Tuesday, 25 June 2024

 

 

LATEST NEWS Big jolt to Congress and BJP in Jalandhar! Many leaders of both parties joined 'AAP' Exim bank gives presentation to CM Sukhvinder Singh Sukhu on possible export strategy in Himachal CM Bhagwant Mann has demoralised Punjab Police CM Sukhvinder Singh Sukhu urges Finance Commission to recommend liberal financial assistance to Himachal Pradesh Chief Minister Nayab Singh, his Cabinet and MLAs visits Shri Ram Mandir in Ayodhya Eddie Guerrero Net Worth 2024 | Know Interesting Facts About Eddie PSPCL gives Green Energy a push Dave Bautista Net Worth 2024 | Know The Bautista’s Bio, Career, and Lifestyle Ric Flair Net Worth 2024 | The Nature Boy's income, Bio, Career, and Lavish Lifestyle LPU organises SUTAKS to explore Societal Impact of Technological Advancements Dadasiba hospital to be upgraded to a 100-bed facility : CM Sukhvinder Singh Sukhu MP Sanjeev Arora seeks rationalization of income tax rates for individuals in coming Budget from FM Nirmala Sitharaman Surjeet Slathia Inaugurates Volleyball Tournament, Advocates Youth Involvement in Sports Transformed J&K post Art 370 repeal best tribute to Syama Prasad Mukherjee : Devender Singh Rana NDA Members in a meeting in Bari Brahmana War Against Drugs: Patiala Police Launches "Mission Sahyog" To Strengthen Fight Against Drugs Punjab Vidhan Sabha Speaker Kultar Singh Sandhwan Felicitates Hockey Players with Cash Prizes Bajwa only needs to climb 12 stairs to be in the BJP : AAP Chief Minister Nayab Singh makes pivotal announcements for Haryana's OBC Community Dr. Jitendra Singh Lauds PSUs at 1st “ET Government PSU Awards” Organized by Economic Times Amit Shah inaugurated the ‘Fast Track Immigration – Trusted Traveller Programme

 

AIIMS snatched from Amritsar will be brought back

Health facilities will be number one

Gurjeet Singh Aujla, Gurjit Singh Aujla, Punjab, Congress, Amritsar, Punjab Congress, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Amritsar , 20 May 2024

AIIMS will be brought back to Amritsar and better health facilities will be provided to Guru Nagri and surrounding cities. Gurjeet Singh Aujla made this promise to the people of Amritsar today. Election rallies were held in various areas of Amritsar city in favor of Congress candidate from Amritsar Lok Sabha constituency, Shri Gurjeet Singh Aujla.

Yesterday a meeting was held at Tehsil Pura, the residence of Councilor Shri Saurabh Maidan Mitthu in Tehsil Pura area of the city, which took the form of a huge rally. On this occasion, former Cabinet Minister Dr. Raj Kumar Verka, former MLA Mr. Jugal Kishore Sharma, Urban Chairman Mr. Ashwani Kumar Pappu, Councilor Mr. Girish Kumar, Chairman Maninder Singh Heera, Women President Shivani Sharma, Mr. Raman Maidan, Mr. Sandeep Sarin, Mr. Gagan Bhatia, Jasbir Kohli and many other workers were present. 

Another such election rally was organized in Chheharta under the leadership of Councilor Mr. Satish Kumar Ballu. In his address during the rallies, Mr. Aujla said that infrastructure is also necessary for institutions like AIIMS, which has been developed in Amritsar. The ring road has been built and the airport and railway station have been renovated, now the AIIMS that was snatched from them will be brought back to Amritsar in the next term. He said that his dream is that Amritsar should have all the facilities for which people should vote for him once again. 

On this occasion, apart from former minister Dr. Verka, former MLA Mr. Jugal Kishore Sharma, Urban President Mr. Ashwani Pappu, Ravi Prakash Ashu, Mr. Rakesh Kumar Baba, INTUC President Mr. Surinder Sharma, Mrs. Madhu Khanna, Mr. Ashwani Chhabra, Mr. Ajay Kumar, Block President Mr. Dharampal Ladi, Mr. Amit Kumar Monu, Sukh Engineer, Mr. Deepak Kumar Laddu, Mr. Saurav Sharma and other workers were present.

अमृतसर से छीने एम्स को लाया जाएगा वापिस

स्वास्थ्य सुविधाएं होंगी नंबर वन

अमृतसर

एम्स को वापिस अमृतसर लाया जाएगा और गुरु नगरी व आसपास के शहरों को भी बेहतर स्वास्थ्य सुविधाएं दी जाएंगी। गुरजीत सिंह औजला ने आज अमृतसर के लोगों से यह वादा किया। अमृतसर लोकसभा क्षेत्र से कांग्रेस प्रत्याशी श्री गुरजीत सिंह औजला के पक्ष में अमृतसर शहर के विभिन्न इलाकों में चुनावी रैलियां की गई। 

कल शहर के तहसील पुरा क्षेत्र में पार्षद श्री सौरभ मैदान मिट्ठू के निवास, तहसील पुरा में एक बैठक आयोजित की गई, जिसने एक विशाल रैली का रूप ले लिया। इस अवसर पर पूर्व कैबिनेट मंत्री डॉ. राज कुमार वेरका, पूर्व विधायक श्री जुगल किशोर शर्मा, शहरी अध्यक्ष श्री अश्वनी कुमार पप्पू, पार्षद श्री गिरीश कुमार, चेयरमैन मनिंदर सिंह हीरा, महिला अध्यक्ष शिवानी शर्मा, श्री रमन मैदान, श्री संदीप सरीन, श्री गगन भाटिया एवं जसबीर कोहली एवं कई अन्य कार्यकर्ता उपस्थित थे।

ऐसी ही एक और चुनावी रैली पार्षद श्री सतीश कुमार बल्लू के नेतृत्व में छेहरटा में आयोजित की गई। रैलियों के दौरान श्री औजला ने अपने संबोधन में कहा कि एम्स जैसे संस्थानों के लिए बुनियादी ढांचा भी जरूरी है, जिसे अमृतसर में विकसित किया गया है। रिंग रोड बन चुकी है और एयरपोर्ट व रेलवे स्टेशन का जीर्णोद्धार हो चुका है, अब अगले कार्यकाल में उनसे छीना हुआ एम्स अमृतसर से वापस लाया जाएगा। उन्होंने कहा कि उनका सपना है कि अमृतसर में सभी सुविधाएं हों जिसके लिए लोग एक बार फिर उन्हें वोट देंगे। 

इस अवसर पर पूर्व मंत्री डॉ. वेरका के अलावा पूर्व विधायक श्री जुगल किशोर शर्मा, शहरी अध्यक्ष श्री अश्वनी पप्पू, रवि प्रकाश आशु, श्री राकेश कुमार बाबा, इंटक अध्यक्ष श्री सुरिंदर शर्मा, श्रीमती मधु खन्ना, श्री अश्वनी छाबड़ा, श्री अजय कुमार, ब्लॉक अध्यक्ष श्री धर्मपाल लाडी, श्री अमित कुमार मोनू, सुख इंजीनियर, श्री दीपक कुमार लड्डू, श्री सौरव शर्मा एवं अन्य कार्यकर्ता उपस्थित रहे।

ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ

ਸਿਹਤ ਸਹੂਲਤਾਂ ਹੋਂਣਗੀਆਂ ਨੰਬਰ ਵਨ

ਅੰਮ੍ਰਿਤਸਰ

ਅੰਮ੍ਰਿਤਸਰ ਵਿਖੇ ਫਿਰ ਤੋਂ ਏਮਜ਼ ਨੂੰ ਲਿਆਇਆ ਜਾਵੇਗਾ ਅਤੇ ਗੁਰੁ ਨਗਰੀ ਤੇ ਆਸ-ਪਾਸ ਦੇ ਸ਼ਹਿਰਾਂ ਨੂੰ ਵੀ ਬਿਹਤਰੀਨ ਸਿਹਤ ਸੁਵਿਧਾਵਾਂ ਦਿਤਿੱਆਂ ਜਾਣਗੀਆਂ। ਇਹ ਵਾਇਦਾ ਗੁਰਜੀਤ ਸਿੰਘ ਔਜਲਾ ਨੇ ਅੱਜ ਅੰਮ੍ਰਿਤਸਰ ਦੀ ਜਨਤਾ ਨੂੰ ਕੀਤਾ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਨਾ ਰੈਲੀਆਂ ਸਮੇਂ ਸ੍ਰੀ ਔਜਲਾ ਦੀ ਚੋਣ ਮੁਹਿੰਮ ਵਿੱਚ ਆਪ ਮੁਹਾਰੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋ  ਰਹੇ ਹਨ। 

ਬੀਤੇ ਦਿਨ ਸ਼ਹਿਰ ਦੇ ਤਹਿਸੀਲ ਪੁਰਾ ਇਲਾਕੇ ਵਿੱਚ ਕੌਂਸਲਰ ਸ੍ਰੀ ਸੌਰਭ ਮੈਦਾਨ ਮਿਠੂ ਦੇ ਗ੍ਰਹਿ ਤਹਿਸੀਲ ਪੁਰਾ ਵਿਖੇ ਮੀਟਿੰਗ ਕੀਤੀ ਗਈ ਜੋ ਇੱਕ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ਼ਹਿਰੀ ਪ੍ਰਧਾਨ ਸ੍ਰੀ ਅਸ਼ਵਨੀ ਕੁਮਾਰ ਪੱਪੂ, ਕੌਂਸਲਰ ਸ੍ਰੀ ਗਿਰਿਸ਼ ਕੁਮਾਰ, ਚੇਅਰਮੈਨ ਮਨਿੰਦਰ ਸਿੰਘ ਹੀਰਾ, ਮਹਿਲਾ ਪ੍ਰਧਾਨ ਸ਼ਿਵਾਨੀ ਸ਼ਰਮਾ, ਸ੍ਰੀ ਰਮਨ ਮੈਦਾਨ, ਸ੍ਰੀ ਸੰਦੀਪ ਸਰੀਨ, ਸ੍ਰੀ ਗਗਨ ਭਾਟੀਆ ਅਤੇ ਜਸਬੀਰ ਕੋਹਲੀ ਅਤੇ ਹੋਰ ਅਨੇਕਾਂ ਵਰਕਰ ਸਾਥੀ ਮੋਜੂਦ ਸਨ। 

ਅਜਿਹੀ ਇੱਕ ਹੋਰ ਚੋਣ ਰੈਲੀ ਕੌਂਸਲਰ ਸ੍ਰੀ ਸਤੀਸ਼ ਕੁਮਾਰ ਬੱਲੂ ਦੀ ਅਗਵਾਈ ਵਿੱਚ ਛੇਹਰਟਾ ਵਿਖੇ ਹੋਈ। ਰੈਲੀਆਂ ਸਮੇਂ ਸ੍ਰੀ ਔਜਲਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਏਮਜ਼ ਵਰਗੀ ਸੰਸਥਾਵਾਂ ਲਈ ਇਨਫਰਾਸਟਕ੍ਚਰ ਵੀ ਜਰੁਰੀ ਹੁੰਦਾ ਹੈ ਜਿਸਨੂੰ ਅੰਮ੍ਰਿਤਸਰ ਵਿਖੇ ਡਵੇਲਪ ਕਰ ਦਿੱਤਾ ਗਿਆ ਹੈ। ਰਿੰਗ ਰੋਡ ਬਣ ਚੁਕੀ ਹੈ ਅਤੇ ਏਯਰਪੋਰਟ ਤੇ ਰੇਲਵੇ ਸਟੇਸ਼ਨ ਦਾ ਨਵੀਨੀਕਰਣ ਹੋ ਚੁਕਾ ਹੈ ਹੁਣ ਅਗਲੀ ਟਰਮ ਚ ਅੰਮ੍ਰਿਤਸਰ ਤੋਂ ਖੋਏ ਗਏ ਏਮਜ਼ ਨੂੰ ਮੁਡ਼ ਲਿਆਉਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਅੰਮ੍ਰਿਤਸਰ  ਵਿਖੇ ਹਰ ਸਹੂਲਤ ਹੋਵੇ ਜਿਸ ਲਈ ਲੋਕ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵੋਟ ਦੇਕੇ ਜਿਤਾਉਣ।  

ਇਸ ਮੌਕੇ ਸਾਬਕਾ ਮੰਤਰੀ ਡਾ: ਵੇਰਕਾ ਤੋਂ ਇਲਾਵਾ ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ , ਸ਼ਹਿਰੀ ਪ੍ਰਧਾਨ ਸ੍ਰੀ ਅਸ਼ਵਨੀ  ਪੱਪੂ , ਰਵੀ ਪ੍ਰਕਾਸ਼ ਆਸ਼ੂ , ਸ੍ਰੀ ਰਕੇਸ਼ ਕੁਮਾਰ ਬਾਬਾ , ਇੰਟਕ ਪ੍ਰਧਾਨ ਸ੍ਰੀ ਸੁਰਿੰਦਰ ਸ਼ਰਮਾ, ਸ਼੍ਰੀਮਤੀ ਮਧੂ ਖੰਨਾ , ਸ੍ਰੀ ਅਸ਼ਵਨੀ ਛਾਬੜਾ , ਸ੍ਰੀ ਅਜੇ ਕੁਮਾਰ , ਬਲਾਕ ਪ੍ਰਧਾਨ ਸ੍ਰੀ ਧਰਮਪਾਲ ਲਾਡੀ , ਸ੍ਰੀ ਅਮਿਤ ਕੁਮਾਰ ਮੋਨੂੰ , ਸੁਖ ਇੰਜੀਨੀਅਰ , ਸ੍ਰੀ ਦੀਪਕ ਕੁਮਾਰ ਲੱਡੂ, ਸ੍ਰੀ ਸੌਰਵ ਸ਼ਰਮਾ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ। 

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD