Saturday, 20 July 2024

 

 

LATEST NEWS Significant step towards Waste Management in Haryana: Two Waste-to-Charcoal Plants to be set up in the State State-Level ceremony held to celebrate Maharaja Daksha Prajapati Jayanti in Hisar Para cricketer Aamir Hussain Lone meets Governor at Raj Bhavan DLSA plants saplings in jail complex "Punjab government fully prepared to deal with floods - Kuldeep Singh Dhaliwal S.A.S Nagar Location of the Help Desk Changed from Sub Registrar Office Entry to SDM Office Ved Vihar Public School Educational Society donates over Rs. 1.5 Crore towards Mukhya Mantri Sukh Aashray Kosh Cricketer Hardik Pandya Net Worth, Bio, Career, Lifestyle, And Family 2024 | 5 Dariya News Brig. Saket Singh Call on Lt Governor Manoj Sinha Maushumi Chakravarty Call Lt Governor Manoj Sinha SANJY-2024: Nukkad Natak Show raises awareness about Safe Sanitation practices, Stop Diarrhea Campaign at Nunwan Basecamp Cong and allies systematically denigrating security forces : Devender Singh Rana DC Rajouri Om Prakash Bhagat reviews functioning of Social Welfare & ICDS Department Muharram-2024: DC Bandipora Shakeel-ul-Rehman Rather participates in Mourning Procession at Sumbal DC Srinagar Dr Bilal Mohi-Ud-Din Bhat chairs meeting on Swachta Green Leaf Rating DC Srinagar Dr. Bilal Mohi-Ud-Din Bhat chairs Annual General Body meeting of Zila Sanik Welfare Board Union Joint Secretary Rajender Kumar reviews Jal Shakti Abhiyan: Catch the Rain in Jammu Chief Secretary Atal Dulloo reviews progress J&K EPFO transition to Central EPFO DC Srinagar Dr Bilal Mohi-Ud-Din Bhat conducts extensive tour of City; inspects progress on various developmental projects Director Agriculture reviews Physical/ Financial achievements under HADP, CAPEX & CSS implementation DC Bandipora Shakeel-ul-Rehman Rather visits Ziyarat Sharief Hazrat Nanga Baji Sahib, Malangam

 

Meet Hayer mantra for campaign; “Look at our government and my work in two years, then decide

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Barnala , 18 May 2024

Aam Aadmi Party candidate from Sangrur and Cabinet Minister Gurmeet Singh Meet Hayer has presented a report card of works done by the AAP government and his ministry in the last two years. He said, “Look at our government and my work in two years, then decide.”

Meet Hayer today addressing large election rallies in the villages of the Bhadour constituency and despite the heat wave,  large gatherings of the villagers joined. Meet Hayer started his campaign in villages Dhaula, Rooreke Kalan, Dhurkot, Pakho Kalan, Tajoke, Dhillwan, Sukhpura, and Ghunnas.

Meet Hayer said that the Bhagwant Singh Mann government has provided 600 units of free electricity to every household, established the Aam Aadmi Clinic, and School of Eminence, continuous and uninterrupted electricity to farmers, marketing crops and immediate payment to farmers, Teerat Yatra, closure of toll plazas, employment to more than 41,000 youth, formation of sadak surakhya force and purchase of private thermal plants.

Meet Hayer said that as a cabinet minister, he made a sports policy for sports and sportsmen, established sports nurseries, brought water to the tails, started planning new canals and restored water courses, gave importance to Punjabi language and wrote the Punjabi language on the boards. Apart from this, protected the safeguards of Panjab University, Chandigarh and S.Y.L. Renovated the ponds on the Thapar model in all the villages of Barnala constituency and created a culture of libraries in the villages.

ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

ਮੀਤ ਹੇਅਰ ਚੋਣ ਮੀਟਿੰਗਾਂ ਵਿੱਚ ਸਾਹਮਣੇ ਰੱਖ ਰਹੇ ਹਨ ਆਪਣੀ ਸਰਕਾਰ ਤੇ ਆਪਣੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ

ਧੌਲਾ/ਤਪਾ/ਬਰਨਾਲਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਮੀਟਿੰਗਾਂ ਵਿੱਚ ਮੀਤ ਹੇਅਰ ਚੋਣ ਮੀਟਿੰਗਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਆਪ ਸਰਕਾਰ ਅਤੇ ਕੈਬਨਿਟ ਮੰਤਰੀ ਦੇ ਕਾਰਜਕਾਲ ਵਿੱਚ ਆਪਣੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਸਾਹਮਣੇ ਰੱਖ ਰਹੇ ਹਨ। ਮੀਤ ਹੇਅਰ ਇਹੋ ਕਹਿ ਰਹੇ ਹਨ ਕਿ ਦੋ ਸਾਲਾਂ ਵਿੱਚ ਮਾਨ ਸਰਕਾਰ ਅਤੇ ਉਸ ਕੀਤੇ ਕੰਮ ਦੇਖ ਲਓ, ਫੇਰ ਵੋਟ ਪਾਉਣ ਦਾ ਜਿੱਧਰ ਮਰਜ਼ੀ ਫੈਸਲਾ ਕਰ ਲਓ। 

ਮੀਤ ਹੇਅਰ ਨੇ ਅੱਜ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਪਿੰਡ ਵਾਸੀਆਂ ਦੇ ਵੱਡੇ ਇਕੱਠ ਜੁੜੇ। ਮੀਤ ਹੇਅਰ ਨੇ ਅੱਜ ਦੇ ਦੌਰੇ ਦੀ ਸ਼ੁਰੂਆਤ ਪਿੰਡ ਧੌਲਾ, ਰੂੜੇਕੇ ਕਲਾਂ, ਧੂਰਕੋਟ, ਪੱਖੋ ਕਲਾਂ, ਤਾਜੋਕੇ, ਢਿੱਲਵਾਂ, ਸੁਖਪੁਰਾ, ਘੁੰਨਸ ਤੋਂ ਕੀਤੀ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ ਦੋ ਸਾਲਾਂ ਵਿੱਚ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਕਿਸਾਨਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ, ਫਸਲਾਂ ਦਾ ਮੰਡੀਕਰਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ, ਤੀਰਥ ਬੱਸ ਯਾਤਰਾ, ਟੋਲ ਪਲਾਜ਼ੇ ਬੰਦ ਕਰਨੇ, 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ, ਸੜਕ ਸੁਰੱਖਿਆ ਫੋਰਸ ਬਣਾਉਣੀ, ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਵੱਡੇ ਕੰਮ ਕੀਤੇ ਹਨ।

ਮੀਤ ਹੇਅਰ ਨੇ ਕਿਹਾ ਕਿ ਬਤੌਰ ਕੈਬਨਿਟ ਮੰਤਰੀ ਉਸ ਨੇ ਵਿੱਚ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ, ਖੇਡ ਨਰਸਰੀਆਂ ਦੀ ਸਥਾਪਨਾ, ਟੇਲਾਂ ਤੱਕ ਪਾਣੀ ਪਹੁੰਚਾਇਆ, ਨਵੀ ਨਹਿਰ ਦੀ ਯੋਜਨਾ ਅਤੇ ਬੰਦ ਪਏ ਖਾਲੀ ਸ਼ੁਰੂ ਕਰਵਾਉਣਾ, ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੰਦਿਆਂ ਬੋਰਡਾਂ ਉਪਰ ਪੰਜਾਬੀ ਭਾਸ਼ਾ ਲਿਖਣਾ ਆਦਿ ਪ੍ਰਮੁੱਖ ਕੰਮ ਕੀਤੇ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਅਤੇ ਐਸ.ਵਾਈ.ਐਲ. ਦੇ ਹੱਕ ਵਿੱਚ ਦਲੀਲਾਂ ਸਹਿਤ ਡਟ ਕੇ ਪਹਿਰਾ ਦਿੱਤਾ।ਬਰਨਾਲਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਥਾਪਰ ਮਾਡਲ ਉਪਰ ਛੱਪੜਾਂ ਦਾ ਨਵੀਨੀਕਰਨ ਕੀਤਾ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਸੱਭਿਆਚਾਰ ਪੈਦਾ ਕੀਤਾ।

ਭਦੌੜ ਤੋਂ ਐਮ ਐਲ ਏ ਲਾਭ ਸਿੰਘ ਉੱਗੋਕੇ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਰਲੀਮੈਂਟ ਵਿੱਚ ਭੇਜਣ ਲਈ ਮੀਤ ਹੇਅਰ ਤੋਂ ਵੱਧ ਕੋਈ ਯੋਗ ਉਮੀਦਵਾਰ ਨਹੀਂ। ਸਭ ਤੋਂ ਵੱਡੀ ਗੱਲ ਕਿ ਮੀਤ ਹੇਅਰ ਇਸ ਹਲਕੇ ਦਾ ਰਹਿਣ ਵਾਲਾ ਹੈ।

दो साल में हमारी सरकार और मेरे काम को देखें, फिर तय करें कि आपको क्या चाहिए: मीत हेयर

मीत हेयर अपनी सरकार और अपने काम का रिपोर्ट कार्ड चुनावी सभाओं के सामने रख रहे हैं

धौला/तपा/बरनाला

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर चुनावी बैठकों में आप सरकार के कार्यकाल के दौरान पिछले दो वर्षों में और कैबिनेट मंत्री उनके द्वारा किये गये काम का रिपोर्ट कार्ड रख रहे है। मीत हेयर कह रहे हैं कि दो साल में आप सरकार और उनके द्वारा किए गए काम को देखें, फिर तय करें कि आपको किधर वोट देना है।

मीत हेयर ने आज भदौड विधानसभा क्षेत्र के गांवों में बड़ी चुनावी रैलियों को संबोधित किया और भीषण गर्मी के बावजूद बड़ी संख्या में ग्रामीण शामिल हुए। मीत हेयर ने आज की यात्रा की शुरुआत गांव धौला, रूड़ेके कलां, धुरकोट, पखो कलां, ताजोके, ढिल्लवां, सुखपुरा, घुन्नस से की।

मीत हेयर ने कहा कि मुख्यमंत्री भगवंत सिंह मान के नेतृत्व वाली सरकार ने हर घर को 600 यूनिट मुफ्त बिजली, आम आदमी क्लिनिक, स्कूल ऑफ एमिनेंस, किसानों को निरंतर बिजली, फसलों का मण्डीकरन और किसानों को तत्काल भुगतान प्रदान किया है। तीर्थयात्रा बस यात्रा, टोल प्लाजा बंद करना, 41 हजार से अधिक युवाओं को रोजगार, सड़क सुरक्षा बल का गठन, निजी थर्मल प्लांट की खरीद जैसे बड़े काम किए हैं।

मीत हेयर ने कहा कि कैबिनेट मंत्री के रूप में उन्होंने खेलों और खिलाड़ियों के लिए खेल नीति बनाई, खेल नर्सरियां स्थापित कीं, टेलों तक पानी पहुंचाया, नई नहरों और बंद स्थानों की योजना शुरू की, पंजाबी भाषा को महत्व दिया और बोर्डों पर पंजाबी भाषा लिखी आदि प्रमुख कार्य किये। इसके अलावा पंजाब यूनिवर्सिटी और चंडीगढ़ और एस.वाई.एल. के पक्ष में आवाज़ बुलंद की। बरनाला हलके के सभी गांवों में तालाबों के पानी की निकासी के लिए थापर मॉडल पर तालाबों का नवीनीकरन किया और गांवों में पुस्तकालयों की संस्कृति पैदा की। 

भदौड़ से विधायक लाभ सिंह उगोके ने ग्रामीणों से अपील की कि संसद में भेजने के लिए मीत हेयर से अधिक योग्य उम्मीदवार कोई नहीं है। सबसे बड़ी बात यह है कि मीत हेयर इसी क्षेत्र के रहने वाले हैं.

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD