Saturday, 20 April 2024

 

 

LATEST NEWS CGC Jhanjeri’s Fashion Show MERAKI 2024 goes in Style CEO Maneesh Garg briefs about Postal ballot facility for absentee voters Alumnus Sh. Ram Kumar Mittal, Founder & President of Swami International, USA, Inspires Students During Campus Visit to PEC In a first, CEO Sibin C holds Facebook live interaction with Punjab voters Top 9 Monalisa Hot Web Series To Watch In April 2024 | 5 Dariya News Drug awareness rally under NSS camp by RBU students Wheat planted using surface feeders at 40 places in barnala district : Punamdeep Kaur NSS PEC Organized Blood Donation Camp in Collaboration with PGIMER Biomed lab science day celebrated at RBU Singer Javed Ali recorded the song for Speed India Entertainment & HGV Anup Jalota, Udit Narayan, Babul Supriyo, and other singers received Dr. K.J. Yesudas Achievement Award Unique Initiative: Punjab's CEO Sibin C to go live on Facebook on April 19th Special monitoring of Social Media for Model Code of Conduct compliance - Chief Electoral Officer Anurag Agarwal In unique initiative, administration launches video helpline number 83605-83697 for speech and hearing-impaired voters Sakshi Sawhney directs procurement agencies to expedite wheat lifting Will make Punjabi the number one language in Chandigarh - Sanjay Tandon Vigilance Bureau nabs ASI for accepting Rs 4,500 bribe Magnificent Display of Indian Culture at LPU's annual 'One India-2024' Cultural Fest Suzuki Motorcycle India expands its footprint in Kerala Unlike Ravneet Bittu, Congress Has Always Respected Beant Singh Ji’s Legacy: Amarinder Singh Raja Warring Kunwar Vijay Pratap's speech should be taken seriously and investigation should be conducted: Partap Singh Bajwa

 

Meet Hayer hails Chief Minister and Finance Minister for development-oriented and pro-people Budget

Praises prioritising Sports Nurseries, Balbir Singh Senior Scholarship Scheme and Sports University in the budget

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 05 Mar 2024

Punjab Sports Minister Gurmeet Singh Meet Hayer on Tuesday congratulated the Chief Minister S. Bhagwant Singh Mann and Finance Minister S. Harpal Singh Cheema for presenting the third Budget. He described it as a development-oriented and pro-people Budget. Meet Hayer thanked the Chief Minister and the Finance Minister for giving special priority to sports. 

With this budget, the construction of Sports Nurseries will start in the state. A budget of Rs.272 Crore for sports has been kept. Meet Hayer said in a press communiqué released here today that the State Government has taken revolutionary steps in the fields of Health, Education, Agriculture, Good Governance, Sports etc. 

He said that in the field of sports, a special budget has been kept giving priority to Sports Nurseries, Hockey Olympian Balbir Singh Senior scholarship scheme and Sports University. The Sports Minister said that special attention has been given in today's budget to implement the new sports policy formulated by the Chief Minister to create a sports culture in the state. 

A total of 1000 sports nurseries are to be established in the state and the government will provide coaching, diet and sports equipment for a total of 60000 players at the rate of 60 players per nursery. A sum of Rs. 50 Crore have been earmarked in the budget today for 250 Nurseries to be set up in the first phase.

Meet Hayer further said that by keeping funds in the current budget for the Hockey Olympian Balbir Singh Senior Scholarship Scheme to give Rs. 16000 and Rs. 12000 respectively to National medal winning players at Senior and Junior levels, this prestigious scheme will start from the new financial year. Similarly, Rs. 34 Crore has been earmarked for the Sports University Patiala to promote education in the fields of sports science, technology, management and coaching.

The Sports Minister further said that a special place has been reserved in the budget for "Khedan Watan Punjab Diyan", which was started on the instructions of the Chief Minister. During the current financial year, 14,728 sportspersons received cash prize money of Rs. 54 Crore and 11 eminent sportspersons were given PCS/ DSP jobs.

ਮੀਤ ਹੇਅਰ ਵੱਲੋਂ ਵਿਕਾਸਮੁਖੀ ਤੇ ਲੋਕ ਪੱਖੀ ਬਜਟ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਸ਼ਲਾਘਾ

ਬਜਟ ਵਿੱਚ ਖੇਡ ਨਰਸਰੀਆਂ, ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਅਤੇ ਖੇਡ ਯੂਨੀਵਰਸਿਟੀ ਨੂੰ ਤਰਜੀਹ ਦੇਣ ਲਈ ਕੀਤਾ ਧੰਨਵਾਦ

ਚੰਡੀਗੜ੍ਹ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਕਾਸਮੁਖੀ ਤੇ ਲੋਕ ਪੱਖੀ ਦੱਸਿਆ।ਮੀਤ ਹੇਅਰ ਨੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦੇਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ।

ਇਸ ਬਜਟ ਦੇ ਨਾਲ ਸੂਬੇ ਵਿੱਚ ਖੇਡ ਨਰਸਰੀਆਂ ਬਣਾਉਣ ਦੀ ਸ਼ੁਰੂਆਤ ਹੋਵੇਗੀ।ਖੇਡਾਂ ਲਈ ਕੁੱਲ 272 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਜਿੱਥੇ ਪਿਛਲੇ ਦੋ ਸਾਲਾਂ ਵਿੱਚ ਸੂਬੇ ਦੀ ਅਰਥ ਵਿਵਸਥਾ ਨੂੰ ਮੁੜ ਲੀਹ ਉੱਤੇ ਲਿਆਉਣ ਦਾ ਕੰਮ ਕੀਤਾ ਉੱਥੇ ਸਿਹਤ, ਸਿੱਖਿਆ, ਖੇਤੀਬਾੜੀ, ਸੁਚਾਰੂ ਪ੍ਰਸ਼ਾਸਨ, ਖੇਡਾਂ ਆਦਿ ਦੇ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਖੇਡ ਨਰਸਰੀਆਂ, ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਅਤੇ ਖੇਡ ਯੂਨੀਵਰਸਿਟੀ ਨੂੰ ਤਰਜੀਹ ਦਿੰਦਿਆਂ ਵਿਸ਼ੇਸ਼ ਬਜਟ ਰੱਖਿਆ ਗਿਆ ਹੈ।

ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਬਣਾਈ ਨਵੀਂ ਖੇਡ ਨੀਤੀ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਲਈ ਅੱਜ ਦੇ ਬਜਟ ਵਿੱਚ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸੂਬੇ ਵਿੱਚ ਕੁੱਲ 1000 ਖੇਡ ਨਰਸਰੀਆਂ ਬਣਾਈਆਂ ਜਾਣੀਆਂ ਹਨ ਅਤੇ ਪ੍ਰਤੀ ਨਰਸਰੀ 60 ਖਿਡਾਰੀਆਂ ਦੇ ਹਿਸਾਬ ਨਾਲ ਕੁੱਲ 60000 ਖਿਡਾਰੀਆਂ ਦੀ ਕੋਚਿੰਗ, ਡਾਈਟ ਅਤੇ ਖੇਡ ਸਮਾਨ ਦਾ ਪ੍ਰਬੰਧ ਸਰਕਾਰ ਕਰੇਗੀ। ਪਹਿਲੇ ਪੜਾਅ ਵਿੱਚ ਸਥਾਪਤ ਕੀਤੀਆਂ ਜਾਣ ਵਾਲੀਆਂ 250 ਨਰਸਰੀਆਂ ਲਈ ਅੱਜ ਬਜਟ ਵਿੱਚ 50 ਕਰੋੜ ਰੁਪਏ ਰੱਖੇ ਗਏ ਹਨ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੀਨੀਅਰ ਤੇ ਜੂਨੀਅਰ ਪੱਧਰ ਉੱਤੇ ਨੈਸ਼ਨਲ ਮੈਡਲ ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 16000 ਰੁਪਏ ਤੇ 12000 ਰੁਪਏ ਦੇਣ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਲਈ ਮੌਜੂਦਾ ਬਜਟ ਵਿੱਚ ਫੰਡ ਰੱਖਣ ਨਾਲ ਨਵੇਂ ਵਿੱਤੀ ਸਾਲ ਤੋਂ ਇਹ ਵੱਕਾਰੀ ਸਕੀਮ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਖੇਡ ਸਾਇੰਸ, ਤਕਨਾਲੋਜੀ, ਪ੍ਰਬੰਧਨ ਅਤੇ ਕੋਚਿੰਗ ਖੇਤਰ ਵਿੱਚ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਖੇਡ ਯੂਨੀਵਰਸਿਟੀ ਪਟਿਆਲਾ ਲਈ ਉਚੇਚੇ ਤੌਰ ਉੱਤੇ 34 ਕਰੋੜ ਰੁਪਏ ਰੱਖੇ ਗਏ ਹਨ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ “ਖੇਡਾਂ ਵਤਨ ਪੰਜਾਬ ਦੀਆਂ” ਲਈ ਬਜਟ ਵਿੱਚ ਵਿਸ਼ੇਸ਼ ਥਾਂ ਰੱਖੀ ਗਈ ਹੈ।ਬੀਤ ਰਹੇ ਵਿੱਤੀ ਵਰ੍ਹੇ ਦੌਰਾਨ 14,728 ਖਿਡਾਰੀਆਂ ਨੂੰ 54 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਅਤੇ 11 ਉੱਘੇ ਖਿਡਾਰੀਆਂ ਨੂੰ ਪੀਸੀਐਸ/ਡੀਐਸਪੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ। 

मीत हेयर ने विकासमुखी और लोक पक्षीय बजट के लिए मुख्य मंत्री और वित्त मंत्री की प्रशंसा की

बजट में खेल नर्सरियाँ, बलबीर सिंह सीनियर वज़ीफ़ा योजना और खेल यूनिवर्सिटी को प्राथिमकता देने के लिए किया धन्यवाद

चंडीगढ़

पंजाब के खेल मंत्री गुरमीत सिंह मीत हेयर ने मुख्य मंत्री स.भगवंत सिंह मान के नेतृत्व वाली सरकार का तीसरा बजट पेश करने के लिए वित्त मंत्री स. हरपाल सिंह चीमा की प्रशंसा करते हुए इसको विकासमुखी और लोक समर्थकीय बताया। मीत हेयर ने खेल को विशेष प्राथमिकता देने के लिए मुख्य मंत्री और वित्त मंत्री का विशेष धन्यवाद किया। 

इस बजट के साथ राज्य में खेल नर्सरियाँ बनाने की शुरुआत होगी। खेलों के लिए कुल 272 करोड़ रुपए का बजट रखा गया। मीत हेयर ने आज यहाँ जारी प्रैस बयान में कहा कि राज्य सरकार ने जहाँ पिछले दो सालों में राज्य की अर्थ व्यवस्था को फिर रेखा पर लाने का काम किया वही स्वास्थ्य, शिक्षा, कृषि, उचित प्रशासन, खेल आदि के क्षेत्र में इंकलाबी कदम उठाए है। 

उन्होंने कहा कि खेल के क्षेत्र में खेल नर्सरियाँ, हाकी ओलम्पियन बलबीर सिंह सीनियर वज़ीफ़ा योजना और खेल यूनिवर्सिटी को प्राथिमकता देते हुए विशेष बजट रखा गया है। खेल मंत्री ने कहा कि मुख्य मंत्री द्वारा राज्य में खेल सभ्याचार पैदा करने के लिए बनाई नयी खेल नीति को ज़मीनी स्तर पर लागू करने के लिए आज के बजट में विशेष ध्यान दिया गया है। 

राज्य में कुल 1000 खेल नर्सरियाँ बनाई जानी है और प्रति नर्सरी 60 खिलाड़ियों के हिसाब के साथ कुल 60000 खिलाड़ियों की कोचिंग, डाइट और खेल समान का प्रबंध सरकार करेगी। पहले पड़ाव में स्थापित की जाने वाली 250 नर्सरियों के लिए आज बजट में 50 करोड़ रुपए रखे गए है।  मीत हेयर ने आगे बताया कि सीनियर और जूनियर स्तर पर नैशनल पदक विजेता खिलाड़ियों को क्रम अनुसार 16000 रुपए और 12000 रुपए देने के लिए हाकी ओलम्पियन बलबीर सिंह सीनियर वज़ीफ़ा स्कीम के लिए मौजूदा बजट में फंड रखने साथ नये वित्तीय साल से यह महत्वपूर्ण शुरू हो जाएगी। 

इसी तरह खेल विज्ञान, प्रौद्यौगिकी, प्रबंधन और कोचिंग क्षेत्र में शिक्षा को उत्साहित करने के लिए खेल यूनिवर्सिटी पटियाला के लिए विशेष के तौर पर 34 करोड़ रुपए रखे गए है। खेल मंत्री ने आगे कहा कि मुख्य मंत्री के निर्देशो पर शुरू की " खेडां वतन पंजाब दीया" के लिए बजट में विशेष जगह रखी गई है। बीत रहे वित्तीय वर्ष दौरान 14, 728 खिलाड़ियों को 54 करोड़ रुपए की नगद इनाम राशि और 11 प्रसिद्ध खिलाड़ियों को पीसीएस/ डीएसपी की नौकरियाँ दी गई। 

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD