Sunday, 16 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

19 nomination papers on fifth day; total number of nominations reaches 39

May 14 (Tuesday) is the last day for filing nominations

Sakshi Sawhney, DC Ludhiana, Ludhiana, Deputy Commissioner Ludhiana, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

Ludhiana , 13 May 2024

In total, 19 nominations were submitted with the District Election Officer (DEO)-cum-Deputy Commissioner (DC) Sakshi Sawhney on the fifth day of filing nominations on Monday. With this, the total number of nominations submitted for the Ludhiana Lok Sabha constituency has now reached 39. May 14, 2024 (Tuesday) is the last day for filing nominations.

The candidates who have submitted the nominations on Monday include Rajinder Ghai (Independent), Kirpal Singh (Independent), Ranjit Singh Dhillon from Shiromani Akali Dal (SAD), Ninderjit Kaur (SAD), Simardeep Singh (Independent), Amrinder Singh Raja Warring from Indian National Congress (INC), Amrita Warring (INC), Pritpal Singh from Bahujan Dravida Party, Ashok Prashar Pappi from Aam Aadmi Party (AAP) filed four sets of nominations, Meenu Prashar (AAP), Gurmeet Singh Kharay (Independent), Devinder Bhagria from Hindustan Shakti Sena, Bhupinder Singh from Bharatheeya Jawan Kisan Party, Kamaljit Singh Brar (Independent), Palwinder Kaur (Independent) and Sanjeev Kumar (Independent).

While submitting nominations, the candidates also took the pledge to abide by the constitution of India, uphold the sovereignty and integrity of India and follow the guidelines issued by the Election Commission of India. The total number of nominations submitted for the Ludhiana Lok Sabha constituency has now reached 39.

It is pertinent here to mention that no nomination was filed on the first day of nomination on May 7, while three nominations were filed on the second day. Bhupinder Singh from Bharatheeya Jawan Kisan Party, Vipan Kumar (Independent) and Baldev Raj Katna (Independent) filed the nominations on the second day (May 8).

Similarly, five candidates filed their nominations on the third day on May 9 (Thursday). These included Devinder Singh from Aam Lok Party United, Gursewak Singh from Sarvjan Sewa Party and Jai Parkash Jain, Simrandeep Singh and Ravinder Pal Singh as independent candidates.

Twelve nominations were filed on Friday including Harwinder Kaur from Samajik Sangharsh Party, Ravneet Singh Bittu from Bharatiya Janata Party (BJP), Santosh Kumar from Bhartiya Inqalab Party, Naresh Kumar Dhingan (Independent), Karan Dhingan (Independent), Lakhvir Singh (Independent), Bhola Singh (Independent), Vishal Kumar Arora (Independent), Balwinder Singh (Independent), Amandeep Singh from Sehajdhari Sikh Party, Davinder Singh from Bahujan Samaj Party (BSP) and Jaswinder Kaur from Bahujan Samaj Party (BSP).  

Further, 19 nominations were submitted with the DEO today.

DEO Sawhney stated that the Gazette notification for the elections was issued on Tuesday (May 7). Candidates can file their nominations till May 14, 2024 (except public holidays), and the scrutiny of nominations will take place on May 15, 2024 (Wednesday). Candidates can withdraw their nominations till May 17, 2024 (Friday). DEO Sawhney also mentioned that nominations can be filed between 11 AM and 3 PM and May 14, 2024 is the last day for submitting nominations.

The polling day is scheduled for June 1, 2024 (Saturday) in Punjab. The polling hours are from 7 AM to 6 PM. The counting of votes would take place on June 4, 2024 (Tuesday) across the country, including Punjab. The final date for the completion of elections is June 6, 2024 (Thursday).

5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ

ਨਾਮਜ਼ਦਗੀਆਂ ਦੀ ਕੁੱਲ ਗਿਣਤੀ 39 ਤੱਕ ਪੁੱਜੀ

ਲੁਧਿਆਣਾ

ਸੋਮਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਪੰਜਵੇਂ ਦਿਨ ਕੁੱਲ 19 ਨਾਮਜ਼ਦਗੀਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੋਲ ਜਮ੍ਹਾਂ ਕਰਵਾਈਆਂ ਗਈਆਂ। ਇਸ ਨਾਲ ਲੁਧਿਆਣਾ ਲੋਕ ਸਭਾ ਹਲਕੇ ਲਈ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ ਹੁਣ 39 ਹੋ ਗਈ ਹੈ। ਭਲਕੇ 14 ਮਈ, 2024 (ਮੰਗਲਵਾਰ) ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ।

ਸੋਮਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਵਿੱਚ ਰਜਿੰਦਰ ਘਈ (ਆਜ਼ਾਦ), ਕਿਰਪਾਲ ਸਿੰਘ (ਆਜ਼ਾਦ), ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ.) ਤੋਂ ਰਣਜੀਤ ਸਿੰਘ ਢਿੱਲੋਂ, ਨਿੰਦਰਜੀਤ ਕੌਰ (ਐਸ.ਏ.ਡੀ.), ਸਿਮਰਦੀਪ ਸਿੰਘ (ਆਜ਼ਾਦ), ਅਮਰਿੰਦਰ ਸਿੰਘ ਰਾਜਾ ਵੜਿੰਗ ਇੰਡੀਅਨ ਨੈਸ਼ਨਲ ਕਾਂਗਰਸ (ਆਈ.ਐਨ.ਸੀ.), ਅੰਮ੍ਰਿਤਾ ਵੜਿੰਗ (ਆਈ.ਐਨ.ਸੀ.), ਬਹੁਜਨ ਦ੍ਰਵਿੜ ਪਾਰਟੀ ਤੋਂ ਪ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ (ਆਪ) ਤੋਂ ਅਸ਼ੋਕ ਪਰਾਸ਼ਰ ਪੱਪੀ ਨੇ ਨਾਮਜ਼ਦਗੀਆਂ ਦੇ ਚਾਰ ਸੈਟ, ਮੀਨੂੰ ਪਰਾਸ਼ਰ (ਆਪ), ਗੁਰਮੀਤ ਸਿੰਘ ਖਰੇ (ਆਜ਼ਾਦ), ਦਵਿੰਦਰ ਬਾਗੜੀਆ ਹਿੰਦੁਸਤਾਨ ਸ਼ਕਤੀ ਸੈਨਾ ਤੋਂ, ਭਾਰਤੀਯਾ ਜਵਾਨ ਕਿਸਾਨ ਪਾਰਟੀ ਤੋਂ ਭੁਪਿੰਦਰ ਸਿੰਘ, ਕਮਲਜੀਤ ਸਿੰਘ ਬਰਾੜ (ਆਜ਼ਾਦ), ਪਲਵਿੰਦਰ ਕੌਰ (ਆਜ਼ਾਦ) ਅਤੇ ਸੰਜੀਵ ਕੁਮਾਰ (ਆਜ਼ਾਦ) ਸ਼ਾਮਲ ਹਨ।

ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰਾਂ ਨੇ ਭਾਰਤ ਦੇ ਸੰਵਿਧਾਨ ਦੀ ਪਾਲਣਾ ਕਰਨ, ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ। ਲੁਧਿਆਣਾ ਲੋਕ ਸਭਾ ਹਲਕੇ ਲਈ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ ਹੁਣ 39 ਹੋ ਗਈ ਹੈ।

ਜ਼ਿਕਰਯੋਗ ਹੈ ਕਿ 7 ਮਈ ਨੂੰ ਨਾਮਜ਼ਦਗੀ ਦੇ ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਸੀ, ਜਦਕਿ ਦੂਜੇ ਦਿਨ ਤਿੰਨ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਦੂਜੇ ਦਿਨ (8 ਮਈ) ਨੂੰ ਭਾਰਤੀ ਜਵਾਨ ਕਿਸਾਨ ਪਾਰਟੀ ਤੋਂ ਭੁਪਿੰਦਰ ਸਿੰਘ, ਵਿਪਨ ਕੁਮਾਰ (ਆਜ਼ਾਦ) ਅਤੇ ਬਲਦੇਵ ਰਾਜ ਕਤਨਾ (ਆਜ਼ਾਦ) ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਇਸੇ ਤਰ੍ਹਾਂ ਤੀਜੇ ਦਿਨ 9 ਮਈ (ਵੀਰਵਾਰ) ਨੂੰ ਪੰਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿੱਚ ਆਮ ਲੋਕ ਪਾਰਟੀ ਯੂਨਾਈਟਿਡ ਤੋਂ ਦਵਿੰਦਰ ਸਿੰਘ, ਸਰਵਜਨ ਸੇਵਾ ਪਾਰਟੀ ਵੱਲੋਂ ਗੁਰਸੇਵਕ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਜੈ ਪ੍ਰਕਾਸ਼ ਜੈਨ, ਸਿਮਰਨਦੀਪ ਸਿੰਘ ਅਤੇ ਰਵਿੰਦਰਪਾਲ ਸਿੰਘ ਸ਼ਾਮਲ ਸਨ।

ਸ਼ੁੱਕਰਵਾਰ ਨੂੰ 12 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸਮਾਜਿਕ ਸੰਘਰਸ਼ ਪਾਰਟੀ ਤੋਂ ਹਰਵਿੰਦਰ ਕੌਰ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਰਵਨੀਤ ਸਿੰਘ ਬਿੱਟੂ, ਭਾਰਤੀ ਇੰਕਲਾਬ ਪਾਰਟੀ ਤੋਂ ਸੰਤੋਸ਼ ਕੁਮਾਰ, ਨਰੇਸ਼ ਕੁਮਾਰ ਧੀਂਗਾਨ (ਆਜ਼ਾਦ), ਕਰਨ ਧੀਂਗਾਨ (ਆਜ਼ਾਦ), ਲਖਵੀਰ ਸਿੰਘ (ਆਜ਼ਾਦ), ਭੋਲਾ ਸਿੰਘ (ਆਜ਼ਾਦ), ਵਿਸ਼ਾਲ ਕੁਮਾਰ ਅਰੋੜਾ (ਆਜ਼ਾਦ), ਬਲਵਿੰਦਰ ਸਿੰਘ (ਆਜ਼ਾਦ), ਸਹਿਜਧਾਰੀ ਸਿੱਖ ਪਾਰਟੀ ਤੋਂ ਅਮਨਦੀਪ ਸਿੰਘ, ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਦਵਿੰਦਰ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਜਸਵਿੰਦਰ ਕੌਰ ਸ਼ਾਮਲ ਹਨ।

ਇਸ ਤੋਂ ਇਲਾਵਾ ਅੱਜ ਜ਼ਿਲ੍ਹਾ ਚੋਣ ਅਫ਼ਸਰ ਕੋਲ 19 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ ਮੰਗਲਵਾਰ (7 ਮਈ) ਨੂੰ ਜਾਰੀ ਕੀਤਾ ਗਿਆ ਸੀ। ਉਮੀਦਵਾਰ 14 ਮਈ, 2024 (ਜਨਤਕ ਛੁੱਟੀਆਂ ਨੂੰ ਛੱਡ ਕੇ) ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ, 2024 (ਬੁੱਧਵਾਰ) ਨੂੰ ਹੋਵੇਗੀ। ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਅਤੇ ਭਲਕੇ 14 ਮਈ, 2024 ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ।

ਪੰਜਾਬ ਵਿੱਚ 1 ਜੂਨ, 2024 (ਸ਼ਨੀਵਾਰ) ਨੂੰ ਪੋਲਿੰਗ ਦਾ ਦਿਨ ਤੈਅ ਕੀਤਾ ਗਿਆ ਹੈ। ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। ਵੋਟਾਂ ਦੀ ਗਿਣਤੀ ਪੰਜਾਬ ਸਮੇਤ ਦੇਸ਼ ਭਰ ਵਿੱਚ 4 ਜੂਨ, 2024 (ਮੰਗਲਵਾਰ) ਨੂੰ ਹੋਵੇਗੀ। ਚੋਣਾਂ ਦੇ ਮੁਕੰਮਲ ਹੋਣ ਦੀ ਅੰਤਿਮ ਮਿਤੀ 6 ਜੂਨ, 2024 (ਵੀਰਵਾਰ) ਹੈ।

 

Tags: Sakshi Sawhney , DC Ludhiana , Ludhiana , Deputy Commissioner Ludhiana , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD