇਅਰ ਦੀ ਵਰਤੋਂ ਕਰਕੇ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਹਰੇਕ ਵਿਧਾਨ ਸਭਾ ਹਿੱਸੇ ਵਿੱਚ ਹੁਣ ਚੋਣਾਂ ਦੌਰਾਨ ਵਰਤਣ ਲਈ ਵਾਧੂ ਲੋੜੀਂਦੀ ਗਿਣਤੀ ਵਿੱਚ ਈ.ਵੀ.ਐਮ. ਮੌਜੂਦ ਹਨ।

ਜ਼ਿਲ੍ਹਾ ਚੋਣ ਅਫ਼ਸਰ ਜੋ ਕਿ ਲੁਧਿਆਣਾ ਸੰਸਦੀ ਹਲਕੇ ਲਈ ਰਿਟਰਨਿੰਗ ਅਫਸਰ ਵਜੋਂ ਵੀ ਕੰਮ ਕਰਦੇ ਹਨ, ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈ.ਵੀ.ਐਮਜ਼ ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ, ਪ੍ਰਕਿਰਿਆ ਵਿੱਚ ਉਹਨਾਂ ਦਾ ਭਰੋਸਾ ਯਕੀਨੀ ਬਣਾਇਆ ਅਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਸਾਰੇ ਲੋੜੀਂਦੇ ਉਪਾਅ ਕੀਤੇ ਗਏ ਹਨ।

ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 2,921 ਪੋਲਿੰਗ ਬੂਥ ਬਣਾਏ ਜਾਣਗੇ ਅਤੇ ਇਸ ਵੰਡ ਦੇ ਆਧਾਰ 'ਤੇ ਈ.ਵੀ.ਐਮ. ਦੇ ਨਾਲ-ਨਾਲ ਵੀ.ਵੀ. ਪੈਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ।ਇਸ ਦੌਰਾਨ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰੈਂਡਮਾਈਜੇਸ਼ਨ ਕੀਤੇ ਰਾਖਵੇਂ ਕੰਟਰੋਲ ਯੂਨਿਟ/ਬੈਲਟ ਯੂਨਿਟ ਅਤੇ ਵੀ.ਵੀ. ਪੈਟ ਦੀਆਂ ਸੂਚੀਆਂ ਦੀਆਂ ਕਾਪੀਆਂ ਵੀ ਪ੍ਰਦਾਨ ਕੀਤੀਆਂ ਗਈਆਂ ਸਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈ.ਵੀ.ਐਮ. ਅਤੇ ਵੀ.ਵੀ. ਪੈਟ ਮਸ਼ੀਨਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਨੂੰ ਵੀ ਦਿਖਾਇਆ।

 

Tags: Sakshi Sawhney , DC Ludhiana , Ludhiana , Deputy Commissioner Ludhiana , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD