Monday, 17 June 2024

 

 

LATEST NEWS Chief Minister flagged off bus for darshan of Lord Rama in Ayodhya under Mukhyamantri Tirth Yatra Yojana 15 Popular Rani Pari Web Series List 2024 | 5 Dariya News Mkvking.com Site Review | Explore It’s Risks & Disadvantages | 5 Dariya News One week Road Safety awareness workshop Concluded at CGC Jhanjeri Lovely Professional University Women's Softball Team won All India Inter University Softball Women's Tournament Aam Aadmi Party announced Mohinder Bhagat as candidate for Jalandhar West Assembly by-election All basic amenities in industrial areas should be improved: Nayab Singh Saini Punjab Governor Banwari Lal Purohit Pays Obeisance at Gurudwara Paonta Sahib Apple Mandi in Pinjore to Begin Operations from July 15, 2024 Nia Jax Net Worth 2024 | Know The Wealth, Career, Bio, And Lifestyle Special emphasis on strengthening rural economy, says CM Sukhu during HPMilkfed review meeting Bobby Lashley Net Worth 2024 | Know All-Mighty's Net Worth, Bio, Career, and Lifestyle Sukhvinder Singh Sukhu inaugurates "Indira’s Himachal-Towards New Frontiers" photo exhibition in Shimla Rs. 153 crore released to clear all liabilities under Market Intervention Scheme : Sukhvinder Singh Sukhu ‘Van Mitra’ to be recruited : Nayab Singh Saini Punjab Police Launches Special Awareness Campaign To Take On Drugs Governor Shiv Pratap Shukla inaugurates 4-day International Summer Festival Minister Kuldeep Dhaliwal reached Amritsar hospital to meet the NRI family who were victims of attack in Himachal AAP ‘s Response to Sunil Jakhar’s Tweet on Drugs issue Fact is BJP is zero in Punjab and Sunil Jakhar is responsible for it : Neel Garg Sukhvinder Singh Sukhu inaugurates "Indira’s Himachal-Towards New Frontiers" photo exhibition in Shimla

 

Punjab Police’s Cybercrime Division Busts Two Fake Call Centres Duping People Living In US; 155 Held

79 Computers, 206 Laptops And Mobile Phones, Scripts For Training To Talk To The Customers Recovered

Crime News Punjab, Punjab Police, Police, Crime News, S.A.S. Nagar Police, Mohali Police
Listen to this article

Web Admin

Web Admin

5 Dariya News

Mohali , 17 May 2024

The Cyber Crime Division of the Punjab Police has busted two fake Call Centres running in Mohali and arrested 155 employees of these centres for making fraudulent calls to people living in US and duping them, said Director General of Police (DGP) Punjab Gaurav Yadav here on Friday. The first fake Call centre was located at Plot #F88 in Sector 74 in SAS Nagar, while, the other fake Call Centre established at A-one Tower at Sector 74 of SAS Nagar. 

Both the call centres seemed to be run by Gujarat based kingpins. DGP Gaurav Yadav said that preliminary investigations have revealed that the fake Call Centres were operating during the night and callers were using three different modus operandi to dupe foreign nationals by making them to purchase gift cards of Target, Apple, Amazon, etc .These gift cards are shared by a team manager and redeemed by the kingpin/owner, he added.

ADGP Cyber Crime V Neeraja, while addressing a press conference, said that intelligence inputs about fake Call Centres operating in Mohali targeting foreigners living abroad was developed by Inspector Gaganpreet Singh and Inspector Daljit Singh along with their team with technical assistance from digital investigation training and analysis centre (DITAC) Lab of Cybercrime.

She said that after zeroing in on the locations, Police teams under the supervision of SP Cybercrime Jashandeep Singh, led by DSP Prabhjot Kaur raided both the fake Call centres on the intervening night of Tuesday and Wednesday, and arrested all the 155 employees who were working as Diallers, Closers, Bankers and Floor Managers. 

However, both the kingpins are absconding and police teams are working to nab them, she added. She said that police teams have also recovered 79 desktop computer units, 204 laptops, mobile phones, and other accessories etc, besides scripts for training to talk to the customers.

ADGP V Neeraja said that out of the total 155 arrested, 18 employees were taken on police remand, while, rest all the arrested persons were sent on Judicial remand. Further investigation to ascertain the total fraud committed is in progress, she said, while adding that more arrests are expected in the coming days.

A case FIR no. 14/24 has been registered under sections 419, 420, 467, 468, 471 and 120B of the Indian Penal Code (IPC) and sections 66C and 66D of the Information Technology (IT) Act at Police Station State Cyber Crime Cell.

FAKE CALL CENTRES USING THREE MODUS OPERANDI

Payday Fraud: The caller from the fake Call centre targets people in US on providing low-interest loans even if the credit score is low and charging money for it. The customers are exploited by the fraudsters by making them buy gift cards on the hope of a loan, which is immediately redeemed by the kingpin.

Amazon Fraud: The caller from the fake Call Centre, pretending to be an Amazon representative, threaten the customer (US citizens) that the a parcel ordered by them has illegal items and that federal police will be informed. The amount is confirmed by another caller, who pretends to be the banker. To cancel the order a specific amount is obtained through a cash app or via Amazon gift card within a time period with a threat that information with be shared with the federal police. 

The gift cards numbers are then shared with the partners in US, who redeem the amount and send cash through Hawala to the Kingpins in India. Brokers provide customer information data to the Fake Call centres and the softwares data mine the target group to make fraudulent calls.

Microsoft Scam: The targeted people get a pop up on the computer , as sent by customer care of Microsoft with a message that the system is compromised and a contact number is given to be called immediately. Thereafter , the person gets a link to download. The link installs an app which allows screen viewing. Thereafter , money from the bank accounts are fraudulently transferred to mule accounts in US and through Hawala received in India.

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ

79 ਕੰਪਿਊਟਰ, 206 ਲੈਪਟਾਪ ਅਤੇ ਮੋਬਾਈਲ ਫ਼ੋਨ, ਗਾਹਕਾਂ ਨਾਲ ਗੱਲ ਕਰਨ ਲਈ ਸਿਖਲਾਈ ਦੇਣ ਲਈ ਸਕ੍ਰਿਪਟਾਂ ਵੀ ਕੀਤੀਆਂ ਗਈਆਂ ਬਰਾਮਦ 

ਮੁਹਾਲੀ

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੁਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦਿਆਂ ਇਹਨਾਂ ਕੇਂਦਰਾਂ ਦੇ 155 ਕਰਮਚਾਰੀਆਂ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਰਜ਼ੀ ਕਾਲਾਂ ਕਰਨ ਅਤੇ  ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਪਹਿਲਾ ਫਰਜ਼ੀ ਕਾਲ ਸੈਂਟਰ ਐਸ.ਏ.ਐਸ.ਨਗਰ ਦੇ ਸੈਕਟਰ 74 ਦੇ ਪਲਾਟ # ਐਫ 88 ਵਿਖੇ ਸਥਿਤ ਹੈ, ਜਦੋਂ ਕਿ ਦੂਜਾ ਫਰਜ਼ੀ ਕਾਲ ਸੈਂਟਰ ਐਸ.ਏ.ਐਸ.ਨਗਰ ਦੇ ਸੈਕਟਰ 74 ਸਥਿਤ ਏ-ਵਨ ਟਾਵਰ ਵਿਖੇ ਸੀ । ਦੋਵੇਂ ਕਾਲ ਸੈਂਟਰ ਕਥਿਤ ਤੌਤ ’ਤੇ  ਗੁਜਰਾਤ ਆਧਾਰਿਤ ਸਰਗਨਾਹ ਵੱਲੋਂ ਚਲਾਏ ਜਾ ਰਹੇ ਸਨ।

ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਕੰਮ ਕਰਦੇ ਸਨ ਅਤੇ ਕਾਲ ਕਰ ਕੇ ਤਿੰਨ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਟਾਰਗੇਟ, ਐਪਲ, ਐਮਾਜ਼ਾਨ ਆਦਿ ਤੋਂ ਗਿਫਟ ਕਾਰਡ ਖਰੀਦਣ ਲਈ ਮਜਬੂਰ ਕਰਕੇ ਠੱਗਦੇ  ਸਨ। ਉਨ੍ਹਾਂ ਦੱਸਿਆ ਕਿ ਇਹ ਗਿਫਟ ਕਾਰਡ ਇੱਕ ਟੀਮ ਮੈਨੇਜਰ ਦੁਆਰਾ ਸਾਂਝੇ ਕੀਤੇ ਜਾਂਦੇ ਸਨ ਅਤੇ ਸਰਗਨਾਹ/ਮਾਲਕ ਨੂੰ ਸਾਂਝੇ ਕਰ ਦਿੱਤੇ ਜਾਂਦੇ ਸਨ ਜੋ ਇਸਨੂੰ  ਰੀਡੀਮ ਕਰਵਾ ਲੈਂਦਾ ਸੀ। 

ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਹਾਲੀ ਵਿੱਚ ਚੱਲ ਰਹੇ  ਇਨ੍ਹਾਂ ਫਰਜ਼ੀ ਕਾਲ ਸੈਂਟਰਾਂ, ਜੋ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ, ਬਾਰੇ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਾਈਬਰ ਕਰਾਈਮ ਦੀ ਡਿਜੀਟਲ ਜਾਂਚ ਸਿਖਲਾਈ ਅਤੇ ਵਿਸ਼ਲੇਸ਼ਣ ਸਬੰਧੀ ਤਕਨੀਕੀ ਸਹਾਇਤਾ ਸੈਂਟਰ (ਡੀਆਈਟੀਏਸੀ) ਮਦਦ ਨਾਲ ਪੁਖ਼ਤਾ ਤੇ ਖੁਫ਼ੀਆ ਜਾਣਕਾਰੀ ਜੁਟਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਐਸਪੀ ਸਾਈਬਰ ਕ੍ਰਾਈਮ ਜਸ਼ਨਦੀਪ ਸਿੰਘ ਦੀ ਨਿਗਰਾਨੀ ਅਤੇ ਡੀਐਸਪੀ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਦੋਵਾਂ ਫਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ ਕੀਤੀ ਅਤੇ  ਡਾਇਲਰ, ਕਲੋਜ਼ਰ, ਬੈਂਕਰ ਅਤੇ ਫਲੋਰ ਮੈਨੇਜਰ ਵਜੋਂ ਕੰਮ ਕਰਦੇ ਸਾਰੇ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਹਾਲੇ ਦੋਵੇਂ ਸਰਗਨਾਹ ਫਰਾਰ ਹਨ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। 

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗਾਹਕਾਂ ਨਾਲ ਗੱਲ ਕਰਨ ਸਿਖਲਾਈ  ਸਕ੍ਰਿਪਟਾਂ ਤੋਂ ਇਲਾਵਾ 79 ਡੈਸਕਟਾਪ ਕੰਪਿਊਟਰ ਯੂਨਿਟ, 204 ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਏਡੀਜੀਪੀ ਵੀ ਨੀਰਜਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕੁੱਲ 155 ਵਿਅਕਤੀਆਂ ਵਿੱਚੋਂ 18 ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ, ਜਦਕਿ ਬਾਕੀ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਇਸ ਸਾਰੀ ਧੋਖਾਧੜੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਦੀ ਆਸ ਹੈ। ਇਸ ਸਬੰਧੀ  ਐਫਆਈਆਰ ਨੰ. 14/24 ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 419, 420, 467, 468, 471 ਅਤੇ 120 ਬੀ ਅਤੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀ ਧਾਰਾ 663 ਅਤੇ 664 ਦੇ ਤਹਿਤ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਸੈੱਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਤਿੰਨ ਮੋਡਸ ਓਪਰੇਂਡੀ ਦੀ ਵਰਤੋਂ ਕਰਦੇ ਸਨ ਫਰਜ਼ੀ  ਕਾਲ ਸੈਂਟਰ

ਪੇ-ਡੇ ਫਰਾਡ: ਫਰਜ਼ੀ ਕਾਲ ਸੈਂਟਰ ਤੋਂ ਕਾਲ ਕਰਨ ਵਾਲਾ ਯੂ.ਐੱਸ. ਵਿੱਚ ਘੱਟ ਕਰੈਡਿਟ ਸਕੋਰ ਹੋਣ ਦੇ ਬਾਵਜੂਦ ਲੋਕਾਂ ਨੂੰ ਘੱਟ ਵਿਆਜ ’ਤੇ ਲੋਨ ਪ੍ਰਦਾਨ ਕਰਨ ਦਾ ਪੇਸ਼ਕਸ਼ ਕਰਦਾ ਸੀ  ਅਤੇ ਇਸਦੇ ਬਦਲੇ ਫੀਸ ਵਜੋਂ ਗਾਹਕ ਗਿਫਟ ਕਾਰਡ ਖਰੀਦਣ ਲਈ ਕਹਿੰਦਾ ਸੀ ।  ਉਹ ਗਿਫਟ ਕਾਾਰਡ ਸਰਗਾਹ ਨੂੰ ਭੇਜ ਦਿੱਤਾ ਜਾਂਦਾ ਸੀ ਜੋ ਉਸਨੂੰ ਰੀਡੀਮ ਕਰਵਾ ਲੈਂਦਾ ਸੀ ।

ਐਮਾਜ਼ਾਨ ਫਰਾਡ : ਫਰਜ਼ੀ ਕਾਲ ਸੈਂਟਰ ਤੋਂ ਕਾਲ ਕਰਨ ਵਾਲਾ, ਐਮਾਜ਼ਾਨ ਦੇ ਨਮੁਾਇੰਦੇ ਹੋਣ ਦਾ ਦਿਖਾਵਾ ਕਰਦੇ ਹੋਏ, ਗਾਹਕ (ਅਮਰੀਕਾ ਦੇ ਨਾਗਰਿਕਾਂ) ਨੂੰ ਧਮਕੀ ਦਿੰਦਾ ਸੀ ਕਿ ਉਹਨਾਂ ਵੱਲੋਂ ਆਰਡਰ ਕੀਤੇ ਗਏ ਪਾਰਸਲ ਵਿੱਚ ਗੈਰ-ਕਾਨੂੰਨੀ ਚੀਜ਼ਾਂ ਹਨ ਅਤੇ ਫੈਡਰਲ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ। ਰਕਮ ਦੀ ਪੁਸ਼ਟੀ ਕਿਸੇ ਹੋਰ ਕਾਲਰ ਦੁਆਰਾ ਕੀਤੀ ਜਾਂਦੀ ਹੈ, ਜੋ ਬੈਂਕਰ ਹੋਣ ਦਾ ਦਿਖਾਵਾ ਕਰਦਾ ਸੀ। ਆਰਡਰ ਨੂੰ ਰੱਦ ਕਰਨ ਲਈ ਇੱਕ ਨਿਸ਼ਚਤ ਸਮੇਂ ਅੰਦਰ ਰਕਮ ਕੈਸ਼ ਐਪ ਦੁਆਰਾ ਜਾਂ ਐਮਾਜ਼ਾਨ ਗਿਫਟ ਕਾਰਡ ਲੈਣ ਲਈ ਕਿਹਾ ਜਾਂਦਾ ਸੀ ਅਤੇ ਗੱਲ ਨਾ ਮੰਨਣ ਦੀ ਸੂਰਤ ਵਿੱਚ ਫੈਡਰਲ ਪੁਲਿਸ ਨੂੰ ਸੂਚਿਤ ਕਰਨ ਦੀ ਧਮਕੀ ਦਿੱਤੀ ਜਾਂਦੀ ਸੀ । 

ਗਿਫ਼ਟ ਕਾਰਡਾਂ ਦੇ ਨੰਬਰਾਂ ਨੂੰ ਫਿਰ ਅਮਰੀਕਾ ਵਿੱਚ ਭਾਈਵਾਲਾਂ ਨਾਲ ਸਾਂਝਾ ਕੀਤਾ ਜਾਂਦਾ ਸੀ, ਜੋ ਰਕਮ ਨੂੰ ਰੀਡੀਮ ਕਰਦੇ ਸਨ ਅਤੇ ਹਵਾਲਾ ਰਾਹੀਂ ਭਾਰਤ ਵਿੱਚ ਕਿੰਗਪਿਨ ਨੂੰ ਨਕਦ ਭੇਜਦੇ ਸਨ। ਮਾਈਕਰੋਸਾਫਟ ਫਰਾਡ : ਨਿਸ਼ਾਨਾ ਬਣਾਏ ਗਏ ਲੋਕਾਂ ਨੂੰ ਕੰਪਿਊਟਰ ’ਤੇ ਇੱਕ ਪੌਪ-ਅੱਪ ਮਿਲਦਾ ਹੈ, ਜਿਵੇਂ ਕਿ ਮਾਈਕਰੋਸਾਫਟ ਦੇ ਕਸਟਮਰ ਕੇਅਰ ਵੱਲੋਂ ਇੱਕ ਚੇਤਾਵਨੀ ਰੂਪੀ ਸੰਦੇਸ਼ ਭੇਜਿਆ ਜਾਂਦਾ ਹੈ ਅਤੇ ਤੁਰੰਤ ਕਾਲ ਕਰਨ ਲਈ ਇੱਕ ਸੰਪਰਕ ਨੰਬਰ ਦਿੱਤਾ ਜਾਂਦਾ ਹੈ। 

ਇਸ ਤੋਂ ਬਾਅਦ, ਵਿਅਕਤੀ ਨੂੰ ਡਾਊਨਲੋਡ ਕਰਨ ਲਈ ਇੱਕ ਲਿੰਕ ਮਿਲਦਾ ਹੈ। ਲਿੰਕ ਇੱਕ ਐਪ ਨੂੰ ਸਥਾਪਿਤ ਕਰਦਾ ਹੈ ਜੋ ਸਕ੍ਰੀਨ ਦੇਖਣ ਦੀ ਆਗਿਆ ਦਿੰਦਾ ਹੈ। ਇਸ ਤੋਂ ਬਾਅਦ, ਬੈਂਕ ਖਾਤਿਆਂ ਵਿੱਚੋਂ ਪੈਸੇ ਧੋਖੇ ਨਾਲ ਅਮਰੀਕਾ ਦੇ ਮਿਊਲ ਖਾਤਿਆਂ ਵਿੱਚ ਭੇਜੇ ਜਾਦੇ ਹਨ ਅਤੇ ਹਵਾਲਾ ਰਾਹੀਂ ਭਾਰਤ ਵਿੱਚ ਪ੍ਰਾਪਤ ਕੀਤੇ ਜਾਂਦੇ ਹਨ।

पंजाब पुलिस की साईबर क्राइम डिवीजऩ ने अमरीका में रहने वाले लोगों को ठगने वाले दो फर्जी कॉल सैंटरों का किया पर्दाफाश; 155 व्यक्ति काबू  

79 कंप्यूटर, 206 लैपटॉप और मोबाइल फ़ोन, ग्राहकों के साथ बात करने के लिए प्रशिक्षण देने के लिए स्क्रिप्टें भी की गईं बरामद

मोहाली

पंजाब पुलिस के डायरैक्टर जनरल (डीजीपी) गौरव यादव ने शुक्रवार को जानकारी देते हुए बताया कि पंजाब पुलिस के साईबर क्राइम डिविजऩ ने मोहाली में चल रहे दो फर्जी कॉल सैंटरों का पर्दाफाश करते हुए इन केन्द्रों के 155 कर्मचारियों को अमरीका में रहने वाले लोगों को फर्जी कॉल करने और धोखा देने के दोष में गिरफ़्तार किया है। इनमें से पहला फर्जी कॉल सैंटर एस.ए.एस. नगर के सैक्टर-74 के प्लॉट प्तएफ 88 में स्थित है, जबकि दूसरा फर्जी कॉल सैंटर एस.ए.एस. नगर के सैक्टर-74 स्थित ए-वन टावर में था। 

दोनों कॉल सैंटर कथित तौर पर गुजरात आधारित सरगनाओं द्वारा चलाए जा रहे थे। डी.जी.पी गौरव यादव ने बताया कि प्राथमिक जांच से पता लगा है कि फर्जी कॉल सैंटर रात के समय में काम करते थे, और कॉल करके तीन अलग-अलग ढंगों के द्वारा विदेशी नागरिकों को टारगेट, एैपल, ऐमाज़ॉन आदि से गिफ्ट कार्ड खरीदने के लिए मजबूर करके ठगते थे। उन्होंने बताया कि यह गिफ्ट कार्ड एक टीम मैनेजर द्वारा साझे किये जाते थे, और सरगना/मालिक को साझे कर दिए जाते थे, जो इसको रीडीम करवा लेता था।  

एडीजीपी साईबर क्राइम वी. नीरजा ने प्रैस कॉन्फ्रेंस को संबोधित करते हुए बताया कि मोहाली में चल रहे इन फर्जी कॉल सैंटरों, जो विदेशी नागरिकों को निशाना बनाते थे, संबंधी इंस्पेक्टर गगनप्रीत सिंह और इंस्पेक्टर दलजीत सिंह द्वारा अपनी टीम के साथ साईबर क्राइम की डिजिटल जांच प्रशिक्षण और विश्लेषण सम्बन्धी तकनीकी सहायता सैंटर (डीआईटीएसी) की मदद से पुख़्ता और ख़ुफिय़ा जानकारी जुटायी गई थी।  

उन्होंने बताया कि इस जानकारी पर कार्यवाही करते हुए एसपी साईबर क्राइम जशनदीप सिंह की निगरानी और डीएसपी प्रभजोत कौर के नेतृत्व अधीन पुलिस टीमों ने मंगलवार और बुधवार के बीच की रात को दोनों फर्जी कॉल सैंटरों पर छापेमारी की, और डायलर, क्लोजऱ, बैंकर और फ्लोर मैनेजर के तौर पर काम करने वाले सभी 155 कर्मचारियों को गिरफ़्तार कर लिया। उन्होंने बताया कि अभी दोनों सरगना फऱार हैं, और पुलिस टीमें उनको काबू करने के लिए प्रयास कर रही हैं।  

उन्होंने बताया कि पुलिस टीमों ने ग्राहकों के साथ बात करने वाली प्रशिक्षण स्क्रिप्टों के अलावा 79 डेस्कटॉप कंप्यूटर यूनिट, 204 लैपटॉप, मोबाइल फ़ोन और अन्य समान भी बरामद किया है। एडीजीपी वी नीरजा ने बताया कि गिरफ़्तार किये गए कुल 155 व्यक्तियों में से 18 मुलजिमों का पुलिस रिमांड लिया गया है, जबकि बाकी सभी गिरफ़्तार व्यक्तियों को जुडिशियल रिमांड पर भेज दिया गया है। 

उन्होंने कहा कि इस सारी धोखाधड़ी का पता लगाने के लिए आगे की जांच जारी है, और आने वाले दिनों में और गिरफ़्तारियाँ होने की आशा है। इस सम्बन्धी एफआईआर नं. 14/24 भारतीय दंड संहिता की धाराएं 419, 420, 467, 468, 471 और 120 बी और सूचना प्रौद्यौगिकी (आईटी) एक्ट की धारा 663 और 664 के अंतर्गत पुलिस स्टेशन स्टेट साईबर क्राइम सैल में मुकदमा दर्ज किया गया है। 

तीन मोडस ओपरेंडी का प्रयोग करते थे फर्जी कॉल सैंटर  

पे-डे फ्रॉड: फर्जी कॉल सैंटर से कॉल करने वाला यू.एस. में कम क्रेडिट स्कोर होने के बावजूद लोगों को कम ब्याज पर लोन प्रदान करने की पेशकश करता था, और इसके बदले फीस के तौर पर ग्राहक को गिफ्ट कार्ड खरीदने के लिए कहता था। वह गिफ्ट कार्ड सरगना को भेज दिया जाता था जो उसको रीडीम करवा लेता था।  

ऐमाज़ॉन फ्रॉड: फर्जी कॉल सैंटर से कॉल करने वाला, ऐमाज़ॉन के प्रतिनिधि होने का दावा करते हुए, ग्राहक (अमरीका के नागरिकों) को धमकी देता था कि उनके द्वारा ऑर्डर किये गए पार्सल में ग़ैर-कानूनी चीजें हैं और फेडरल पुलिस को सूचित किया जायेगा। रकम की पुष्टि किसी अन्य कॉलर द्वारा की जाती है, जो बैंकर होने का दावा करता था। ऑर्डर को रद्द करने के लिए एक निश्चित समय के अंदर रकम कैश ऐप द्वारा या ऐमाज़ॉन गिफ्ट कार्ड लेने के लिए कहा जाता था, और बात न मानने की सूरत में फेडरल पुलिस को सूचित करने की धमकी दी जाती थी। 

गिफ्ट कार्डों के नंबरों को फिर अमरीका के भागीदारों के साथ साझा किया जाता था, जो रकम को रीडीम करते थे और हवाला के द्वारा भारत में किंगपिन को नकद भेजते थे। माइक्रोसॉफ्ट फ्रॉड: निशाना बनाऐ गए लोगों को कंप्यूटर पर एक पॉप-अप मिलता है, जैसे कि माइक्रोसॉफ्ट के कस्टमर केयर द्वारा एक चेतावनी रूपी संदेश भेजा जाता है, और तुरंत कॉल करने के लिए एक संपर्क नंबर दिया जाता है। 

इसके बाद, व्यक्ति को डाउनलोड करने के लिए एक लिंक मिलता है। लिंक एक ऐप को स्थापित करता है जो स्क्रीन देखने की आज्ञा देता है। इसके बाद, बैंक खातों में से पैसे धोखे से अमरीका के मियूल खातों में भेजे जाते हैं, और हवाला के द्वारा भारत में प्राप्त किये जाते हैं।  

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD