Saturday, 13 April 2024

 

 

LATEST NEWS Baisakhi Festival: Lt Governor pays obeisance at the Gurudwara Sahib Abtal, Ramgarh Samba Gauri Khan Net Worth 2024 | Know The Income Of Shah Rukh Khan’s Wife Governor Shiv Pratap Shukla honored High Flyers of HP Lt Governor Manoj Sinha pays tributes to General Zorawar Singh on his Birth Anniversary Malaika Arora & Narifirst Aikta Sharma present the Jewel of India Trophy to Dr. Rupinderkaur Khera & Eesha Agarwal Zee Punjabi Stars KP Singh and Isha Kaloya Shine as Guests at Times Food and Nightlife Awards 2024 IPL 2024: PBKS vs RR Match Updates And Playing 11 Predictions LPU secures top spots in QS World University Rankings by Subjects-2024 Karan Johar Net Worth 2024: Know The Wealth of Bollywood's Iconic Producer Indus Public School students presented a colourful cultural programme and visited field on Baisakhi Apurva Padgaonkar Net Worth [April 2024] | 5 Dariya News 12 Best Gurmeet Kaur Web Series List 2024 Updated Ashmah International School celebrated Baisakhi with pomp and show in traditional manner Kidzee Bela Celebrates Baisakhi Festival with Traditional Fervor Colourful function marks Baisakhi at RBU EVs Would become Cheaper, more Powerful, and Safer PEC Students participated in “Bharat SaaS Yatra”, celebrating the rise of SaaS Industries Campaigning for AAP candidates Chief Minister Bhagwant Mann appeals to the people of Assam: bring change in Assam by pressing the number 1 button of 'jharoo' DC Sakshi Sawhney urges residents to vote for better future of coming generations; takes part in 'Vaisakhi celebrations' by Indian Red Cross Society Barun Chanda, Riya Deb Roy, Kamalika Sen Gupta, Kamaleshwar Mukherjee Grace iLEAD’s Future Vista 2024 For Career Insights In The Creative Field Growing BJP Family- Happy To See That Hundreds Of People From Across Patiala District Are Daily Joining Us: Preneet Kaur

 

Punjab Government To Open 260 Sports Nurseries In First Phase: Meet Hayer

Applications Invited For Recruitment Of Sports Supervisors And Coaches By March 10

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 29 Feb 2024

Out of the 1000 sports nurseries to be established by the Punjab Government under the new sports policy, 260 nurseries are being set up in the first phase for which applications have been invited for the recruitment of sports supervisors and coaches by March 10.

Sports Minister Gurmeet Singh Meet Hayer said that to create a sports culture in Punjab and build a structure for sportsmen at the village level under the new sports policy made on the guidelines of Chief Minister S. Bhagwant Singh Mann, a Sports Nursery is being built in every 4-5 km radius.

The Sports Minister said that earlier it was proposed to open 205 nurseries in the first phase, regarding which an advertisement was also given for recruitment. After this, several players and related persons approached and demanded to open more nurseries.

Apart from this, there was a strong demand to include games which were not included in the first phase. He said that appreciating the sentiments of the people, now the sports department is going to open 260 Sports Nurseries in the first phase of the session of 2024-25, for which the details have been put on the department’s website www.pbsports.punjab.gov.in by issuing a revised advertisement.

Meet Hayer said that 260 coaches and 26 supervisors are being recruited for 260 Sports Nurseries. Releasing the sport-wise details, he said that in terms of coaches for the sports nurseries, 58 for Athletics, 22 each for Hockey and Volleyball, 20 each for Wrestling and Badminton, 15 each for Football, Boxing and Basketball, 12 for Kabaddi, 10 each for Archery and Swimming , 5-5 for Weightlifting and Judo, 4-4 for Gymnastics, Rowing and Cycling, 3-3 for Handball, Wushu and Cricket, 2-2 for Kho Kho, Fencing, Tennis and Table Tennis, 1 coach each for Kickboxing and Netball is being recruited.

The Minister further said that in the area where a particular sport is more popular and the numbers of players of the respective sport are more, the nursery of the same sport is being set up. He said that after the success of the Khedan Watan Punjab Diyan, the department has data about which sport is more popular in which area.

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ: ਮੀਤ ਹੇਅਰ

ਖੇਡ ਸੁਪਰਵਾਈਜ਼ਰਾਂ ਤੇ ਕੋਚਾਂ ਦੀ ਭਰਤੀ ਲਈ 10 ਮਾਰਚ ਤੱਕ ਬਿਨੈ ਪੱਤਰ ਮੰਗੇ

ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਸਥਾਪਤ ਕੀਤੀਆਂ ਜਾਣ ਵਾਲੀਆਂ 1000 ਖੇਡ ਨਰਸਰੀਆਂ ਵਿੱਚੋਂ 260 ਨਰਸਰੀਆਂ ਪਹਿਲੇ ਪੜਾਅ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਸਥਾਪਨਾ ਲਈ ਖੇਡ ਸੁਪਰਵਾਈਜ਼ਰਾਂ ਤੇ ਕੋਚਾਂ ਦੀ ਭਰਤੀ ਲਈ 10 ਮਾਰਚ ਤੱਕ ਬਿਨੈ ਪੱਤਰ ਮੰਗੇ ਗਏ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਪਿੰਡ ਪੱਧਰ ਉਤੇ ਖਿਡਾਰੀਆਂ ਲਈ ਢਾਂਚਾ ਉਸਾਰਨ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਤਹਿਤ ਹਰ 4-5 ਕਿਲੋਮੀਟਰ ਦੇ ਘੇਰੇ ਵਿੱਚ ਇਕ ਖੇਡ ਨਰਸਰੀ ਬਣਾਈ ਜਾ ਰਹੀ ਹੈ।

ਖੇਡ ਮੰਤਰੀ ਨੇ ਕਿਹਾ ਕਿ ਪਹਿਲਾਂ ਪਹਿਲੇ ਪੜਾਅ ਵਿੱਚ 205 ਨਰਸਰੀਆਂ ਖੋਲ੍ਹਣ ਦੀ ਤਜਵੀਜ਼ ਸੀ ਜਿਸ ਸਬੰਧੀ ਬਾਕਾਇਦਾ ਭਰਤੀ ਲਈ ਇਸ਼ਤਿਹਾਰ ਵੀ ਦਿੱਤਾ ਗਿਆ। ਇਸ ਤੋਂ ਬਾਅਦ ਕਈ ਖਿਡਾਰੀਆਂ ਅਤੇ ਸਬੰਧਤ ਧਿਰਾਂ ਵੱਲੋਂ ਪਹੁੰਚ ਕਰਕੇ ਹੋਰ ਨਰਸਰੀਆਂ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਅਜਿਹੀਆਂ ਖੇਡਾਂ ਨੂੰ ਵੀ ਸ਼ਾਮਲ ਕਰਨ ਦੀ ਪੁਰਜ਼ੋਰ ਮੰਗ ਉੱਠੀ ਜਿਹੜੀਆਂ ਪਹਿਲੇ ਪੜਾਅ ਵਿੱਚ ਸ਼ਾਮਲ ਨਹੀਂ ਸੀ।

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੁਣ ਖੇਡ ਵਿਭਾਗ ਪਹਿਲੇ ਪੜਾਅ ਵਿੱਚ 2024-25 ਸੈਸ਼ਨ ਵਿੱਚ ਹੀ 260 ਖੇਡ ਨਰਸਰੀਆਂ ਖੋਲ੍ਹਣ ਜਾ ਰਿਹਾ ਹੈ ਜਿਸ ਲਈ ਸੋਧਿਆ ਇਸ਼ਤਿਹਾਰ ਜਾਰੀ ਕਰਕੇ ਇਸ ਸਬੰਧੀ ਵੇਰਵੇ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਪਾ ਦਿੱਤੇ ਗਏ ਹਨ। ਮੀਤ ਹੇਅਰ ਨੇ ਦੱਸਿਆ ਕਿ 260 ਖੇਡ ਨਰਸਰੀਆਂ ਲਈ 260 ਕੋਚ ਅਤੇ 26 ਸੁਪਰਵਾਈਜ਼ਰ ਭਰਤੀ ਕੀਤੇ ਜਾ ਰਹੇ ਹਨ।

ਉਨ੍ਹਾਂ ਖੇਡ ਅਨੁਸਾਰ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਖੇਡ ਨਰਸਰੀਆਂ ਲਈ ਅਥਲੈਟਿਕਸ ਲਈ 58, ਹਾਕੀ ਤੇ ਵਾਲੀਬਾਲ ਲਈ 22-22, ਕੁਸ਼ਤੀ ਤੇ ਬੈਡਮਿੰਟਨ ਲਈ 20, ਫੁਟਬਾਲ, ਮੁੱਕੇਬਾਜ਼ੀ ਤੇ ਬਾਸਕਟਬਾਲ ਲਈ 15-15, ਕਬੱਡੀ ਲਈ 12, ਤੀਰਅੰਦਾਜ਼ੀ ਤੇ ਤੈਰਾਕੀ ਲਈ 10-10, ਵੇਟਲਿਫਟਿੰਗ ਤੇ ਜੂਡੋ ਲਈ 5-5, ਜਿਮਨਾਸਟਿਕ, ਰੋਇੰਗ ਤੇ ਸਾਈਕਲਿੰਗ ਲਈ 4-4, ਹੈਂਡਬਾਲ, ਵੁਸ਼ੂ ਤੇ ਕ੍ਰਿਕਟ ਲਈ 3-3, ਖੋ ਖੋ, ਤਲਵਾਰਬਾਜ਼ੀ, ਟੈਨਿਸ ਤੇ ਟੇਬਲ ਟੈਨਿਸ ਲਈ 2-2, ਕਿੱਕ ਬਾਕਸਿੰਗ ਤੇ ਨੈਟਬਾਲ ਲਈ 1-1 ਕੋਚ ਦੀ ਭਰਤੀ ਕੀਤੀ ਜਾ ਰਹੀ ਹੈ।

ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਜਿਸ ਇਲਾਕੇ ਵਿੱਚ ਜਿਹੜੀ ਖੇਡ ਵੱਧ ਮਕਬੂਲ ਹੈ ਅਤੇ ਸਬੰਧਤ ਖੇਡ ਦੇ ਖਿਡਾਰੀਆਂ ਦੀ ਗਿਣਤੀ ਵੱਧ ਹੈ, ਉੱਥੇ ਉਸੇ ਖੇਡ ਦੀ ਨਰਸਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸਫਲਤਾ ਤੋਂ ਬਾਅਦ ਵਿਭਾਗ ਕੋਲ ਡਾਟਾ ਮੌਜੂਦ ਹੈ ਕਿ ਕਿਸ ਇਲਾਕੇ ਵਿੱਚ ਕਿਹੜੀ ਖੇਡ ਵੱਧ ਖੇਡੀ ਜਾਂਦੀ ਹੈ।

पंजाब सरकार पहले पड़ाव में 260 खेल नर्सरियाँ खोलेगी: मीत हेयर

खेल सुपरवाईजऱों और प्रशिक्षकों की भर्ती के लिए 10 मार्च तक आवेदन पत्र माँगे

चंडीगढ़

पंजाब सरकार द्वारा नयी खेल नीति के अंतर्गत स्थापित की जाने वाली 1000 खेल नर्सरियों में से 260 नर्सरियाँ पहले पड़ाव में स्थापित की जा रही हैं, जिनकी स्थापना के लिए खेल सुपरवाईजऱों और प्रशिक्षकों की भर्ती के लिए 10 मार्च तक आवेदन पत्र माँगे गए हैं। खेल मंत्री गुरमीत सिंह मीत हेयर ने कहा कि पंजाब में खेल सभ्याचार पैदा करने और गाँव स्तर पर खिलाडिय़ों के लिए बुनियादी ढांचा बनाने की कोशिशों के चलते मुख्यमंत्री स. भगवंत सिंह मान के दिशा-निर्देशों पर बनाई गई नयी खेल नीति के अंतर्गत हर 4-5 किलोमीटर के दायरे में एक खेल नर्सरी बनाई जा रही है।  

खेल मंत्री ने कहा कि पहले पड़ाव में 205 नर्सरियाँ खोलने का प्रस्ताव था, जिस सम्बन्धी बाकायदा भर्ती के लिए विज्ञापन भी दिया गया। इसके बाद कई खिलाडिय़ों और सम्बन्धित पक्षों द्वारा सम्पर्क करके और नर्सरियाँ खोलने की माँग की गई। इसके अलावा ऐसे खेलों को भी शामिल करने की पुरज़ोर माँग उठी जो पहले पड़ाव में शामिल नहीं थे।

उन्होंने कहा कि लोगों की भावनाओं की कद्र करते हुए अब खेल विभाग पहले पड़ाव में 2024-25 सैशन में ही 260 खेल नर्सरियाँ खोलने जा रहा है, जिसके लिए संशोधित विज्ञापन जारी करके इस सम्बन्धी विवरण विभाग की वैबसाईट www.pbsports.punjab.gov.in पर डाल दिए गए हैं। मीत हेयर ने बताया कि 260 खेल नर्सरियों के लिए 260 प्रशिक्षक और 26 सुपरवाइजऱ भर्ती किये जा रहे हैं।

उन्होंने खेलों के अनुसार विवरण जारी करते हुए बताया कि खेल नर्सरियों के लिए एथलैटिक्स के लिए 58, हॉकी और वॉलीबॉल के लिए 22-22, कुश्ती और बैडमिंटन के लिए 20, फ़ुटबॉल, मुक्केबाज़ी और बास्केटबॉल के लिए 15-15, कबड्डी के लिए 12, तीरअन्दाज़ी और तैराकी के लिए 10-10, वेटलिफ्टिंग और जूडो के लिए 5-5, जिम्नास्टिक, रोइंग और साईकलिंग के लिए 4-4, हैंडबॉल, वुशू और क्रिकेट के लिए 3-3, खो-खो, तलवारबाजी, टैनिस और टेबल टैनिस के लिए 2-2, किक बॉक्सिंग और नैटबॉल के लिए 1-1 प्रशिक्षक की भर्ती की जा रही है।  

खेल मंत्री ने आगे बताया कि जिस इलाके में जो खेल अधिक प्रसिद्ध है और सम्बन्धित खेल के खिलाडिय़ों की संख्या अधिक है, वहाँ उसी खेल की नर्सरी बनाई जा रही है। उन्होंने कहा कि ‘खेडां वतन पंजाब दियां’ की सफलता के बाद विभाग के पास डाटा मौजूद है कि किस इलाके में कौन सी खेल अधिक खेली जाती है।  

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD