Tuesday, 28 May 2024

 

 

LATEST NEWS Arvind Kejriwal appeals to the people of Punjab - Give us all 13 seats, then only Punjab will reverberate in the Lok Sabha LPU hosted 10 Canadian students under the Student Exchange Programme The Foundation of high-end Technologies lies in high-end Science : Prof. Anil Kumar Tripathi, Director, IISER, Mohali Panchayat Season 3 Review: Fans of Panchayat Season Give Positive Vibes To The Season 3 | 5 Dariya News Khaleel Ahmed Net Worth 2024 | Know The Rising Star's Financial Ascent in Cricket PoJK, a Nehruvian- Congress blunder: Devender Singh Rana DC Samba Abhishek Sharma reviews enforcement of measures against illegal mining Div Com Jammu Ramesh Kumar reviews status of Water, Electricity and Irrigation Supply in Jammu Division Principal Secretary Culture Suresh Kumar Gupta reviews restoration, conservation of heritage sites in Jammu Division Commissioner Secretary Vikramjit Singh chairs JKTPO’s 14th BoDs meeting DC Ganderbal Shyambir reviews SANJY-2024 preparations at Baltal Vikramjit Singh reviews status of Industrial units in J&K Visit Patnitop Series Marathon 4.0 held to encourage Sustainable Tourism DC Srinagar Dr. Bilal Mohi-Ud-Din Bhat chairs PAC meeting for implementation of SMILE-beggary scheme Returning Officer Srinagar Dr. Bilal Mohi-Ud-Din Bhat PC finalizes arrangements for Counting of votes at SKICC-Centaur J&K Govt, IIM Jammu sign MoU for establishment of CITaG Gramin T10 Cricket Tournament Celebrates Spectacular Success in Its 3rd Season Senior Akali Leader Talwandi appointed as National Secretary of the All India Jat Mahasabha Zypp Electric kicks off Series C Round with $15m investment led by ENEOS Punjab CEO Announces Incentives For Blos Of Rs. 5000 For Enhanced Voter Turnout Wheat procurement in Punjab mandis reaches 100 percent : Harchand Singh Barsat

 

Will Quit Politics If Aap Secures 13 Seats In Punjab : Amarinder Singh Raja Warring

Aap’s Tenure Has Resulted In The Deterioration Of Punjab In All Sectors: Ppcc Chief

Amrinder Singh Raja Warring, Congress, Punjab Congress, Amarinder Singh Raja Warring
Listen to this article

Web Admin

Web Admin

5 Dariya News

Chandigarh , 23 Apr 2024

Amarinder Singh Raja Warring, President of the Punjab Pradesh Congress Committee, remarked on the political landscape in Punjab ahead of the forthcoming Lok Sabha elections, specifically addressing the assertions made by the Aam Aadmi Party regarding their electoral prospects.

Warring cautioned AAP and Chief Minister Mann, remarking, "AAP's claims of securing all 13 seats might well end in a resounding defeat, leaving them unable to face the public following the results. Such audacious assertions require substantive achievements and work, which AAP has failed to deliver during its tenure in Punjab over the past two years."

Expounding on his stance, the PPCC Chief remarked, "I am certain that the Aam Aadmi Party’s '13-0' rhetoric, akin to BJP's '400 Paar' predictions, is likely to be met with electoral disappointment. The absence of tangible progress under AAP governance has only increased the challenges faced by Punjab and its people across various sectors.

Punjab's electorate has recognized the detrimental impact of the Aam Aadmi Party administration, with the promised ‘Badlaav’ only showcasing negative affects."Highlighting the unfulfilled promises and governance shortcomings, Warring emphasized, "The past two years have been marred by an array of false assurances.

Punjab's farming community, the cornerstone and foundation of our society, continues to endure the repercussions of ineffective governance. Promises of compensation for ‘murgis and bakris’ and expedited Minimum Support Price procedures remain unfulfilled, while pledges to aid flood-affected farmers languish unresolved."

Further lambasting the AAP administration, Raja Warring criticized, "AAP's touted education and healthcare models from Delhi failed to materialize in Punjab, leading to the erosion of established systems. The establishment of 'Aam Aadmi Clinics' at the expense of civil hospitals' staffing has undermined Punjab's healthcare infrastructure.

Notably, Punjab ranked the highest in the Performance Grading Index Report of 2021-22. But, Punjab's educational standing plummeted following AAP's assumption of power, contrasting sharply with its pre-existing performance."

Asserting the electorate's discernment and condemning deceptive practices, Warring stated, "AAP's efforts for false propaganda eclipses genuine progress on the ground. The people of Punjab cannot be swayed by hollow rhetoric and incomplete endeavors.

The impending electoral verdict will undoubtedly reflect the populace's rejection of governance characterized by deceitful practices and dishonesty." In conclusion, the PPCC Chief affirmed Congress's preeminence in the electoral arena, declaring, "Congress is poised to emerge as the foremost political force in Punjab.

Our tireless efforts over the past two years will culminate in electoral success. Punjab Congress remains steadfast in advocating for the people's interests and confronting adversarial policies, both at the central and state levels. We stand resolute in championing Punjab's cause and securing victory for its populace."

ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ

'ਆਪ' ਦੇ ਕਾਰਜਕਾਲ ਦੇ ਨਤੀਜੇ ਵਜੋਂ ਸਾਰੇ ਖੇਤਰਾਂ 'ਚ ਪੰਜਾਬ ਦੀ ਹਾਲਤ ਵਿਗੜ ਗਈ: ਪ੍ਰਦੇਸ਼ ਕਾਂਗਰਸ ਪ੍ਰਧਾਨ

ਚੰਡੀਗੜ੍ਹ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਦ੍ਰਿਸ਼ 'ਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਚੋਣ ਸੰਭਾਵਨਾਵਾਂ ਬਾਰੇ ਕੀਤੇ ਗਏ ਦਾਅਵਿਆਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ। ਵੜਿੰਗ ਨੇ 'ਆਪ' ਅਤੇ ਮੁੱਖ ਮੰਤਰੀ ਮਾਨ ਨੂੰ ਸੁਚੇਤ ਕਰਦਿਆਂ ਕਿਹਾ, 'ਆਪ' ਦੇ ਵੱਲੋਂ 13 ਸੀਟਾਂ ਜਿੱਤਣ ਦਾਅਵਿਆਂ ਦੀ ਫੂਕ ਨਿਕਲੇਗੀ, ਜਿਸਤੋਂ ਬਾਅਦ 'ਆਪ' ਨੇਤਾ ਜਨਤਾ ਦਾ ਸਾਹਮਣਾ ਵੀ ਨਹੀਂ ਕਰ ਸਕਣਗੇ।  ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ 'ਆਪ' ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ 'ਚ ਅਸਫ਼ਲ ਰਹੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, "ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ '13-0' ਬਿਆਨਬਾਜ਼ੀ, ਜੋ ਕਿ ਭਾਜਪਾ ਦੀਆਂ '400 ਪਾਰ' ਭਵਿੱਖਬਾਣੀਆਂ ਦੇ ਵਰਗੀ ਹੈ, ਜਿਸਦੀ ਪੂਰੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।  'ਆਪ' ਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਢੁੱਕਵੀਂ ਤਰੱਕੀ ਦੀ ਘਾਟ ਰਹੀ ਹੈ, ਤੇ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਅੱਗੇ ਦਰਪੇਸ਼ ਚੁਣੌਤੀਆਂ 'ਤੇ ਮੁਸ਼ਕਿਲਾਂ ਦਾ ਭੰਡਾਰ ਰੱਖਿਆ ਹੈ। ਬਦਲਾਅ ਦੇ ਫੋਕੇ ਦਾਅਵੇ ਨੂੰ ਪੰਜਾਬ ਦੇ ਲੋਕਾਂ ਨੇ ਪਛਾਣ ਲਿਆ ਹੈ।

ਅਧੂਰੇ ਵਾਅਦਿਆਂ ਅਤੇ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕਰਦੇ ਹੋਏ, ਵੜਿੰਗ ਨੇ ਜ਼ੋਰ ਦੇ ਕੇ ਕਿਹਾ, "ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਦਾ ਕਿਸਾਨ ਭਾਈਚਾਰਾ, ਸਾਡੇ ਸਮਾਜ ਦੀ ਨੀਂਹ ਹੈ ਜੋ ਕਿ ਬੇਅਸਰ ਪ੍ਰਸ਼ਾਸਨ ਦੀਆਂ ਮਾੜੀਆਂ ਨੀਤੀਆਂ ਦੇ ਨਤੀਜੇ ਭੁਗਤ ਰਿਹਾ ਹੈ।  'ਮੁਰਗੀ ਅਤੇ ਬਕਰੀ' ਦੇ ਮੁਆਵਜ਼ੇ ਦੇ ਵਾਅਦੇ, ਘੱਟੋ-ਘੱਟ ਸਮਰਥਨ ਮੁੱਲ ਦੀਆਂ ਗੱਲ੍ਹਾਂ ਸਭ ਅਧੂਰੀਆਂ ਰਹੀਆਂ ਹਨ, ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਦੇ ਵਾਅਦੇ ਵੀ ਪੂਰੇ ਨਹੀਂ ਹੋਏ।"

'ਆਪ' ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ, 'ਆਪ' ਸਰਕਾਰ ਦਿੱਲੀ ਵਾਲੇ ਸਿੱਖਿਆ ਅਤੇ ਸਿਹਤ ਸੰਭਾਲ ਮਾਡਲਾਂ ਨੂੰ ਪੰਜਾਬ ਵਿਚ ਲਾਗੂ ਕਰਨ ਵਿਚ ਅਸਫਲ ਰਿਹਾ, ਜਿਸ ਨਾਲ ਸਥਾਪਿਤ ਪ੍ਰਣਾਲੀਆਂ ਦਾ ਖਾਤਮਾ ਹੋ ਗਿਆ। ਸਿਵਲ ਹਸਪਤਾਲਾਂ ਦੇ ਸਟਾਫ ਦੀ ਕੀਮਤ 'ਤੇ 'ਆਮ ਆਦਮੀ ਕਲੀਨਿਕਾਂ' ਦੀ ਸਥਾਪਨਾ ਕੀਤੀ ਗਈ ਜਿਸ ਨਾਲ ਪੰਜਾਬ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕੀਤਾ ਗਿਆ , ਖਾਸ ਤੌਰ 'ਤੇ 2021-22 ਦੀ ਕਾਰਗੁਜ਼ਾਰੀ ਗਰੇਡਿੰਗ ਸੂਚਕਾਂਕ ਰਿਪੋਰਟ ਵਿੱਚ, ਪੰਜਾਬ ਦੀ ਵਿਦਿਅਕ ਸਥਿਤੀ 'ਆਪ' ਦੇ ਸੱਤਾ ਸੰਭਾਲਣ ਤੋਂ ਬਾਅਦ, ਇਸਦੇ ਪਹਿਲਾਂ ਤੋਂ ਮੌਜੂਦ ਪ੍ਰਦਰਸ਼ਨ ਦੇ ਬਿਲਕੁਲ ਉਲਟ ਹੈ।

ਲੋਕਾਂ ਦੀ ਸਮਝਦਾਰੀ ਅਤੇ ਝੂਠੇ ਪ੍ਰਚਾਰ ਦੀ ਗੱਲ੍ਹ ਕਰਦਿਆਂ ਵੜਿੰਗ ਨੇ ਕਿਹਾ, "ਆਪ ਦੇ ਝੂਠੇ ਪ੍ਰਚਾਰ ਦੇ ਯਤਨਾਂ ਨੇ ਜ਼ਮੀਨੀ ਪੱਧਰ 'ਤੇ ਸੱਚੀ ਤਰੱਕੀ ਨੂੰ ਗ੍ਰਹਿਣ ਲਗਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਖੋਖਲੀ ਬਿਆਨਬਾਜ਼ੀ ਅਤੇ ਅਧੂਰੇ ਯਤਨਾਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਹੈ। ਆਉਣ ਵਾਲਾ ਚੋਣ ਫ਼ੈਸਲਾ ਨਿਰਸੰਦੇਹ ਲੋਕਾਂ ਦੀ ਭਰਮਾਰ ਨੂੰ ਦਰਸਾਏਗਾ। "ਅੰਤ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣ ਮੈਦਾਨ ਵਿੱਚ ਕਾਂਗਰਸ ਦੀ ਪ੍ਰਮੁੱਖਤਾ ਦੀ ਪੁਸ਼ਟੀ ਕਰਦੇ ਹੋਏ ਐਲਾਨ ਕੀਤਾ, "ਕਾਂਗਰਸ ਪੰਜਾਬ ਵਿੱਚ ਸਭ ਤੋਂ ਮੋਹਰੀ ਰਾਜਨੀਤਿਕ ਸ਼ਕਤੀ ਵਜੋਂ ਉਭਰਨ ਲਈ ਤਿਆਰ ਹੈ।

ਪਿਛਲੇ ਦੋ ਸਾਲਾਂ ਤੋਂ ਸਾਡੀਆਂ ਅਣਥੱਕ ਕੋਸ਼ਿਸ਼ਾਂ ਚੁਣਾਵੀ ਸਫ਼ਲਤਾ ਦੇ ਰੂਪ ਵਿੱਚ ਸਾਹਮਣੇ ਆਉਣਗੀਆਂ। ਚਾਹੇ ਗੱਲ ਕੇਂਦਰ ਪੱਧਰ ਦੀ ਹੋਵੇ ਚਾਹੇ ਸੂਬਾ ਪੱਧਰ ਦੀ ਪੰਜਾਬ ਕਾਂਗਰਸ ਲੋਕਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਲਈ ਹਮੇਸ਼ਾ ਖੜ੍ਹੀ ਹੈ।  ਅਸੀਂ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਲੋਕ ਮਾਰੂ ਨੀਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਵਚਨਬੱਧ ਹਾਂ।

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD