Saturday, 13 April 2024

 

 

LATEST NEWS Growing BJP Family- Happy To See That Hundreds Of People From Across Patiala District Are Daily Joining Us: Preneet Kaur Chief Secretary T.V.S.N. Prasad calls for urgent action to ensure school children's safety Amar Singh Chamkila Review: A Cinematic Masterpiece Unfolding The Legacy Of Punjab's Musical Icon CGC Landran celebrates Baisakhi with fervour ‘Silk Route Ultra Trail 2024’ launched from Narkanda Vigilance Bureau Arrests BDPO For Taking Rs 30,000 Bribe For ensuring Rodent-free civil hospital, DC Sakshi Sawhney orders health dept to frame SOPs of cleanliness and safe disposal of eatables Relevance of CIBIL Score while applying for Working Capital Loans BJP fears Arvind Kejriwal, they want a backdoor entry into Delhi through the President's rule: AAP Haryana Governor Bandaru Dattatreya met Sh Lal Krishna Advani in Delhi Social Media Performance Metrics: Office Of Punjab Ceo Ranks 2nd Nationally: Sibin C 3 day long annual ''Reconnaissance-2024'' begins at PEC today Ekta Kapoor Net Worth 2024: Know The Wealth of India's Television Producer 31 Best Ruks Khandagale Web Series To Watch In April 2024 | 5 Dariya News Sony India announces new update for Headphones Connect App Kia India Launches My Convenience Plus Package to New Sonet, Offers Ownership Costs as Low as INR 75p/km Achievements & Disappointments of 2 years as MP- Sanjeev Arora 19 Best Pihu Singh Web Series (Updated 2024) | 5 Dariya News Architecture Department won overall championship of Jashan-2024 PM Modi’s visionary leadership transformed J&K: Devender Singh Rana Awareness Drive to mobilise voters gets momentum in SAS Nagar

 

Industrialists Laud Bhagwant Singh Mann Government For Taking Pro-People Initiatives Aimed At Inclusive Development Of Punjab

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Arvind Kejriwal, Sarkaar Vapaar Milni, Ludhaina
Listen to this article

Web Admin

Web Admin

5 Dariya News

Ludhiana , 03 Mar 2024

 

Lauding the Punjab government for its myriad of steps towards the development of Punjab and its people every day, the local residents said that Chief Minister Bhagwant Singh Mann's government has ignited a new hope among Punjabis for a better future. 

Commending the Punjab government's functioning, Varun Jairth from Footwear Association lauded Chief Minister Bhagwant Singh Mann for immediately accepting the demand of extending deadline of OTS scheme for two months. The deadline was ending on March 15 which now has been extended till May 15. 

Dinesh Puri from Kuku Exports appreciated the noble initiative of Mann Government’s 'Aap Di Sarkar Aap De Dwar' as he got the birth certificate of his son within half an hour in one of the camps near his house. He also urged the CM to put a check on fabric being imported from China at skewed price following which CM Bhagwant Singh Mann said that he would raise the issue with union government in this regard.

Harmeek Singh from Baba Chicken hailed ‘Mera Bill, Mera Adhikar’ app as now, it has given a fair playing field to the taxpayers. The non-taxpayers have also started filling tax as the app has became a major check on the bogus bills. 

On his request of saving ground water, CM said that apart from facilitating surface water to the fields, soon Canal water would also be provided to the industry unit. He said that 24x7 Sidhwan canal based surface water supply project would be started soon in the Ludhiana. 

Talwinder Kumar, a Tissue Manufacturer, also hailed the CMs for fulfilling the all promises made to the people. CM Bhagwant Singh Mann immediately accepted his demand of installing CCTVs in Doraha and Khanna. 

Rajesh Gupta from Integrated textile & Knitwears thanked CM Bhagwant Singh Mann for ensuring refunds credited in time. CM Bhagwant Singh Mann assured to take up the issue with GST council regarding relief for tax paid on capital goods. 

Rajinder Singh, president small scale textile association, thanked CM for launching PP Sanjh app as it has promptly ensured verification of the labourers. He also said that all NOCs and other letters submitted to government departments especially to PPCB were being cleared on the same day.

 Rajiv Jain from Plastic Manufacturers and Traders Association sought help of lifting ban on 120 microns plastic bag in the Punjab on which CM Bhagwant Mann said that the required amendment in the act will be made soon. 

Gobinder Singh, a bee keeper appreciated Invest Punjab scheme and said that he got the subsidy worth Rs 17.5 lakh for the establishment of a bee keeping unit. He also appealed other investors to avail the benefits of various schemes under Invest Punjab. 

Another trader, Suresh Dhir, lauded the state government for safeguarding the interests of the trading community. He said that the issue of dangling wires in the markets was already being resolved which was pending from last few decades.       

ਉੱਦਮੀਆਂ ਨੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੀਤੇ ਲੋਕ ਪੱਖੀ ਉਪਰਾਲਿਆਂ ਦੀ ਕੀਤੀ ਸ਼ਲਾਘਾ

ਲੁਧਿਆਣਾ

ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਵਿਕਾਸ ਲਈ ਨਿਸ-ਦਿਨ ਕੀਤੇ ਜਾ ਰਹੇ ਅਸੀਮ ਤੇ ਮਹੱਤਪੂਰਨ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉੱਦਮੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੇ ਚੰਗੇਰੇ ਭਵਿੱਖ ਲਈ ਨਵੀਂ ਉਮੀਦ ਜਗਾਈ ਹੈ। ਪੰਜਾਬ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਫੁਟਵੀਅਰ ਐਸੋਸੀਏਸ਼ਨ ਦੇ ਵਰੁਣ ਜੈਰਥ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਓ.ਟੀ.ਐਸ ਸਕੀਮ ਦੀ ਸਮਾਂ ਸੀਮਾ ਦੋ ਮਹੀਨੇ ਵਧਾਏ ਜਾਣ ਵਾਲੀ ਮੰਗ ਨੂੰ ਤੁਰੰਤ ਪ੍ਰਵਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਸਮਾਂ ਸੀਮਾ ਪਹਿਲੋਂ 15 ਮਾਰਚ ਨੂੰ ਖ਼ਤਮ ਹੋ ਰਹੀ ਸੀ, ਜੋ ਹੁਣ 15 ਮਈ ਤੱਕ ਵਧਾ ਦਿੱਤੀ ਗਈ ਹੈ।

ਕੁੱਕੂ ਐਕਸਪੋਰਟਸ ਦੇ ਦਿਨੇਸ਼ ਪੁਰੀ ਨੇ ਮਾਨ ਸਰਕਾਰ ਦੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਵਰਗੇ ਨੇਕ ਤੇ ਸੁਚੱਜੇ ਉਪਰਾਲੇ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੂੰ ਮਹਿਜ਼ ਅੱਧੇ ਘੰਟੇ ਵਿੱਚ ਹੀ ਆਪਣੇ ਘਰ ਨੇੜਲੇ ਕੈਂਪਾਂ ਤੋਂ ਆਪਣੇ ਪੁੱਤਰ ਦਾ ਜਨਮ ਸਰਟੀਫਿਕੇਟ ਪ੍ਰਾਪਤ ਹੋ ਗਿਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੀਨ ਤੋਂ ਘੱਟ ਕੀਮਤ ’ਤੇ ਦਰਾਮਦ ਕੀਤੇ ਜਾ ਰਹੇ ਕੱਪੜੇ (ਫੈਬਰਿਕ) ’ਤੇ ਰੋਕ ਲਗਾਉਣ ਦੀ ਵੀ ਅਪੀਲ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਜਲਦ ਹੀ ਕੇਂਦਰ ਸਰਕਾਰ ਕੋਲ ਮੁੱਦਾ ਉਠਾਉਣਗੇ।

ਬਾਬਾ ਚਿਕਨ ਤੋਂ ਹਰਮੀਕ ਸਿੰਘ ਨੇ ‘ਮੇਰਾ ਬਿੱਲ, ਮੇਰਾ ਅਧਿਕਾਰ’ ਐਪ ਦੀ ਸ਼ਲਾਘਾ ਕੀਤੀ, ਕਿਉਂ ਜੋ ਹੁਣ ਇਸ ਨੇ ਟੈਕਸਦਾਤਾਵਾਂ ਨੂੰ ਸਹੀ ਤੇ ਸੁਚੱਜਾ ਮੰਚ ਪ੍ਰਦਾਨ ਕੀਤਾ ਹੈ। ਟੈਕਸ ਨਾ ਭਰਨ ਵਾਲਿਆਂ ਨੇ ਵੀ ਟੈਕਸ ਭਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਐਪ ਜਾਅਲੀ ਬਿੱਲਾਂ ਦੀ ਬੜੀ ਆਸਾਨੀ ਨਾਲ ਜਾਂਚ ਕਰ ਲੈਂਦੀ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਬੇਨਤੀ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਤਹੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਸਹੂਲਤ ਦੇਣ ਤੋਂ ਇਲਾਵਾ ਜਲਦ ਹੀ ਉਦਯੋਗਿਕ ਯੂਨਿਟ ਨੂੰ ਵੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। 

ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਜਲਦ ਹੀ 24*7 ਸਿੱਧਵਾਂ ਨਹਿਰ ਅਧਾਰਤ ਸਤਹੀ ਜਲ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।ਇੱਕ ਟਿਸ਼ੂ ਨਿਰਮਾਤਾ ਤਲਵਿੰਦਰ ਕੁਮਾਰ ਨੇ ਵੀ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਰਾਹਾ ਅਤੇ ਖੰਨਾ ਵਿਖੇ ਸੀ.ਸੀ.ਟੀ.ਵੀ. ਲਗਾਏ ਜਾਣ ਦੀ ਉਨ੍ਹਾਂ ਦੀ ਮੰਗ ਨੂੰ ਤੁਰੰਤ ਸਵੀਕਾਰ ਕਰ ਲਿਆ।ਇੰਟੀਗ੍ਰੇਟਿਡ ਟੈਕਸਟਾਈਲ ਐਂਡ ਨਿਟਵੇਅਰਜ਼ ਤੋਂ ਰਾਜੇਸ਼ ਗੁਪਤਾ ਨੇ ਸਮੇਂ ਸਿਰ ਰਿਫੰਡ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂੰਜੀਗਤ ਵਸਤਾਂ ’ਤੇ ਅਦਾ ਕੀਤੇ ਟੈਕਸ ’ਚ ਰਾਹਤ ਦੇਣ ਦਾ ਮੁੱਦਾ ਜੀ.ਐੱਸ.ਟੀ. ਕੌਂਸਲ ਕੋਲ ਉਠਾਉਣ ਦਾ ਵੀ ਭਰੋਸਾ ਦਿੱਤਾ । ਸਮਾਲ ਸਕੇਲ ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ‘ਪੀ.ਪੀ. ਸਾਂਝ’ ਐਪ ਨੂੰ ਲਾਂਚ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿਉਂਕਿ ਇਸ ਨੇ ਮਜ਼ਦੂਰਾਂ ਦੀ ਤੁਰੰਤ ਤਸਦੀਕ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਵਿਭਾਗਾਂ ਖਾਸ ਕਰਕੇ ਪੀ.ਪੀ.ਸੀ.ਬੀ. ਨੂੰ ਜਮ੍ਹਾਂ ਕਰਵਾਏ ਸਾਰੇ ਐਨ.ਓ.ਸੀ. ਅਤੇ ਹੋਰ ਦਸਤਾਵੇਜ਼ਾਂ ਨੂੰ  ਉਸੇ ਦਿਨ ਕਲੀਅਰ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਪਲਾਸਟਿਕ ਮੈਨੂਫੈਕਚਰਰਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਰਾਜੀਵ ਜੈਨ ਨੇ ਪੰਜਾਬ ਵਿੱਚ 120 ਮਾਈਕਰੋਨ ਦੇ ਪਲਾਸਟਿਕ ਬੈਗ ਤੋਂ ਪਾਬੰਦੀ ਹਟਾਏ ਜਾਣ ਲਈ ਮਦਦ ਮੰਗੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਸਬੰਧਤ ਐਕਟ ਵਿੱਚ ਲੋੜੀਂਦੀ ਸੋਧ ਕਰ ਦਿੱਤੀ ਜਾਵੇਗੀ। ਮਧੂ ਮੱਖੀ ਪਾਲਕ, ਗੋਬਿੰਦਰ ਸਿੰਘ ਨੇ ਨਿਵੇਸ਼ ਪੰਜਾਬ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਮਧੂ ਮੱਖੀ ਪਾਲਣ ਯੂਨਿਟ ਸਥਾਪਿਤ ਕਰਨ ਲਈ 17.5 ਲੱਖ ਰੁਪਏ ਦੀ ਸਬਸਿਡੀ ਮਿਲੀ ਹੈ। 

ਉਸ ਨੇ ਹੋਰ ਨਿਵੇਸ਼ਕਾਂ ਨੂੰ ਵੀ ਇਨਵੈਸਟ ਪੰਜਾਬ ਅਧੀਨ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਇੱਕ ਹੋਰ ਵਪਾਰੀ ਸੁਰੇਸ਼ ਧੀਰ ਨੇ ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਲਟਕਦੀਆਂ ਤਾਰਾਂ ਦਾ ਮਸਲਾ ਪਹਿਲਾਂ ਹੀ ਹੱਲ ਕੀਤਾ ਜਾ ਰਿਹਾ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਲੰਬਿਤ ਸੀ।

उद्यमियों द्वारा भगवंत सिंह मान सरकार की तरफ से पंजाब के सर्वपक्षीय विकास के लिए किये जन हितैषी प्रयासों की सराहना 

लुधियाना

पंजाब सरकार द्वारा पंजाब और यहाँ के लोगों के विकास के लिए प्रतिदिन किये जा रहे असंख्य और महत्त्वपूर्ण प्रयासों की सराहना करते हुये उद्यमियों ने कहा कि मुख्यमंत्री भगवंत सिंह मान की सरकार ने पंजाब और पंजाबियों के अच्छे भविष्य के लिए नयी उम्मीद जगाई है।  पंजाब सरकार के कामकाज की सराहना करते हुये फुट्टवियर एसोसिएशन के वरुण जैरथ ने मुख्यमंत्री भगवंत सिंह मान की तरफ से ओ. टी. एस स्कीम की समय-सीमा दो महीने बढ़ाए जाने वाली माँग को तुरंत स्वीकृत करने के लिए उनकी सराहना की। 

यह समय-सीमा पहले 15 मार्च को ख़त्म हो रही थी, जो अब 15 मई तक बढ़ा दी गई है। कुक्कू ऐकसपोर्टस के दिनेश पुरी ने मान सरकार के ‘आप दी सरकार, तुहाडे द्वार’ जैसे नेक और बढ़िया प्रयास की सराहना की क्योंकि उनको केवल आधे घंटे में ही अपने घर नजदीकी कैंपों से अपने पुत्र का जन्म सर्टिफिकेट प्राप्त हो गया था। उन्होंने मुख्यमंत्री को चीन से कम कीमत पर आयात किये जा रहे कपड़े (फैब्रिक) पर रोक लगाने की भी अपील की, जिसके बाद मुख्यमंत्री भगवंत सिंह मान ने कहा कि वह इस सम्बन्ध में जल्द ही केंद्र सरकार के समक्ष मुद्दा उठाएंगे। 

बाबा चिकन से हरमीक सिंह ने ‘मेरा बिल, मेरा अधिकार’ एप की सराहना की, क्योंकि अब इसने टैक्सदाताओं को सही और योग्य मंच प्रदान किया है। टैक्स न भरने वालों ने भी टैक्स भरना शुरू कर दिया है क्योंकि यह एप जाली बिलों की बहुत आसानी से जांच कर लेती है। भूजल को बचाने सम्बन्धी विनती पर मुख्यमंत्री ने कहा कि सतही पानी को खेतों तक पहुँचाने की सुविधा देने के इलावा जल्द ही औद्योगिक यूनिट को भी नहरी पानी मुहैया करवाया जायेगा। उन्होंने कहा कि लुधियाना में जल्द ही 24X7 सिद्धवां नहर आधारित सतही जल सप्लाई प्रोजैक्ट शुरू किया जायेगा। 

एक टिशू निर्माता तलविन्दर कुमार ने भी लोगों के साथ किये सभी वादों को पूरा करने के लिए मुख्यमंत्री की सराहना की। मुख्यमंत्री भगवंत सिंह मान ने दोराहा और खन्ना में सी. सी. टी. वी. लगाए जाने की उनकी माँग को तुरंत स्वीकार कर लिया। इंटीग्रेटिड टैक्सटाईल एंड निटवेयरज़ से राजेश गुप्ता ने समय पर रिफंड को यकीनी बनाने के लिए मुख्यमंत्री भगवंत सिंह मान का धन्यवाद किया। मुख्यमंत्री भगवंत सिंह मान ने पूँजीगत वस्तुओं पर अदा किये टैक्स में राहत देने का मुद्दा जी. एस. टी. कौंसिल के समक्ष उठाने का भी भरोसा दिया। 

स्माल स्केल टैक्सटाईल एसोसिएशन के प्रधान रजिन्दर सिंह ने ‘पी. पी. सांझ’ एप को लांच करने के लिए मुख्यमंत्री का धन्यवाद किया क्योंकि इसने मज़दूरों की तुरंत तस्दीक को यकीनी बनाया है। उन्होंने यह भी कहा कि सरकारी विभागों ख़ास कर पी. पी. सी. बी. को जमा करवाए सभी एन. ओ. सी. और अन्य दस्तावेज़ों को उसी दिन क्लियर किया जा रहा है। 

इसी तरह प्लास्टिक मैनूफैकचररज़ एंड ट्रेडरज़ एसोसिएशन के राजीव जैन ने पंजाब में 120 माइक्रोन के प्लास्टिक बैग से पाबंदी हटाए जाने के लिए मदद माँगी, जिस पर मुख्यमंत्री भगवंत मान ने कहा कि जल्द ही सम्बन्धित एक्ट में अपेक्षित संशोधन कर दिया जायेगा। मधुमक्खी पालक, गोबिन्दर सिंह ने निवेश पंजाब स्कीम की सराहना करते हुये कहा कि उसे मधुमक्खी पालन यूनिट स्थापित करने के लिए 17.5 लाख रुपए की सब्सिडी मिली है। 

उसने अन्य निवेशकों को भी इनवैस्ट पंजाब के अधीन अलग-अलग स्कीमों का लाभ लेने की अपील की। एक अन्य व्यापारी सुरेश धीर ने व्यापारी भाईचारे के हितों की रक्षा के लिए राज्य सरकार की सराहना की। उन्होंने कहा कि मंडियों में लटकती तारों का मसला पहले ही हल किया जा रहा है, जो पिछले कई दशकों से लम्बित था। 

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Arvind Kejriwal , Sarkaar Vapaar Milni , Ludhaina

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD