Thursday, 20 June 2024

 

 

LATEST NEWS JKSCC Expresses Gratitude to J&K Administration and Prime Minister Modi for Representation in J&K PSC Sukhvinder Singh Sukhu releases Rs.3.27 crore under Indira Gandhi Pyari Behna Sukh Samman Nidhi Yojana for Haroli in Una 68 indians among 645 hajj pilgrims died in mecca Chetan Singh Jouramajra inspects Shahpurkandi Dam Project State-level Shramik Jagrukta evam Samman Samaroh held in Jind, Rs. 79.69 crore disbursed directly into the accounts of the workers Nayab Singh Saini flagged off the pilgrimage bus from Jind to Ayodhya Dham Nayab Singh Saini Inaugurates Rs 19.20 Crore International Guest House at Chaudhary Ranbir Singh University, Jind Bram Shankar Jimpa Issues Strict Instructions to Complete Surface Water Schemes on Time 10 Popular Sofiya Shaikh Web Series List 2024 | 5 Dariya News Food, Civil Supplies and Consumer Affairs Minister Lal Chand Kataruchak lauds department for successful & hassle free Rabi Marketing Season Gurjeet Singh Aujla visit Ajnala villages CM Sukhvinder Singh Sukhu presides over vibrant cultural finale of International Summer Festival Shimla Vigilance Bureau arrests Assistant Sub Inspector for demanding Rs 18,000 bribe 1100+ LPU students get ₹10L-₹64L packages; top students average is ₹12.3L Punjab Government's Zero Tolerance Policy Towards Corruption, DC PoonamDeep Kaur Synchrony India Hosts Fams’ Day Out: A Celebration of Family DC Kathua Dr Rakesh Minhas reviews preparations for Shri Amarnath Ji Yatra 2024 in Lakhanpur DC Udhampur Saloni Rai discusses arrangements for 3-day historic Sudhmahadev Mela DLIC approves 63 cases under various schemes at Kulgam DC Kulgam Athar Aamir Khan visits Mata Tripur Sundari Khanbarni Devsar; reviews arrangements for Mela Kheer Bhawani DDC Rajouri Om Prakash Bhagat chairs meeting on heritage restoration and preservation

 

General Observer, Police Observer and DEO launch website to track queue at polling stations on polling day

Residents can now go for voting as per their convenience

Sakshi Sawhney, DC Ludhiana, Ludhiana, Deputy Commissioner Ludhiana, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

Ludhiana , 16 May 2024

In a unique initiative taken by the district administration to facilitate the voters on the polling day (June 1), General Observer Divya Mittal, Police Observer Satish Kumar Gajbhiye and District Election Officer (DEO) of Ludhiana parliamentary constituency Sakshi Sawhney launched the website (voteforludhiana.in) at Bachat Bhawan on Thursday.

Through this, voters can track the crowd at the polling centers on the day of the election, allowing them to go to the centre to vote according to their convenience. The information on the website would be updated after every half an hour. This website will also help in increasing voter turnout.

DEO Sawhney said that the administration is taking significant steps to increase voter turnout during the Lok Sabha elections and this is a unique initiative taken to facilitate the residents. The residents can track the crowd at any particular polling station through the website by submitting information regarding the booth number, constituency etc. 

A QR code has also been generated by the administration which will lead the residents directly to the website (voteforludhiana.in). DEO Sawhney said that different initiatives are also being taken for ensuring sheds, lemonade, fans etc. at the polling stations, so that the voters should not face any inconvenience due to heat.

DEO Sawhney said that the administration is committed to ensure maximum participation during the general elections and the aim is to achieve the target of more than 70 percent voter turnout (Iss Baar, 70 Paar). These initiatives will surely help in increasing voter turnout.

General Observer Divya Mittal and Police Observer Satish Kumar Gajbhiye appreciated the efforts being made by the administration and appealed to the residents to exercise their 'Right to Vote' for a stronger democracy. Additional Deputy Commissioners Anmol Singh Dhaliwal, Major Amit Sareen, Rupinder Pal Singh AROs, and others were also present at the meeting.

ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ

ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ 'ਤੇ ਕਤਾਰਾਂ ਦੀ ਸਥਿਤੀ ਵੇਖਣ ਲਈ ਹੈ ਲਾਹੇਵੰਦ

ਲੁਧਿਆਣਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਵਾਲੇ ਦਿਨ (1 ਜੂਨ) ਵੋਟਰਾਂ ਦੀ ਸਹੂਲਤ ਲਈ ਕੀਤੀ ਗਈ ਇੱਕ ਨਿਵੇਕਲੀ ਪਹਿਲਕਦਮੀ ਤਹਿਤ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ ਗਜਭਿਯੇ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਵੀਰਵਾਰ ਨੂੰ ਸਥਾਨਕ ਬੱਚਤ ਭਵਨ ਵਿਖੇ ਵੈੱਬਸਾਈਟ (voteforludhiana.in) ਲਾਂਚ ਕੀਤੀ। ਇਸ ਵੈਬਸਾਈਟ ਰਾਹੀਂ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ 'ਤੇ ਭੀੜ ਨੂੰ ਟਰੈਕ ਕਰ ਸਕਦੇ ਹਨ, ਜਿਸ ਨਾਲ ਉਹ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਲਈ ਕੇਂਦਰ ਤੱਕ ਜਾ ਸਕਦੇ ਹਨ। 

ਵੈੱਬਸਾਈਟ 'ਤੇ ਜਾਣਕਾਰੀ ਹਰ ਅੱਧੇ ਘੰਟੇ ਬਾਅਦ ਅਪਡੇਟ ਕੀਤੀ ਜਾਵੇਗੀ ਅਤੇ ਇਹ ਵੈੱਬਸਾਈਟ ਵੋਟ ਫੀਸਦ ਵਧਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਗਿਣਤੀ ਵਧਾਉਣ ਲਈ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਹ ਨਿਵੇਕਲਾ ਉਪਰਾਲਾ ਹੈ।

ਨਿਵਾਸੀ ਕਿਸੇ ਵੀ ਪੋਲਿੰਗ ਸਟੇਸ਼ਨ 'ਤੇ ਬੂਥ ਨੰਬਰ, ਹਲਕੇ ਆਦਿ ਬਾਰੇ ਜਾਣਕਾਰੀ ਭਰਕੇ ਵੈਬਸਾਈਟ ਰਾਹੀਂ ਵੋਟ ਪਾਉਣ ਲਈ ਕਤਾਰ ਵਿੱਚ ਕਿੰਨੇ ਵੋਟਰ ਖੜ੍ਹੇ ਹਨ, ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਪ੍ਰਸ਼ਾਸਨ ਦੁਆਰਾ ਇੱਕ QR ਕੋਡ ਵੀ ਤਿਆਰ ਕੀਤਾ ਗਿਆ ਹੈ ਜਿਸ ਨਾਲ ਵੋਟਰ ਸਿੱਧੀ ਵੈੱਬਸਾਈਟ (voteforludhiana.in) ਖੋਲ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ 'ਤੇ ਸ਼ੈਡ, ਨਿੰਬੂ ਪਾਣੀ, ਪੱਖੇ ਆਦਿ ਨੂੰ ਯਕੀਨੀ ਬਣਾਉਣ ਲਈ ਵੀ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੋਟਰਾਂ ਨੂੰ ਗਰਮੀ ਕਾਰਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਆਮ ਚੋਣਾਂ ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ 70 ਫੀਸਦ (ਇਸ ਵਾਰ, 70 ਪਾਰ) ਤੋਂ ਵੱਧ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। 

ਇਹ ਪਹਿਲਕਦਮੀਆਂ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਵਿੱਚ ਯਕੀਨਨ ਸਹਾਈ ਹੋਣਗੀਆਂ। ਜਨਰਲ ਅਬਜ਼ਰਵਰ ਦਿਵਿਆ ਮਿੱਤਲ ਅਤੇ ਪੁਲਿਸ ਅਬਜ਼ਰਵਰ ਸਤੀਸ਼ ਕੁਮਾਰ ਗਜਭਿਯੇ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਮਜ਼ਬੂਤ ਲੋਕਤੰਤਰ ਲਈ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਮੇਜਰ ਅਮਿਤ ਸਰੀਨ, ਰੁਪਿੰਦਰਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

Tags: Sakshi Sawhney , DC Ludhiana , Ludhiana , Deputy Commissioner Ludhiana , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD