Friday, 24 May 2024

 

 

LATEST NEWS Bhagwant Mann campaigned for AAP candidate Pawan Kumar Tinu in Jalandhar Congress wants migrants to be out of Chandigarh: Sanjay Tandon Sanjay Tandon accuses Congress of double speak on ‘Agnipath’ scheme Gurjeet Singh Aujla walks in the markets in the centre of the city More than one lakh people become witness to the PM Narendra Modi's Fateh rally in Patiala In Punjab, there is an outcry over electricity: Vijay Inder Singla Aam Aadmi Party state secretary Sanjeev Rahi, Suparna Sharma and many leaders join BJP AAP is continuously getting stronger in Punjab, another big blow to SAD and Congress! Many big leaders joined AAP District to have two state of the art polling booths at Mohali based on the themes of Airport model and Green Election Bhagwant Mann ji, when will women get one thousand rupees per month? - Gurjeet Aujla PM should tell how his party will take the country forward instead of scaring people into voting for the BJP : Sukhbir Singh Badal Bhabiji Ghar Par Hain Actor Firoz Khan Passes Away: Remembering the Amitabh Bachchan Look-Alike Pallavi Debnath Web Series List 2024 | 5 Dariya News Raja Warring Advocates for Change in Ludhiana East Campaign 5 Popular Sherlyn Chopra Web Series List 2024 | 5 Dariya News Beware of ‘jumla-baazs’ and their ‘jumle-baazi’: Amrinder Singh Raja Warring Dr. Subhash Sharma releases Sankalp Patra for all inclusive development of Sri Anandpur Sahib Lok Sabha Constituency Parliamentary Meeting Organized at the 10th World Water Forum by the Indonesian House of Representatives and Inter-Parliamentary Union In the coming time, our country will become an energy provider and fuel provider - Gadkari Writers Are Often Overlooked Says Abhinay Deo Governor Shiv Pratap Shukla presides over 2568th birth anniversary of Lord Buddha

 

Sakshi Sawhney directs procurement agencies to expedite wheat lifting

Reviews wheat procurement status

Sakshi Sawhney, DC Ludhiana, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 18 Apr 2024

Deputy Commissioner Sakshi Sawhney on Thursday directed the district heads of the procurement agencies to expedite the process of wheat lifting from the mandis in the district.

Presiding over a meeting to review the lifting and procurement of wheat here at her office in District Administrative Complex, the Deputy Commissioner said that any sort of laxity in performing this duty was totally unwarranted and undesirable.

She disclosed that till to date in the district had witnessed arrival of 7351.40 MT wheat in Ludhiana's grain markets. She said that 76.54 percent wheat had been purchased and payments worth Rs 4.736 crore had also been made to the farmers.

Sawhney said that the district administration was firmly committed to the smooth and hassle free procurement of wheat and officers were duty-bound to make every effort to ensure that the government’s decision was implemented.

She also asked the district heads of the procurement agencies to visit mandis daily for taking stock of the entire operations at ground level. She also asked them to minutely observe the procurement operations so as to ensure that the stocks of grains do not pile up in the market and its prompt lifting was ensured at the earliest.

The Deputy Commissioner also asked the officers/officials to keep her updated regarding the procurement operations by submitting the daily report of arrival, purchase and payment of wheat crop to her personally. She said that the district administration had made elaborate arrangements to ensure that the harvest of farmers was lifted from the grain markets in a smooth, timely and hassle free manner.

ਡਿਪਟੀ ਕਮਿਸ਼ਨਰ ਵੱਲੋਂ ਖਰੀਦ ਏਜੰਸੀਆਂ ਨੂੰ ਕਣਕ ਦੀ ਲਿਫਟਿੰਗ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਖਰੀਦ ਕਾਰਜਾਂ ਦੀ ਸਥਿਤੀ ਦੀ ਵੀ ਕੀਤੀ ਸਮੀਖਿਆ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਆਪਣੇ ਦਫ਼ਤਰ ਵਿਖੇ ਅੱਜ ਕਣਕ ਦੀ ਲਿਫਟਿੰਗ ਅਤੇ ਖਰੀਦ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੱਲ ਰਹੇ ਸੀਜਨ ਦੌਰਾਨ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ 7351.40 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ 76.54 ਫੀਸਦੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 4.736 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਣਕ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਲਈ ਵਚਨਬੱਧ ਹੈ ਅਤੇ ਅਧਿਕਾਰੀ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਪਾਬੰਦ ਹਨ।

ਉਨ੍ਹਾਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਜ਼ਮੀਨੀ ਪੱਧਰ 'ਤੇ ਸਮੁੱਚੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਲਈ ਵੀ ਕਿਹਾ। ਉਨ੍ਹਾਂ ਖਰੀਦ ਕਾਰਜਾਂ 'ਤੇ ਬਾਰੀਕੀ ਨਾਲ ਨ}ਰ ਰੱਖਣ ਲਈ ਵੀ ਕਿਹਾ ਤਾਂ ਜੋ ਮੰਡੀ ਵਿੱਚ ਅਨਾਜ ਦੇ ਸਟਾਕ ਦੇ ਢੇਰ ਨਾ ਲੱਗਣ ਅਤੇ ਇਸ ਦੀ ਤੁਰੰਤ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕਣਕ ਦੀ ਫਸਲ ਦੀ ਆਮਦ, ਖਰੀਦ ਅਤੇ ਅਦਾਇਗੀ ਦੀ ਰੋਜ਼ਾਨਾ ਰਿਪੋਰਟ ਨਿੱਜੀ ਤੌਰ 'ਤੇ ਸੌਂਪ ਕੇ ਖਰੀਦ ਕਾਰਜਾਂ ਬਾਰੇ ਜਾਣਕਾਰੀ ਰੱਖਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਨੂੰ ਸੁਚਾਰੂ, ਸਮੇਂ ਸਿਰ ਅਤੇ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

 

Tags: Sakshi Sawhney , DC Ludhiana , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD